Shami Mangat

Shami Mangat ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਣ ਤੇਰੀ ਅੱਜ ਤੋਂ ਮੈਂ ਪਾਪਾਂ ਵਾਲੇ ਰਾਹਾਂ ਵੱਲ ਜਾਵਾਂ ਨਾ ( ੴ )

05/04/2026
ਸਾਡੇ ਮਾਰਗ ਦਰਸ਼ਕ ਅਤਿ ਸਤਿਕਾਰਯੋਗ ਸ਼੍ਰੀ ਸੰਤ ਰਾਮ ਸਿੰਗਲਾ ਜੀ (ਸਾਬਕਾ ਲੋਕ ਸਭਾ ਮੈਂਬਰ ਪਟਿਆਲਾ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ) ਦੀ 21ਵੀਂ ...
05/04/2026

ਸਾਡੇ ਮਾਰਗ ਦਰਸ਼ਕ ਅਤਿ ਸਤਿਕਾਰਯੋਗ ਸ਼੍ਰੀ ਸੰਤ ਰਾਮ ਸਿੰਗਲਾ ਜੀ (ਸਾਬਕਾ ਲੋਕ ਸਭਾ ਮੈਂਬਰ ਪਟਿਆਲਾ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ) ਦੀ 21ਵੀਂ ਬਰਸੀ ਨੂੰ ਸਮਰਪਿਤ ਪਾਠ ਦਾ ਭੋਗ 7 ਅਪ੍ਰੈਲ 2026 ਦਿਨ ਮੰਗਲਵਾਰ ਸਵੇਰੇ 10 ਵਜੇ ਸਿੰਗਲਾ ਨਿਵਾਸ, ਹਰੀਪੁਰਾ ਰੋਡ, ਸੰਗਰੂਰ ਵਿਖੇ ਪਵੇਗਾ ਜੀ।
ਆਪ ਜੀ ਨੂੰ ਬੇਨਤੀ ਹੈ ਮਰਹੂਮ ਸ੍ਰੀ ਸੰਤ ਰਾਮ ਸਿੰਗਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 🙏🏻

ਪੰਜਾਬ ਸਰਕਾਰ ਦੀ ਮੰਦਭਾਗੀ ਹਾਲਤ
20/02/2026

ਪੰਜਾਬ ਸਰਕਾਰ ਦੀ ਮੰਦਭਾਗੀ ਹਾਲਤ

ਬਸੰਤ ਚੜਿਆ ਫੁਲੀ ਬਨਰਾਇ ||   ਏਹੀ ਜੀਅ ਜੰਤ ਫੂਲਹਿ ਹਰ ਚੀਤੂ ਲਾਇ ||                   ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ...
23/01/2026

ਬਸੰਤ ਚੜਿਆ ਫੁਲੀ ਬਨਰਾਇ || ਏਹੀ ਜੀਅ ਜੰਤ ਫੂਲਹਿ ਹਰ ਚੀਤੂ ਲਾਇ ||
ਬਸੰਤ ਪੰਚਮੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਸੰਤ ਦਾ ਇਹ ਤਿਉਹਾਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਹਾਰ ਤੇ ਨਵੀਂ ਊਰਜਾ ਲੈ ਕੇ ਆਵੇ ਜੀ 🙏🙏

17/08/2024
15/08/2024

Shivam Colony Sangrur?

13/06/2024

Address

Shivam Colony, Street No. 5
Sangrur
148001

Telephone

+919815200143

Website

Alerts

Be the first to know and let us send you an email when Shami Mangat posts news and promotions. Your email address will not be used for any other purpose, and you can unsubscribe at any time.

Contact The Organization

Send a message to Shami Mangat:

Share