Team Balkar Sidhu

Team Balkar Sidhu This is official page of Team Balkar Sidhu

18/10/2025
01/10/2025
08/09/2025

ਅੱਜ ਮਾਣਯੋਗ ਐਮ ਐੱਲ ਏ ਸ.Balkar Singh Sidhu ਜੀ ਵੱਲੋਂ ਹਲਕਾ ਰਾਮਪੁਰਾ ਫੂਲ ਦੇ ਵੱਖ ਵੱਖ ਪਿੰਡਾਂ ਵਿੱਚ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।

07/09/2025
03/11/2024

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਕੁੱਲ ਮਾਨਵਤਾ ਲਈ ਸਾਂਝੇ ਹਨ। ਗੁਰੂ ਸ਼ਬਦ ਰਾਹੀਂ ਜਿੱਥੇ ਵਾਹਿਗੁਰੂ ਜੀ ਨੇ ਉੱਚੀ ਤੇ ਸੁੱਚੀ ਜੀਵਨ ਜਾਚ ਵੱਲ ਪ੍ਰੇਰਿਤ ਕੀਤਾ, ਉੱਥੇ ਹੀ ਸਾਨੂੰ ਹੱਕ ਸੱਚ ਦੀ ਕਮਾਈ ਕਰਨ, ਆਪਸੀ ਪਿਆਰ ਤੇ ਭਾਈਚਾਰਕ ਸਾਂਝ ਬਾਰੇ ਸਿੱਖਿਆ ਦਿੱਤੀ ਹੈ ਅਤੇ ਨਾਲ ਹੀ ਸਿਮਰਨ ਰਾਹੀਂ ਅਕਾਲ ਪੁਰਖ ਨਾਲ ਜੁੜਣ ਲਈ ਵੀ ਉਤਸ਼ਾਹਿਤ ਕੀਤਾ ਹੈ।
🙏

Good job MLA saab Balkar Singh SidhuGood job team Sukhi Resham Sidhu
08/08/2024

Good job MLA saab Balkar Singh Sidhu
Good job team Sukhi Resham Sidhu

Address

Rampuraphul

Telephone

+919914799600

Website

Alerts

Be the first to know and let us send you an email when Team Balkar Sidhu posts news and promotions. Your email address will not be used for any other purpose, and you can unsubscribe at any time.

Share