No more accident by animals

No more accident by animals ਅਵਾਰਾ ਪਸ਼ੂਆਂ ਦੇ ਰੇਡੀਅਮ ਟੇਪ ਵਾਲੇ ਪੱਟੇ ?

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਪੀਲਾ ਰੀਫਲੈਕਟਰ ਪਟਾ ਗਉ ਦੇ ਪਾਇਆ।ਇਹ ਕੰਮ ਨਵੰਬਰ ਸ਼ੁਰੂ ਚ ਸ਼ੁਰੂ ਕਰਨਾ ਸੀ।ਪਰ ਮੈਂ 2ਮਹੀਨਿਆਂ ਲਈ ਬਿਮਾਰ ਹੋ...
29/01/2021

ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਪੀਲਾ ਰੀਫਲੈਕਟਰ ਪਟਾ ਗਉ ਦੇ ਪਾਇਆ।ਇਹ ਕੰਮ ਨਵੰਬਰ ਸ਼ੁਰੂ ਚ ਸ਼ੁਰੂ ਕਰਨਾ ਸੀ।ਪਰ ਮੈਂ 2ਮਹੀਨਿਆਂ ਲਈ ਬਿਮਾਰ ਹੋ ਗਿਆ ।ਅਤੇ ਪੱਟੇ ਪਏ ਰਹਿਗੇ।ਸੋ ਅੱਜ ਬਨ ਤਾ ਵਾਹਿਗੁਰੂ ਤੰਦਰੁਸਤੀ ਬਖਸ਼ੇ ਹੋਰ ਵੀ ਬੰਨਾਗੇ।

21/03/2020

ਅੱਜ ਵੀਰੋ ਲਗਭਗ 10 ਪਸੂਆਂ ਦੇ riflector ਪੱਟੇ ਬੰਨ੍ਹੇ।ਬਨ ਮੇਂ ਨੂੰ ਸਕੂਨ ਮਹਿਸੂਸ ਹੋਇਆ।ਇਸ ਉਪਰਾਲੇ ਨਾਲ ਦੋਨੋ ਜਾਨਾ ਦੀ ਬੱਚਤ ਹੁੰਦੀ।ਪਸ਼ੂ ਦੀ ਅਤੇ ਗੱਡੀ ਬਾਇਕ ਵਾਲੇ ਦੀ।ਸੋ ਵੀਰੋ ਇਹ ਕੰਮ ਕਦੇ ਰੁਕਣ ਵਾਲਾ ਨਹੀ।ਆਪਣੇ ਏਰੀਆ ਚੋ ਪਸ਼ੂਆਂ ਦੂਜੇ ਥਾਂ ਛਡ ਔਂਦੇ ਜਿਸ ਕਾਰਨ ਪੱਖੋਵਾਲ ਕੋਲ ਆਪਣੇ ਪੱਟੇ ਵਾਲੀਆਂ ਗਈਆਂ ਵਿਖਾਈ ਦਿੱਤੀ ।ਧੰਨਵਾਦੀ ਹਾਂ ਓਹਨਾ ਵੀਰਾ ਦਾ ਜਿਨ੍ਹਾਂ ਨੇ ਰਿਲੈਕਟਰ ਨਹੀ ਸੁੱਟੇ ਅਤੇ ਕਈ ਇਹੋਜੇ ਨੇ ਵੀ ਨੇ ਜੌ ਪੱਟੇ ਲਾਹ ਕੇ ਸੁੱਟ ਦਿੰਦੇ। ਚਲੋ ਵਾਹਿਗੁਰੂ ਜੀ ਸਬ ਦਾ ਭਲਾ ਕਰੇ।
ਅਸੀੰ ਮਾਸਕ ਅਤੇ ਸੇਨਿਤਾਇਜਰ ਵੰਡਣੇ ਨੇ ਜਿਸ ਲਈ ਤੁਹਾਡੇ ਯੋਗਦਾਨ ਦੀ ਲੋੜ ਹੈ।
ਕਿਰਪਾ ਕਲੱਬ ਨੂੰ ਦਾਨ ਵਕਸੋ ਕਿਸੇ ਪੁਨ ਦੇ ਕੰਮ ਚ ਹਿ ਲਗਣਗੇ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067
Email: [email protected]

