Mandeep Maan

Mandeep Maan ਬਾਬਾ ਆਪੇ ਤਖਤ ਬਿਠਾ ਦੇਵੇ, ਬੰਦਾ ਹੋਵੇ ਨਾ ਬੇ?

01/05/2018

ਦਰਸ਼ਨ ਕਰੋ ਵੰਡ ਤੋਂ ਥੋੜੇ ਦਿਨ ਪਹਿਲਾਂ 1947 ਦੀ ਇੱਕ ਵੀਡਿਉ ਵਿੱਚੋਂ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ 1947 A Rare Video Of Sri Darbar Sahib Amritsar Before Partition..

22/04/2018

ਵਲੈਤੋ ਆਏ ਅਮੀਨ ਮਲਿਕ ਦੀ ਇੰਟਰਵਿਊ ਸੁਣੋ ਕੁਝ ਸਿੱਖਣ ਨੂੰ ਜਰੂਰ ਮਿਲੂਗਾ.

☺
02/02/2016

31/10/2015

ਵਿੱਚ ਹਨੇਰੀਆਂ ਫਸ ਗਈ ਗੁੱਡੀ ਡੋਰਾਂ ਟੁੱਟਣ ਕਿਨਾਰੇ ਆ,
ਬਸ ਇਹੀ ਹਾਲ ਐ Maan ਤੇਰੇ ਦਾ ਦੁਨੀਆ ਲੁੱਟਣ ਕਿਨਾਰੇ ਆ,

22/10/2015

ਅਮੀਰ ਤੇ ਗਰੀਬ ਰੱਬ ਲੲੀ
ਦੋਨੋ ਬਰਾਬਰ ਨੇ
ੳੁਦੇ ਕੋਲ ਤਾਂ ਹਿਸਾਬ ਸਿਰਫ
ਨੇਕੀ ਤੇ ਬੁਰਾੲੀ ਦਾ ਹੁੰਦਾ ਹੈ
🌞🙆🙌ਸ਼ੁਭ ਸਵੇਰ☺🌇

ਸਾਡੇ ਮੁੱਕ ਗਏ ਨੇ ਦੇ ਦੇ ਸ਼ਹੀਦੀਆ ,,ਤੁਹਾਡੇ ਤਖਤਾਂ ਤੇ ਬਹਿਣ ਨੂੰ ਤਿਆਰ ਨੇ !!
17/10/2015

ਸਾਡੇ ਮੁੱਕ ਗਏ ਨੇ ਦੇ ਦੇ ਸ਼ਹੀਦੀਆ ,,
ਤੁਹਾਡੇ ਤਖਤਾਂ ਤੇ ਬਹਿਣ ਨੂੰ ਤਿਆਰ ਨੇ !!

15/10/2015
07/10/2015

👉
ਉਸ ਦਰ ਤੋਂ ਮੰਗ ਜੋ ਦੇ ਕੇ ਮਗਰੋਂ ਨਾਂ ਇਹਸਾਨ ਜਤਾਵੇ,
ਛੱਡ ਬਾਕੀ ਦਰ,
ਇੱਕੋ ਹੀ ਮੱਲ ਲੈ ਜਿਸ ਦਰ ਤੋਂ ਤੈਨੂੰ ਮੁਕਤੀ ਮਿਲ ਜਾਵੇ....

'; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ';

🌾 ਸ਼ੁਭ ਪ੍ਰਬਾਤ ਦੋਸਤੋ 🌾

Address

Rampuraphul
151104

Telephone

8284026259

Website

Alerts

Be the first to know and let us send you an email when Mandeep Maan posts news and promotions. Your email address will not be used for any other purpose, and you can unsubscribe at any time.

Contact The Organization

Send a message to Mandeep Maan:

Share

Category