24/08/2025
ਦੁਖਦਾਇਕ ਖ਼ਬਰ - ਪਿੰਡ ਸਕਰਾਲਾ ਦੇ ਵਸਨੀਕ ਅਤੇ ਪਿੰਡ ਦੀ ਮਹਾਨ ਸਖਸੀਅਤ, ਸਮਾਜ ਸੇਵਕ, ਦੰਦਾਂ ਦੇ ਮਾਹਿਰ ਡਾਕਟਰ ਸਤਿਕਾਰਯੋਗ ਬਲਵਿੰਦਰ ਸਿੰਘ ਮਰਵਾਹਾ ਜੋ ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਹਨਾਂ ਦੀਆਂ ਦਿੱਤੀਆਂ ਹੋਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
Balwinder Singh Marwaha