21/03/2020

ਕਿਰਪਾ ਕਰਕੇ ਦਾਸ ਦੀ ਗੱਲ ਜਰੂਰ ਸੁਣੋ ਜੀ।ਇਕ ਬਾਰ ਅਤੇ ਅੱਗੇ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ।ਵੱਧ ਤੋ ਵੱਧ ਲੋਗ ਦੇਖਣ ਜੀ
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067
Email: [email protected]

16/03/2020

Kirpa karke is video nu jinna ho sake Kar deo ji

ਸਾਰੇ ਵੀਰਾਂ ਨੂੰ ਬੇਨਤੀ ਹੈ ਕੇ ਕਿਰਪਾ ਕਰਕੇ real job friends club nu donation di lod hia।
ਕਿਰਪਾ ਕਰਕੇ ਸਾਡੇ ਕਲੱਬ ਨੂੰ ਦੋਨੇਸ਼ਨ ਕਰੋ ਜਿਸ ਨਾਲ ਅਸੀਂ ਇਨਸਾਨੀਅਤ ਦੇ ਭਲੇ ਦੇ ਕੰਮ ਕਰ ਸਕੀਏ ਅਤੇ ਜੌ ਕਰ ਰਹੇ। ਹਾਂ ਓਹਨਾ ਨੂੰ ਜਾਰੀ ਰੱਖ ਸਕੀਏ।
A/c no,280010100008907
IFSC CODE: UTIB0000280
MICR CODE: 141211998
ਇਹ ਸਾਡਾ ਅਕਾਊਂਟ ਨੰਬਰ ਹੈ।ਜੌ ਵੀਰ ਸਿੱਧੇ ਪੌਣੇ ਚੋਂਦੇ ਨੇ ਪਾਂ ਸਕਦੇ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067
Email: [email protected]

15/03/2020

V
ਵੀਰੋ ਮੈਂ ਗੁਰਜੀਤ ਸਿੰਘ ਬਾਬੂ ਅੱਜ ਕਈ ਗੱਲਾਂ ਤੋ ਹੈਰਾਨ ਪ੍ਰੇਸ਼ਾਨ ਹੋਕੇ ਅਤੇ ਕੁਝ ਮੈਂ ਵਿਚ ਖੀਜ ਵੀ ਸੀ ਇਸ ਲਈ ਇਹ ਵੀਡੀਉ ਪਾਈ। ਕਿਰਪਾ ਪੂਰੀ ਸੁਣਨਾ ਅਤੇ ਵੀਰੋ ਸਾਡਾ ਗਰੁੱਪ ਜੋਇਨ ਹਿ ਕਰ ਲਵੋ ਸ਼ੇਅਰ ਹਿ ਕਰ ਦਿਆ ਕਰੋ।ਮੈਨੂੰ ਪਤਾ ਸੇਵਾ ਲਈ ਟਾਈਮ ਨਹੀ ਨਿਕਲਦਾ ਪਰ ਇਹ ਕੰਮ ਤਾਂ ਆਪਾਂ ਕਰ ਹੀ ਸਕਦੇ ਹਾਂ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
98722-18067
Email: [email protected]

15/03/2020

ਇਹ ਨੇ ਸਾਡੇ ਵੀਰ ਸਾਬਕਾ ਫੌਜੀ ਅਤੇ ਔਰਵਾਦਿਕ ਡਾਕਟਰੀ ਦਾ ਕੋਰਸ ਕਦੇ ਨੇ।ਇਹਨਾ ਦਾ ਨਾਮ ਸਰਦਾਰ ਜਗਤਾਰ ਸਿੰਘ ਜੀ ਹੈ ਜਿਨ੍ਹਾਂ ਦੀ ਦੁਕਾਨ ਸ਼੍ਰੀ ਟਾਹਲੀਆਣਾ ਸਾਹਿਬ ਨੂੰ ਜਾਂਦੇ ਤਿਰਛੇ ਰਸਤੇ ਤੇ ਹੈ ਪਿਰ ਬਾਬੇ ਵਾਲੀ ਰਾਹ ਤੇ।ਇਹ ਲਈ ਬਿਮਾਰੀਆਂ ਦੀ ਫੇਰੀ ਸੇਵਾ ਕਰਦੇ ਨੇ ।ਇਨ੍ਹਾਂ ਤੋ ਲਿਆ ਸਕਦੇ ਹੋ।ਇਨਸਾਨ ਅਤੇ ਇਨਸਾਨੀਅਤ ਪ੍ਰਮੀ ਨੇ ਇਹ ਸੱਜਣ।ਇਹਨਾ ਨੇ ਸਾਡੇ ਨਾਲ ਰਲ ਕੇ ਇਹ ਰੀਫਲੈਕਟਰ ਪੱਟੇ ਬਨਣ ਦੀ ਸੇਵਾ ਕਰਦੇ ਨੇ ਅਤੇ ਅੱਗੇ ਵੀ ਲੋਕਾਂ ਨੂੰ ਦੱਸਦੇ ਨੇ।ਪੁਨ ਦੇ ਕੰਮ ਲਈ ਕੋਈ ਮਨਜੂਰੀ ਜਾ ਸ਼ਰਤ ਨਹੀ ਹੁੰਦੀ ਇਹ ਤਾਂ ਪਰਮਾਤਮਾ ਦੀ ਦਿਲੋ ਅਵਾਜ ਹਿ ਓਂਦੀ ਹੈ ਕੇ ਕੋਈ ਪੁੰਨ ਦਾ ਕੰਮ ਕਿੱਤਾ ਜਾਵੇ।
ਅਸੀੰ ਧੰਨਵਾਦੀ ਹਾਂ
REAL JOB FRIENDS CLUB
GURJEET SINGH BABU
9872218067
Email: [email protected]

