Youth Akali Dal Halka Samana

Youth Akali Dal Halka Samana Contact information, map and directions, contact form, opening hours, services, ratings, photos, videos and announcements from Youth Akali Dal Halka Samana, Political Party, Samana.

07/08/2026

ਪੰਜਾਬ ਵਿੱਚ ਹੋਏ 10 ਤੋਂ ਵੱਧ ਪੇਪਰ ਲੀਕ ਮਾਮਲਿਆਂ ਵਿੱਚ ਇਨਸਾਫ਼ ਲੈਣ ਲਈ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ‘ਭਵਿੱਖ ਬਚਾਓ ਮੋਰਚੇ’ ਦਾ ਕੀਤਾ ਆਗ਼ਾਜ਼।

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖ ਜਾਇ ॥ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆ...
07/08/2026

ਸ੍ਰੀ ਹਰਿਕ੍ਰਿਸਨ ਧਿਆਈਐ ਜਿਸੁ ਡਿਠੈ ਸਭਿ ਦੁਖ ਜਾਇ ॥ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਬਾਲ ਅਵਸਥਾ ਵਿੱਚ ਹੀ ਗੁਰੂ ਗੱਦੀ ਨੂੰ ਸ਼ੋਭਾ ਦੇਣ ਵਾਲੇ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੀ ਅਦਭੁੱਤ ਸੂਝ-ਬੂਝ, ਨਿਮਰਤਾ, ਦਇਆ ਅਤੇ ਸੇਵਾ ਭਾਵਨਾ ਨਾਲ ਸਿੱਖ ਧਰਮ ਦੀ ਅਗਵਾਈ ਕਰਦਿਆਂ ਮਨੁੱਖਤਾ ਲਈ ਇੱਕ ਅਮਰ ਮਿਸਾਲ ਕਾਇਮ ਕੀਤੀ। ਆਓ, ਗੁਰੂ ਸਾਹਿਬ ਜੀ ਦੇ ਦਿਖਾਏ ਸੇਵਾ, ਨਿਮਰਤਾ ਅਤੇ ਪਰਉਪਕਾਰ ਦੇ ਮਾਰਗ ‘ਤੇ ਚੱਲਣ ਦਾ ਸੰਕਲਪ ਕਰੀਏ।

07/08/2026

ਪੰਜਾਬ ਵਿੱਚ ਹੋਏ 10 ਤੋਂ ਵੱਧ ਪੇਪਰ ਲੀਕ ਮਾਮਲਿਆਂ ਵਿੱਚ ਇਨਸਾਫ਼ ਲੈਣ ਲਈ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਨੇ ‘ਭਵਿੱਖ ਬਚਾਓ ਮੋਰਚੇ’ ਦਾ ਕੀਤਾ ਆਗ਼ਾਜ਼।

06/08/2026

🚨 ਪੰਜਾਬ ਵਿੱਚ 10 ਤੋਂ ਵੱਧ ਪੇਪਰ ਲੀਕ ਹੋ ਚੁੱਕੇ ਹਨ।
👨‍🎓 10 ਲੱਖ ਤੋਂ ਵੱਧ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ।
⚠️ਹਰਜੋਤ ਬੈਂਸ ਤੇ ਡਾ. ਬਲਬੀਰ ਸਿੰਘ ਨੂੰ ਅਸਤੀਫ਼ਾ ਦੇਣਾ ਹੀ ਪਵੇਗਾ।

06/08/2026
ਦਾਦਾ-ਪੋਤਾ ਪੰਥ ਵਿਰੋਧੀ ਦਾਦਾ - ਗਿਆਨੀ ਜੈਲ ਸਿੰਘ ਜਿਸਨੇ ਇੰਦਰਾ ਗਾਂਧੀ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸਿੱਖ ਕੌਮ ਦੀ ਨਸਲ...
05/08/2026

ਦਾਦਾ-ਪੋਤਾ ਪੰਥ ਵਿਰੋਧੀ
ਦਾਦਾ - ਗਿਆਨੀ ਜੈਲ ਸਿੰਘ ਜਿਸਨੇ ਇੰਦਰਾ ਗਾਂਧੀ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ।

ਪੋਤਾ - ਕੁਲਤਾਰ ਸੰਧਵਾ ਅੱਜ ਗੁਰੂ ਦੋਖੀ ਭਗਵੰਤ ਮਾਨ ਨਾਲ ਮਿਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਹਿ ਢੇਰੀ ਕਰ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਵਿਧਾਇਕਾ ਬੀਬੀ ਗਨੀਵ ਕੌਰ ਮਜੀਠਾ ਨੇ ਇਕੱਲੇ ਗੁਰੂ ਦੋਖੀ ਭਗਵੰਤ ਮਾਨ ਦੇ ਸਾਥੀਆਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂ...
05/08/2026

ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਵਿਧਾਇਕਾ ਬੀਬੀ ਗਨੀਵ ਕੌਰ ਮਜੀਠਾ ਨੇ ਇਕੱਲੇ ਗੁਰੂ ਦੋਖੀ ਭਗਵੰਤ ਮਾਨ ਦੇ ਸਾਥੀਆਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਠੋਕਵੇ ਸਵਾਲ ਕੀਤੇ, ਜਿਸਦੇ ਜਵਾਬ ਗੁਰੂ ਦੋਖੀ ਸਰਕਾਰ ਕੋਲ ਨਹੀਂ ਸਨ।
ਉਹਨਾਂ ਨੇ ਇਕੱਠੇ ਹੋ ਇਕੱਲੀ ਬੀਬੀ ਗਨੀਵ ਕੌਰ ਵੱਲੋਂ ਸੱਚ ਬੋਲਣ ‘ਤੇ ਵਿਰੋਧ ਕੀਤਾ।
ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਦੇ ਵਿਧਾਇਕਾਂ ਦੀ ਇਸ ਘਟੀਆ ਕਾਰਵਾਈ ਦੀ ਸਖ਼ਤ ਨਿੰਦਾ ਕਰਦਾ ਹੈ।

31/07/2026

ਜੋਬਨ ਸੰਧੂ ਵੱਲੋਂ ਪਿੰਡ ਤਰੈਂ (ਸਮਾਣਾ)ਵਿਖੇ ਕਰਵਾਏ ਗਏ ਕ੍ਰਿਕੇਟ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਨੌਜਵਾਨਾਂ ਦੇ ਖੇਡਾਂ ਪ੍ਰਤੀ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਸਾਰੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਇਸ ਸਫਲ ਟੂਰਨਾਮੈਂਟ ਲਈ ਵਧਾਈ ਅਤੇ ਸ਼ੁਭਕਾਮਨਾਵਾਂ।

Address

Samana
147101

Website

Alerts

Be the first to know and let us send you an email when Youth Akali Dal Halka Samana posts news and promotions. Your email address will not be used for any other purpose, and you can unsubscribe at any time.

Shortcuts

Share