Cheema Mandi, Sangrur

Cheema Mandi, Sangrur Cheema Mandi, Sangrur [Punjab]

29/07/2026
ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੁੜੀਆਂ ਲਈਪੰਜਾਬ ਪੁਲਿਸ ਭਰਤੀ 2026
21/07/2026

ਮੁਫ਼ਤ ਫਿਜ਼ੀਕਲ ਟ੍ਰੇਨਿੰਗ ਕੁੜੀਆਂ ਲਈ
ਪੰਜਾਬ ਪੁਲਿਸ ਭਰਤੀ 2026

ਹਾੜ ਦੇ ਗੁਪਤ ਨਵਰਾਤਰਿਆਂ ਦੌਰਾਨ 55 ਵਾ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ 21 ਜੁਲਾਈ ਦਿਨ ਮੰਗਲਵਾਰ ਨੂੰ 🚩 ਜੈ ਮਾਤਾ ਦੀ 🙏 ਆਪ ਸਭ ਨ...
20/07/2026

ਹਾੜ ਦੇ ਗੁਪਤ ਨਵਰਾਤਰਿਆਂ ਦੌਰਾਨ 55 ਵਾ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ 21 ਜੁਲਾਈ ਦਿਨ ਮੰਗਲਵਾਰ ਨੂੰ

🚩 ਜੈ ਮਾਤਾ ਦੀ 🙏
ਆਪ ਸਭ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ ਮੰਡੀ ਵੱਲੋਂ ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਵਿਖੇ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਮਨਾਉਣ ਦੇ ਸ਼ੁਰੂ ਕੀਤੇ ਹੋਏ ਸ਼ੁਭ ਕਾਰਜ ਤਹਿਤ ਇਸ ਵਾਰ ਹਾੜ ਦੇ ਗੁਪਤ ਨਵਰਾਤਰਿਆਂ ਦੌਰਾਨ 55 ਵਾ ਲੜੀਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ 21 ਜੁਲਾਈ ਦਿਨ ਮੰਗਲਵਾਰ ਨੂੰ ਮਨਾਇਆ ਜਾ ਰਿਹਾ ਹੈ ਜੀ ,ਇਸ ਮੌਕੇ ਮਾਤਾ ਜੀ ਨੂੰ ਸਾਂਝੇ ਤੌਰ ਤੇ ਭੋਗ ਲਗਾਉਣ ਦੀ ਸੇਵਾ ਸਹੀ ਸਵੇਰੇ 9 ਵਜੇ ਕੀਤੀ ਜਾਵੇਗਾ ਜੀ ਆਪ ਸਭ ਨੇ ਇਸ ਮੌਕੇ ਤੇ ਸਾ਼ਮਲ ਹੋਣ ਦੀ ਕ੍ਰਿਪਾਲਤਾ ਜੀ 🙏🚩।
ਬੇਨਤੀ ਕਰਤਾ - ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ।

17/07/2026

ਸ੍ਰੀ ਹਨੂੰਮਾਨ ਮੰਦਿਰ ਨੇੜੇ ਟੈਕਸੀ ਯੂਨੀਅਨ ਚੀਮਾਂ ਮੰਡੀ ਵਿੱਖੇ ਮੰਦਿਰ ਕਮੇਟੀ ਵੱਲੋ ਮੰਦਿਰ ਉੱਚਾ ਕਰਨ ਲਈ ਅਤੇ ਟਾਈਲਾਂ ਲਗਾਉਣ ਦੀ ਸੇਵਾ ਚੱਲ ਰਹੀ ਹੈ ਜੀ ।

ਕੋਈ ਵੀ ਭਗਤ ਕਿਸੇ ਵੀ ਕਿਸਮ ਦੀ ਸੇਵਾ ਕਰਨਾ ਚਾਹੁੰਦਾ ਹੋਵੇ ਜਿਵੇਂ ਸੀਮੇਂਟ ਬਜਰੀ ਰੇਤਾ ਟਾਈਲਾਂ ਜਾ ਕੋਈ ਵੀ ਸਮਾਨ ਤਾਂ ਨੋਟ ਜ਼ਰੂਰ ਕਰਵਾਓ ਆਪ ਜੀ ਦੇ ਧੰਨਵਾਦੀ ਹੋਵਾਂਗੇ 🙏🏻

04/07/2026

ਕੱਲ ਨੂੰ ਸਵੇਰੇ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਸਵੇਰੇ 5 ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਬੱਸਾਂ ਜਾ ਰਹੀਆਂ ਹਨ ਜਿਹਨਾਂ ਸੰਗਤਾਂ ਨੇ ਜਾਣਾ ਹੈ ਉਹ ਅੱਜ ਸ਼ਾਮ 5 ਵਜੇ ਤੱਕ ਆਪਣੇ ਨਾਮ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਨੋਟ ਕਰਵਾਉਣ ਦੀ ਕਿਰਪਾਲਤਾ ਕਰੋ ਜੀ।

04/07/2026

ਸੰਤ ਬਾਬਾ ਸੰਤੋਖ ਸਿੰਘ ਜੀ ਅਤੇ ਬਾਬਾ ਦਰਸ਼ਨ ਸਿੰਘ ਜੀ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਅਤਰ ਸਿੰਘ ਚੀਮਾ ਸਾਹਿਬ ਵਿਖੇ 9 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਹਨ ਜਿਨਾਂ ਦੇ 11 ਜੁਲਾਈ ਨੂੰ ਭੋਗ ਪੈਣੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਜੋ ਵੀ ਸੰਗਤਾਂ ਰੌਲਾ ਦੀ ਸੇਵਾ ਨਿਭਾ ਸਕਦੇ ਹਨ ਉਹ ਕਿਰਪਾ ਕਰਕੇ ਆਪਣੇ ਨਾਮ ਇਸ ਨੰਬਰ ਤੇ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ
9878913535

Address

Sangrur

Website

Alerts

Be the first to know and let us send you an email when Cheema Mandi, Sangrur posts news and promotions. Your email address will not be used for any other purpose, and you can unsubscribe at any time.

Shortcuts

Share