14/03/2020

ਅੱਜ ਪਹਿਲੀ ਬਾਰ ਵੀਰਾਂ ਨੂੰ ਬੇਨਤੀ ਕੀਤੀ ਦਾਨ ਲਈ।ਵਰਨਾ ਹਜੇ ਤਕ ਕਿਸੇ ਨੂੰ ਕਿਹਾ।ਜੌ ਜਿੰਨਾ ਵੀ ਕਰ ਸਕਦਾ ਕਰੇ ਖਾਸ। ਕਰ ਸਾਡੇ NRI, ਵੀਰਾਂ ਨੂੰ ਬੇਨਤੀ hia ਕੇ ਆਪਣੀ ਕਿਰਤ ਕਮਾਈ ਚੋ ਥੋੜ ਹਿੱਸਾ ਪਾ ਦੇਵੋ ਤਾਂ ਕਾਫੀ ਕੰਮ ਹੋ ਸਕਦੇ ਨੇ ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067
Email: [email protected]

14/03/2020

ਵੀਰੋ ਇਕ ਗੱਲ ਸਾਂਝੀ ਕੀਤੀ ਕੇ ਵਧੀਆ ਲੱਗੇ ਤਾਂ ਲਾਈਕ , ਕਮੇਂਟ ਤੇ ਸ਼ੇਅਰ ਜਰੂਰ ਕਰਨਾ ਜਿਸ ਨਾਲ ਮੈਨੂੰ ਪਤਾ ਲਗ ਸਕੁਗਾ ਕੇ ਮੈਂ ਜੌ ਕਰ ਰਿਹਾ ਓਹ ਸਹੀ ਹੈ ਜਾਂ ਗਲਤ।
ਧੰਨਵਾਦੀ ਕਿ
REAL JOB FRIENDS CLUB
GURJEET SINGH BABU
9872218067
Email; [email protected]

11/03/2020

ਇਹ ਕੁਝ ਦਿਨ ਪਿਹਲਾਂ ਦੀ ਵੀਡੀਓ ਪਾਈਆਂ ਨੇ ਜੌ ਨਹੀ ਪਾਂ ਸਕਿਆ ਸੀ।ਸਿੰਗਾ ਵਾਲੇ ਭੋਲਦ ਕਾਲੇ ਢਠੇ ਨਾਲ ਹਥੋ ਹੱਥ ਹੋਏ ਕਿਆਂ ਦੇ ਪੁਰਾਣੇ ਪੱਟੇ ਬੰਨ੍ਹੇ ਸਨ ਜਿਨ੍ਹਾਂ ਤੋ ਰੇੜੀਅਮ ਟੇਪ ਲੇਹ ਗਈ ਸੀ ਜਿਸ ਕਾਰਨ ਉਣਾਂਦੇ ਨਵੇਂ ਬੰਨੇ ਅਤੇ ਪੁਰਾਣੇ ਲਾਹੇ।ਕਈ ਬਾਰ ਤਾਂ ਵੱਡੇ ਸਿੰਗਾ ਵਾਲੇ ਭੌਲਦ ਨੇ ਮੈਨੂੰ ਸਿੰਗਾ ਤੇ ਚਕ ਲੈਣਾ ਸੀ।ਚਲੋ ਜੌ ਹੋਵੇ ਆਪਾਂ ਤਾਂ ਸੇਵਾ ਐਮੇ ਹੀ ਕਰਦੇ ਰਹਾਂਗੇ ਜਦ ਮਾਲਕ ਦਾ ਫਰਮਾਨ ਆਇਆ ਕਿਸੇ ਹੋਰ ਸੇਵਾ ਲਈ ਤਾਂ ਫੇਰ ਓਹ ਕਰਾਂਗੇ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067
Email: [email protected]

