22/03/2026
ਡਾ. ਗਗਨਦੀਪ ਸਿੰਘ ਰੰਧਾਵਾ ਦਾ ਜੀਵਨ ਸਮਾਪਤੀ ਦਾ ਕਦਮ ਚੁੱਕਣਾ ਬਹੁਤ ਦੁਖਦਾਈ ਹੈ । ਇਹ ਸਾਰੇ ਸਿਸਟਮ ਨੂੰ ਸ਼ਰਮਸਾਰ ਕਰਦਾ ਹੈ । ਕੁਝ ਦੋਸ਼ੀਆ ਤੇ ਬਹੁਤ ਜੱਦੋ ਜਹਿਦ ਤੋਂ ਬਾਅਦ ਪਰਚਾ ਦਰਜ ਹੋ ਗਿਆ , ਪਰੰਤੂ ਬਹੁਤ ਦੋਸ਼ੀ ਅਧਿਕਾਰੀ ਤੇ ਦਰਬਾਰੀ FIR ਵਿੱਚ ਦਰਜ ਨਹੀਂ ਹੋਏ ਇਹ ਨਾ ਭੁੱਲਿਓ ਕੁਦਰਤ ਦਾ ਕਾਨੂੰਨ ,ਅੱਤ ਦੇ ਅੰਤ ਨੂੰ ਯਕੀਨੀ ਬਣਾਉਦਾ ਹੈ । ਦੇਖਦੇ ਰਹਿਣਾ ਪਰਦੇ ਦੇ ਪਿੱਛੇ ਵਾਲੇ ਦੋਸ਼ੀਆਂ ਨਾਲ ਕੁਦਰਤ ਦਾ ਹਿਸਾਬ ਹੁੰਦਾ । ਪੰਜਾਬ ਦੇ ਕੋਨੇ ਕੋਨੇ ਵਿੱਚ ਲਾਲਜੀਤ ਵਰਗੇ ਸੱਤਾ ਦੇ ਹੰਕਾਰ ਦੀਆਂ ਪੰਡਾਂ ਲਈ ਸਖਸ ਫਿਰਦੇ ਹਨ , ਕੁਦਰਤ ਵੱਲੋਂ ਹਿਸਾਬ ਦਾ ਸਮਾਂ ਉਹਨਾ ਦਾ ਵੀ ਯਕੀਨੀ ਹੈ । ਦੇਖਦੇ ਜਾਓ……