V B insights

V B insights V B Insights

28/02/2026

Today we see
Fight
Protest
Stress
Accidents on roads
In air

Intolerance
No peace
No understanding
Just cheating prevailing

Frauds

Fighting for land
Machinery
Space

Why all this happening

Especially in India

Main reason is population explosion

People , government nobody paying attention to this mess

People will die of fighting each other

Actual reason is. Over population

22/02/2026
19/02/2026

When you have experienced
Everything
And came to a point
That nothing is going to change
Then accept your realities
And forget everything

17/02/2026

ਭਾਰਤੀਆਂ ਲਈ ਪੈਸਾ ਹੀ ਸਬ ਕੁਝ ਹੈ !!

ਪੈਸੇ ਲਈ ਇੱਥੇ ਰਿਸ਼ਤੇ ਬਣਾਏ ਜਾਂਦੇ ਨੇ
ਤੋੜ ਵੀ ਦਿੱਤੇ ਜਾਂਦੇ ਨੇ

ਕਿਸੇ ਨੂੰ ਮਾਰ ਵੀ ਦਿੱਤਾ ਜਾਂਦਾ

ਸਬ ਤੋਂ ਉਪਰ ਪੈਸਾ ਹੈ

ਜਿੰਨਾ ਕੋਲ ਪੈਸਾ ਹੈ
ਰਿਸ਼ਤੇ ਨੀ

ਜਿਨ੍ਹਾਂ ਕੋਲ ਰਿਸ਼ਤੇ ਨੇ
ਪੈਸੇ ਨੀ

ਕੁਝ ਲੋਕ ਸਿਰਫ ਪੈਸੇ ਲਈ ਰਿਸ਼ਤੇ ਬਣਾਉਣਗੇ
ਕੁਝ ਲੋਗ ਪੈਸੇ ਲਈ ਰਿਸ਼ਤੇ ਤੋੜਨਗੇ

ਕਿਧਰ ਨੂੰ ਸਮਾਜ ਜਾ ਰਿਹਾ ਹੈ
ਜੇ ਰਲ ਮਿਲ ਕੇ ਪਰਿਵਾਰ ਚ ਰਿਹਾ ਜਾਵੇ
ਉਹ ਹੀ ਸਬ ਤੋ ਵੱਡੀ ਦੌਲਤ ਹੈ

ਜੋ ਅੱਜ ਦਾ ਇਨਸਾਨ ਸਮਝਣ ਚ
ਅਸਮਰੱਥ ਹੈ

ਲਾਲਚ ਦੇ ਵੱਸ ਪਿਆ ਹੋਇਆ
ਉਦਾਸੀਨਤਾ ਦਾ ਸ਼ਿਕਾਰ ਹੋ ਰਿਹਾ ਹੈ

ਸਬ ਤੋਹ ਟੁੱਟਦਾ ਜਾ ਰਿਹਾ ਹੈ

ਪਰ ਉਹ ਸਮਝ ਨੀ ਲੱਗ ਰਹੀ

ਕੇ ਆਖਿਰ ਇੱਥੋ ਚਲੇ ਜਾਣਾ ਹੈ

05/02/2026

ਤੁਸੀਂ ਉਦੋਂ ਤੱਕ ਚੰਗੇ ਹੋ ਜਦੋ ਤੱਕ ਦੁਨੀਆ ਦੀਆਂ ਵਧੀਕੀਆ
ਚੁੱਪ ਚਾਪ ਬਰਦਾਸ਼ਤ ਕਰੀ ਜਾਓ

09/01/2026

ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕੇ ਕਾਂਗਰਸ ਨੇ ਤੇ ਬੀਜੇਪੀ ਨੇ ਕਿੰਨਾ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਝੂਠ ਬੋਲੇ ਨੇ
ਕਿਵੇਂ ਔਰਤਾਂ ਨਾਲ ਇਨ੍ਹਾਂ ਦਾ ਸਲੂਕ ਰਿਹਾ ।।
ਜਿੰਨਾ ਮਰਜ਼ੀ
ਇਹ ਹੁਣ ਨੱਚ ਲੈਣ
ਸ਼ੋਰ ਮਚਾ ਲੈਣ
ਮਾਵਾਂ ਦੇ ਪੁਤ ਮਾਰੇ ਨੇ ਨਸ਼ੇ ਨਾਲ

ਪੰਜਾਬ ਦੇ ਲੋਕ ਹੁਣ ਸੋਚ ਸਮਝ ਕੇ ਫੈਸਲਾ ਲੈਣਗੇ ਕੇ
ਕਿਹੜੀ ਸਰਕਾਰ ਆਨੀ ਚਾਹੀਦੀ ਹੈ

ਅਸੀਂ ਆਪਣੇ ਤਜਰਬੇ ਤੋਹ ਦੱਸ ਸਕਦੇ ਕੇ ਆਮ ਆਦਮੀ ਪਾਰਟੀ ਨੇ ਬੋਹੁਤ ਕੰਮ ਕੀਤਾ
ਘੱਟ ਤੋ ਘੱਟ ਤੁਸੀਂ ਇਨਾ ਨੂੰ ਜਾ ਕੇ ਮਿਲ ਸਕਦੇ ਆਪਣੀ ਗੱਲ ਰੱਖ ਸਕਦੇ
ਨਾ ਕੇ
ਕਾਂਗਰਸ ਸਰਕਾਰ ਵਾਂਗ ਗੁੰਡੇ ਰਖੇ ਹੋਏ ਨੇ ਜੋ ਲੋਕ ਡਰਨ ਇੰਨਾ ਨਾਲ ਗੱਲ ਕਰਨ ਤੋਂ ਵੀ
ਥੈਂਕ ਯੂ

04/01/2026

Jeevan mein ladna hi hai, utho aur manzil मिलने तक chalte raho.
Namaste 🙏

Do not relinquish. Maintain a unified direction.
03/01/2026

Do not relinquish. Maintain a unified direction.

03/01/2026

Every day is a new day, new challenges! But as long as life remains, we'll fight with dedication. We won't commit wrongs against anyone, nor will we tolerate them. People will always oppose the right people. But you keep accumulating power to face such oppositions.

Radhe Radhe !!🙏🙏🙏

02/01/2026

Today I got a fight with a Dog lover

These s***y people feed dogs in front of their houses

And dogs annoy all the people in society
I can’t understand the mentality of people
There should be some norms in society
Where no respect for people
But for dogs

0.1% people with wisdom
Can’t stay with 99.9 %
Pagal people!

Unable to understand why society can be considerate enough to understand other people’s needs

Why everyone is like Sanu ki

Kya h Dog lovers da funda ??

02/01/2026

ਇਹ ਪੇਜ ਬਣਾਉਣ ਦਾ ਮਕਸਦ ਸਮਾਜਿਕ ਜਾਗਰੂਕਤਾ ਲਿਆਨਾ ਹੈ।

Address

Rajpura
140401

Website

Alerts

Be the first to know and let us send you an email when V B insights posts news and promotions. Your email address will not be used for any other purpose, and you can unsubscribe at any time.

Share

Category