Jasbir Singh Dhillon -Jassi Dhillon

Jasbir Singh Dhillon -Jassi Dhillon Municipal Councillor, Municipal Council Samrala 1999-2020
President Municipal Council Samrala 2005-2

10/10/2025

Proud

ਇਹ ਸਾਂਝਾ ਕਰਦੇ ਹੋਏ ਬਹੁਤ ਦੁੱਖ ਹੋਇਆ ਕਿ ਮੇਰੇ ਪਿਆਰੇ ਭਾਣਜੇ ਜਗਬੀਰ ਅਟਵਾਲ ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਨ੍...
10/08/2025

ਇਹ ਸਾਂਝਾ ਕਰਦੇ ਹੋਏ ਬਹੁਤ ਦੁੱਖ ਹੋਇਆ ਕਿ ਮੇਰੇ ਪਿਆਰੇ ਭਾਣਜੇ ਜਗਬੀਰ ਅਟਵਾਲ ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉਨ੍ਹਾਂ ਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਉਹ ਪਰਿਵਾਰ ਨੂੰ ਇਸ ਘਾਟੇ ਨੂੰ ਸਹਿਣ ਦੀ ਤਾਕਤ ਦੇਣ।

06/08/2025
06/08/2025
ਨਵਾਂ ਯੁੱਗ, ਨਵੇਂ ਯੁੱਗ ਦੀ ਸ਼ੁਰੂਆਤ, ਸਚਾਈ, ਫਰਜ਼, ਹਮੇਸ਼ਾ ਤੁਹਾਡੇ ਨਾਲ, ਵਿਸਾਖੀ ਦਾ ਇਹ ਖੂਬਸੂਰਤ ਤਿਉਹਾਰ ਸਾਨੂੰ ਇਨਸਾਨੀਅਤ ਦਾ ਸਬਕ ਹਮੇਸ਼ਾ...
14/04/2022

ਨਵਾਂ ਯੁੱਗ, ਨਵੇਂ ਯੁੱਗ ਦੀ ਸ਼ੁਰੂਆਤ, ਸਚਾਈ, ਫਰਜ਼, ਹਮੇਸ਼ਾ ਤੁਹਾਡੇ ਨਾਲ, ਵਿਸਾਖੀ ਦਾ ਇਹ ਖੂਬਸੂਰਤ ਤਿਉਹਾਰ ਸਾਨੂੰ ਇਨਸਾਨੀਅਤ ਦਾ ਸਬਕ ਹਮੇਸ਼ਾ ਯਾਦ ਕਰਾਉਂਦਾ ਹੈ!
ਵਿਸਾਖੀ ਮੁਬਾਰਕ!
On this foundation day of Khalsa Panth, let us revere the teachings of the Gurus in heart and spirit… Happy Baisakhi

ਧਰਮ ਹੇਤ ਸਾਕਾ ਜਿਨਿ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।।ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾ...
24/11/2021

ਧਰਮ ਹੇਤ ਸਾਕਾ ਜਿਨਿ ਕੀਆ।। ਸੀਸੁ ਦੀਆ ਪਰ ਸਿਰਰੁ ਨ ਦੀਆ।।

ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟ ਨਮਨ। ਜਿਸ ਦਿੱਲੀ 'ਚ ਪਾਤਸ਼ਾਹ ਜੀ ਨੇ 'ਹਿੰਦ ਦੀ ਚਾਦਰ' ਬਣ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ, ਉਸੇ ਦਿੱਲੀ 'ਚ ਅੱਜ ਸੱਚਾਈ ਦੀ ਇੱਕ ਹੋਰ ਜੰਗ ਲੜੀ ਜਾ ਰਹੀ ਹੈ, ਅਤੇ ਗੁਰੂ ਮਿਹਰ ਸਦਕਾ ਨਿਸ਼ਚਿਤ ਹੀ ਕਿਸਾਨ ਵੀਰਾਂ ਦੀ ਪੂਰਨ ਜਿੱਤ ਹੋਵੇਗੀ।
Balbir Singh RajewalRakesh Tikait 🙏

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ।।ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ...
19/11/2021

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ।।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਹਰ ਰੋਜ਼ ਆਪਣੇ ਆਪ ਨੂੰ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣ।
Greetings to everyone on the auspicious occasion of . May Guru Sahib's teachings inspire us to become better versions of ourselves each day.
ਕਿਰਤ ਕਰੋ
ਨਾਮ ਜਪੋ
ਵੰਡ ਛਕੋ🙏

ਮੇਰੇ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾ...
04/11/2021

ਮੇਰੇ ਵਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਖੁਸ਼ੀਆਂ ਤੇ ਖੇੜੇ ਨਾਲ ਰੌਸ਼ਨ ਕਰਨ।🙏
My best wishes to you & your families on the auspicious occasion of Deepawali. May this day bring happiness, glory and prosperity to our state and nation. 🙏

27/09/2021

Blessed to be a part of this revolution.
ਇਸ ਕ੍ਰਾਂਤੀ ਦਾ ਹਿੱਸਾ ਬਣਨ ਦੀ ਖੁਸ਼ੀ ਹੈ.

Assault on the protesting Farmers is an attack on Fundamental Rights of every Indian … earned after innumerable sacrific...
29/08/2021

Assault on the protesting Farmers is an attack on Fundamental Rights of every Indian … earned after innumerable sacrifices during the freedom struggle, It defeats the spirit of the Constitution and Breaks the Backbone of India’s democracy !!

ਭਾਰਤ ਦੇ 75 ਵੇਂ ਸੁਤੰਤਰਤਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।Many congratulations on India's 75th independence day to...
15/08/2021

ਭਾਰਤ ਦੇ 75 ਵੇਂ ਸੁਤੰਤਰਤਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
Many congratulations on India's 75th independence day to all.

Address

Samrala
141114

Telephone

+919814066239

Website

Alerts

Be the first to know and let us send you an email when Jasbir Singh Dhillon -Jassi Dhillon posts news and promotions. Your email address will not be used for any other purpose, and you can unsubscribe at any time.

Contact The Organization

Send a message to Jasbir Singh Dhillon -Jassi Dhillon:

Share

Category