05/03/2020

ਅੱਜ ਮੈਂ ਫਿਰ ਨਿਕਲਿਆ ਰਿਫਲੈਕਟਰ ਪੱਟੇ ਬਨਣ ਲਈ ਤਾਂ ਮੈਂ ਇਕ ਮੇਰੇ ਗਵਾਂਢੀ ਦੁਕਾਨਦਾਰ ਨੇ ਕਿਹਾ ਕਿ ਉਹ ਵੀ ਸੇਵਾ ਲਈ ਚੱਲੇਗਾ ਅਤੇ ਉਸ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਜਿਸ ਨਾਲ ਪੱਟੇ ਅਸਾਨੀ ਨਾਲ ਬੰਨੇ ਜਾ ਸਕੇ।ਅੱਜ ਅਸੀਂ 2ਓਨਾ ਨੇ 10 ਤੋ 15 ਪੱਟੇ ਬੰਨ੍ਹੇ ਅਤੇ ਦੋ ਤਿੰਨ ਭਾਰੀ ਭਰਕਮ ਸਾਨਾ ਦੇ ਵੀ ਬਨਤੇ ਅਤੇ ਪਿਹਲਾਂ ਤਾਂ ਦਰ ਲਗਦਾ ਸੀ ਪਰ ਵਾਹਿਗੁਰੂ ਨੇ ਹਿੰਮਤ ਬਖ਼ਸ਼ੀ ਜਿਸ ਕਾਰਨ ਆ ਸਬ ਹੋ ਸਕਿਆ।ਧੰਨਵਾਦੀ ਅਾ ਸਹਯੋਗੀ ਕੁਲਵੰਤ ਸਿੰਘ ਬਰਮੀ ਜੀ ਦਾ ਜਿਨ੍ਹਾਂ ਨਾਲ ਰਲ ਕੇ ਕਈ ਘਾਇਲ ਪਸ਼ੂਆਂ ਦੇ ਦਵਾਈ ਵਾਲੀ ਸਪਰੇਅ ਵੀ ਲਈ।
ਕੇ ਹਰ ਪਿੰਡ ਇਕ ਦੋ ਜਣੇ ਇਹ ਇਰਾਦਾ ਬਨਾ ਲੈਣ ਤਾਂ ਇਹ ਕੰਮ ਦਿਨਾਂ ਚ ਖਤਮ ਹੋਜੂ ਹਾਦਸੇ ਹੋਣੇ ਬੰਦ ਹੋ ਜਾਣਗੇ।ਪੱਟੇ ਐਸੀ ਦੇਵਾਂਗੇ ਸਾਨੂੰ ਕੋੰਟੈਕਟ ਕਰੋ।ਇਹੀ ਟਾਈਮ ਆ ਕੁਝ ਕਰ ਗੁਜਰਨ ਦਾ ਪੁੰਨ ਖਠਣ ਦਾ ਨੌਜਵਾਨੋ ਜਗਾਓ ਆਪਣੀ ਅੰਤਰ ਆਤਮਾ ਨੂੰ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067
Email: [email protected]

