Democratic Human Power Organization Punjab

Democratic Human Power Organization Punjab Contact information, map and directions, contact form, opening hours, services, ratings, photos, videos and announcements from Democratic Human Power Organization Punjab, Social service, Mata Rani Street Sangrur, Sangrur.

05/03/2026

“Thank you very much for presenting the views of our State In-charge and our organization before the people.”

Print media..
15/07/2025

Print media..

27/04/2025

Electronic Media Coverage 📺📺

ਪੰਛੀ ਬਚਾਓ ਮੁਹਿੰਮ..🐦🐦‍⬛
ਆਰਗਨਾਈਜੇਸ਼ਨ ਵੱਲੋਂ ਪੰਛੀ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਤਹਿਤ ਸੰਗਰੂਰ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਵੱਖ-ਵੱਖ ਚੌਂਕਾਂ ਤੇ ਸਾਂਝੀਆਂ ਚੌਂਕਾਂ ਥਾਵਾਂ ਤੇ ਪੰਛੀਆਂ ਦੇ ਪਾਣੀ ਪੀਣ ਲਈ ਵੱਡੀ ਗਿਣਤੀ ਵਿੱਚ ਮਿੱਟੀ ਦੇ ਬਰਤਨ ਰੱਖੇ ਗਏ🙏🙏

ਸੰਗਰੂਰ ਵਿਖੇ ਅੱਖਾਂ ਦਾ ਮੁਫਤ ਚੈਕਅਪ ਤੇ ਆਪਰੇਸ਼ਨ ਕੈਂਪ ਅੱਜ 👁️
02/04/2025

ਸੰਗਰੂਰ ਵਿਖੇ ਅੱਖਾਂ ਦਾ ਮੁਫਤ ਚੈਕਅਪ ਤੇ ਆਪਰੇਸ਼ਨ ਕੈਂਪ ਅੱਜ 👁️

ਅੱਖਾਂ ਦੇ ਕੈਂਪ ਸਬੰਧੀ ਵੱਖ ਵੱਖ ਅਖਬਾਰਾਂ ਵੱਲੋਂ media coverage
29/03/2025

ਅੱਖਾਂ ਦੇ ਕੈਂਪ ਸਬੰਧੀ ਵੱਖ ਵੱਖ ਅਖਬਾਰਾਂ ਵੱਲੋਂ media coverage

ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵੱਲੋਂ ਮਾਨਵਤਾ ਦੀ ਸੇਵਾ ਦੇ ਸੰਬੰਧ ਵਿੱਚ ਸੰਗਰੂਰ, ਬਰਨਾਲਾ ,ਅਤੇ ਲੋਂਗੋਵਾਲ  ਵਿਖੇ ਮੁਫਤ ਅੱਖਾਂ...
29/03/2025

ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵੱਲੋਂ ਮਾਨਵਤਾ ਦੀ ਸੇਵਾ ਦੇ ਸੰਬੰਧ ਵਿੱਚ ਸੰਗਰੂਰ, ਬਰਨਾਲਾ ,ਅਤੇ ਲੋਂਗੋਵਾਲ ਵਿਖੇ ਮੁਫਤ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਲਗਾਏ ਜਾਣਗੇ🙏🙏

ਸਾਡਾ ਉਦੇਸ਼ ਮਾਨਵਤਾ ਦੀ ਸੇਵਾ 🙏ਅੱਖਾਂ ਦਾ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਅੱਜ 👁️
29/01/2025

ਸਾਡਾ ਉਦੇਸ਼ ਮਾਨਵਤਾ ਦੀ ਸੇਵਾ 🙏
ਅੱਖਾਂ ਦਾ ਚੈੱਕਅੱਪ ਅਤੇ ਆਪਰੇਸ਼ਨ ਕੈਂਪ ਅੱਜ 👁️

ਅੱਖਾਂ ਦਾ ਚੈਕਅੱਪ ਅਤੇ ਆਪਰੇਸ਼ਨ ਕੈਂਪ 29 ਜਨਵਰੀ ਨੂੰ 👁️ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਦੀ ਟੀਮ ਜਖੇਪਲ ਵੱਲੋਂ ਅੱਖਾਂ ਦਾ ਮੁਫਤ...
27/01/2025

ਅੱਖਾਂ ਦਾ ਚੈਕਅੱਪ ਅਤੇ ਆਪਰੇਸ਼ਨ ਕੈਂਪ 29 ਜਨਵਰੀ ਨੂੰ 👁️

ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਦੀ ਟੀਮ ਜਖੇਪਲ ਵੱਲੋਂ ਅੱਖਾਂ ਦਾ ਮੁਫਤ ਚੈਕਅੱਪ ਅਤੇ ਆਪਰੇਸ਼ਨ ਕੈਂਪ ਮਿਤੀ 29-01-2025 ਦਿਨ ਬੁੱਧਵਾਰ ਪਿੰਡ ਜਖੇਪਲ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਲਗਾਇਆ ਜਾ ਰਿਹਾ ਹੈ ਸਾਰੇ ਲੋੜਵੰਦ ਲੋਕਾਂ ਨੂੰ ਬੇਨਤੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ।🙏

23/01/2025
23/01/2025

ਚਾਈਨਾ ਡੋਰ ਵਰਤ ਕੇ ਖੁਸ਼ੀਆਂ ਦੇ ਤਿਉਹਾਰ ਨੂੰ ਖੂਨੀ ਤਿਓਹਾਰ ਵਿੱਚ ਨਾ ਬਦਲੋ
Electronic media coverage, 📺

ਚਾਈਨਾ ਡੋਰ ਨਾ ਵਰਤਣ ਦੀਆਂ ਅਪੀਲ 🙏
23/01/2025

ਚਾਈਨਾ ਡੋਰ ਨਾ ਵਰਤਣ ਦੀਆਂ ਅਪੀਲ 🙏

ਅੱਜ ਟੀਮ ਲੌਂਗੋਵਾਲ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿ ਚਾਈਨਾ ਮੇਡ ਡੋਰ ਲਈ ਸਕੂਲਾ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਂਝੀਆਂ ਥਾਵ...
23/01/2025

ਅੱਜ ਟੀਮ ਲੌਂਗੋਵਾਲ ਨਾਲ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕੀਤਾ ਕਿ ਚਾਈਨਾ ਮੇਡ ਡੋਰ ਲਈ ਸਕੂਲਾ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਾਂਝੀਆਂ ਥਾਵਾਂ ਤੇ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ ਜਾਏਗੀ

Address

Mata Rani Street Sangrur
Sangrur
148001

Telephone

+919508008000

Website

Alerts

Be the first to know and let us send you an email when Democratic Human Power Organization Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Democratic Human Power Organization Punjab:

Share

Category