04/03/2020

(ਵੀਰੋ ਪੋਸਟ ਵਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ)
ਹੁਣ ਤਕ 300 ਤੋ ਵੱਧ ਰਿਫਲੈਕਟਰ ਪੱਟੇ ਬੱਨਤੇ ਥੋਡੇ ਵੀਰ ਨੇ ਤੁਹਾਡੇ ਸਾਥ ਸਦਕਾ,ਅਤੇ ਪਿਆਰ ਸਦਕਾ।
ਵੀਰੋ ਅੱਜ ਮੈਂ ਰਿਫਲੈਕਟਰ ਪੱਟੇ 10 ਤੋ 15 ਬੰਨੇ ਹੋਣੇ ਨੇ।ਬੁਹਤ ਅਵਾਰਾ ਪਸ਼ੂ ਅਾ ਰਹੇ ਨੇ।ਪੱਟਿਆਂ ਦਾ ਤਾਂ ਪਤਾ ਵੀ ਨੀ ਲਗਦਾ ਕਦ ਖਤਮ ਹੋ ਜਾਂਦੇ ਸੋ ਵੀਰੋ ਥੋਡੇ ਸਹਿਯੋਗ ਦੀ ਲੋੜ ਹੈ।j ਕੋਈ ਸੇਵਾ ਕਰਨਾ ਚਹੁੰਦਾ ਤਾਂ ਮੈਨੂੰ ਕਾਂਟੈਕਟ ਕਰੇ।
ਹੁਣ ਗੱਲ ਕਰਦੇ ਹਾਂ ਵੱਡੇ ਸਿੰਗ ਵਾਲੇ ਜਾਨਵਰਾਂ ਦੀ ਕੇ ਓਹ ਤਾਂ ਸਿੰਗਾ ਤੇ ਹਿ ਪਿੱਤਿਆਂ ਪਾਵਾ ਦੇਣਗੇ ਮਤਲਬ ਮਾਰਨਗੇ।ਪਰ ਜਿਨ੍ਹਾਂ ਕੇ ਮੈਂ ਮਹਿਸੂਸ ਕੀਤਾ ਕਿ ਇਹ ਜਾਨਵਰ ਦੂਜਿਆਂ ਨਾਲੋਂ ਬੁਹਤ ਸ਼ਾਂਤ ਸੁਬਹ ਦੇ ਹੁੰਦੇ ਅਤੇ ਕੁਝ ਨਹੀ ਕਹਿੰਦੇ। ਕਿਸੇ ਵੀ ਪਿੰਡ ਦੇ ਨੌਜਵਾਨ ਇਹ ਉਪਰਾਲਾ ਕਰਨਾ ਚੋਂਦੇ ਨੇ ਓਹ ਮੈਨੂੰ ਕਾਲ ਕਰਕੇ ਰਿਫਲੈਕਟਰ ਪੱਟੇ ਲੈਕੇ ਜਾ ਸਕਦਾ ਪਰ ਸ਼ਰਤ ਇਹ ਹੈ ਕਿ ਬੰਨਦੀਆਂ ਦੀ ਵੀਡੀਉ ਬਣੋਣੀ ਪੈਣੀ ਅਤੇ ਸਾਨੂੰ ਭੇਜਣੀ ਪੈਣੀ।
ਬੱਸ ਵੀਰੋ ਹੋਰ ਕਿ ਕਹਿਣਾ ਤੁਸੀ ਆਪ ਸਮਝਦਾਰ ਹੋ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
98722-18067
Email: [email protected]

(ਕਿਰਪਾ ਕਰਕੇ ਸਾਰੀਆਂ ਵੀਡੀਉ ਦੇਖੇਆ ਕਰੋ ਬੁਹਤ ਮੇਹਨਤ ਨਾਲ ਬੰਦਿਆਂ ਨੇ ਅਤੇ ਕਈ ਮੈਸੇਜ ਵੀ ਹੁੰਦੇ ਨੇ)ਵੀਰੋ ਅੱਜ ਮੈਂ ਸਪੈਸ਼ਲ ਟਾਈਮ ਸੇਵਾ ਲਈ ਕੱਢ...
02/03/2020

(ਕਿਰਪਾ ਕਰਕੇ ਸਾਰੀਆਂ ਵੀਡੀਉ ਦੇਖੇਆ ਕਰੋ ਬੁਹਤ ਮੇਹਨਤ ਨਾਲ ਬੰਦਿਆਂ ਨੇ ਅਤੇ ਕਈ ਮੈਸੇਜ ਵੀ ਹੁੰਦੇ ਨੇ)

ਵੀਰੋ ਅੱਜ ਮੈਂ ਸਪੈਸ਼ਲ ਟਾਈਮ ਸੇਵਾ ਲਈ ਕੱਢਿਆ ਅਤੇ 10 ਤੋ 15 ਪਸ਼ੂਆਂ ਦੇ ਰੀਫਲੈਕਟਰ ਵਾਲੇ ਪੱਟੇ ਬੰਨ੍ਹੇ ਹੋਰ ਵੀ ਬਨਣੇ ਸੀ ਪਰ ਰੋਟੀਆਂ ਖਤਮ ਹੋ ਗਈਆਂ।ਚਲੋ ਜਿੰਨੀ ਸੇਵਾ ਹੋਈ ਹੋਈ ਵਾਹਿਗੁਰੂ ਕਬੂਲ ਕਰਨ ,ਐਪਾਂ ਵੱਡੇ ਸਿੰਗਾ ਵਾਲੇ ਪਸ਼ੂਆਂ ਤੋ ਡਰ ਜਾਨੇ ਆ ਪਰ ਮੈਨੂੰ ਲਗਦਾ ਉਹ ਕਾਫੀ ਸ਼ਾਂਤ ਸੁਭਾਅ ਦੇ ਹੁੰਦੇ ਨੇ ਮੈਨੂੰ ਕਿਸੇ ਵੀ ਵੱਡੇ ਸਿੰਗਾ ਵਾਲੇ ਪਸ਼ੂ ਨੇ ਬਿਲਕੁਲ ਕੁਝ ਨਹੀ ਕਿਹਾ।ਸੋ ਇਹ ਪਸ਼ੂ ਆਪਾਂ ਤੋ ਡਰਦੇ ਨੇ ਬੱਸ ਪਿਆਰ ਦੇ ਨਾਲ ਸਬ ਕਿੱਤਾ ਜਾ ਸਕਦਾ ਇਹ ਵੀ ਪਿਆਰ ਹਿ ਮੰਗਦੇ ।ਇਨ੍ਹਾਂ ਦੇ ਦਿਲਾਂ ਚ ਡਰ ਵੀ ਆਪਾਂ ਹੀ ਪਾਇਆ ਹੈ।ਹੁਣ ਸਾਡੇ ਪੱਟੇ ਵੀ ਘਟ ਹੀ ਰਹਿ ਗਏ ਨੇ ਸੋ ਪਿਹਲਾਂ ਪੱਟੇ ਤਿਆਰ ਕਰਵਾਏ ਜਾਣ।
ਅੱਜ ਸ਼ਾਮ ਨੂੰ ਜਦ ਮੈਂ 8:30 ਬਜੇ ਦੇ ਕਰੀਬ ਜਾ ਰਿਹਾ ਸੀ ਤਾਂ ਇੱਕ ਪਸ਼ੂਆਂ ਦਾ ਝੁੰਡ ਮਿਲਿਆ ਜਿਸ ਵਿਚੋਂ ਖਿੱਚ ਧੂਹ ਕੇ 5 ਕ ਰੀਫਲੈਕਟਰ ਪੱਟੇ ਬੰਨ੍ਹੇ।
ਓਸੇ ਵੇਲੇ ਮੇਰੇ ਪਿੰਡ ਦੇ ਛੋਟਾ ਵੀਰ ਸੰਦੀਪ ਗਿੱਲ ਮਿਲਿਆ ਅਤੇ ਕਿਹਾ ਕ ਮੈਂ ਸੰਗਤਾਂ ਨੂੰ ਕੁਝ ਕਹਿਣਾ ਝੋਨਾ ਸੋ ਉਸ ਨੇ ਆਪਣੇ ਉਪਰਾਲੇ ਸੇਵਾ ਦੀ ਸਰਾਹਨਾ ਕੀਤੀ ਅਤੇ ਆਪਣੇ ਵਲੋਂ ਪੂਰਾ ਸਾਥ ਦੇਣ ਲਈ ਭਰੋਸਾ ਵੀ ਦਵਾਈਆਂ ।ਇਸ ਵੀਡੀਉ ਨੂੰ ਕਿਰਪਾ ਕਰਕੇ ਦੇਖਿਓ।ਵੈਸੇ ਸਾਰੀਆਂ ਵੀਡੀਉ ਦੇਖੇਆ ਕਰੋ
ਸੋ ਨੌਜਵਾਨੋ ਮੈਂ ਹਮੇਸ਼ਾ ਅਪੀਲ ਕਰਦਾ ਸਾਡੇ ਨਾਲ ਜੁੜੋ ਦੇ ਇਨਸਾਨੀਅਤ ਦੀ ਭਲਾਈ ਲਈ ਕੰਮ ਕਰੀਏ।
ਧੰਨਵਾਦੀ ਜੀ
REAL JOB FRIENDS CLUB
GURJEET SINGH BABU
9872218067-
Email: [email protected]

Address

R. J. FRENDS CLUB , SH. HARI SINGH NALWA CHONK RAIKOT
Raikot
141109

Telephone

+919872218067

Website

Alerts

Be the first to know and let us send you an email when No more accident by animals posts news and promotions. Your email address will not be used for any other purpose, and you can unsubscribe at any time.

Contact The Organization

Send a message to No more accident by animals:

Share

Category