Ranjit Singh Cheema

Ranjit Singh Cheema ❇️Chairman of Punjab Water Resources Management And Development Corporation Ltd. Govt of Punjab
❇️Incharge Lok Sabha Khadoor Sahib

02/06/2026
ਸਾਡੇ ਛੋਟੇ ਵੀਰ ਹਰਕੰਵਲ ਸਿੰਘ ਸਕੇਟਿੰਗ ਕੋਚ ਵੱਲੋਂ ਅੰਮ੍ਰਿਤਸਰ ਲੁਹਾਰਕਾ ਰੋੜ ਵਿਖੇ ਬੱਚਿਆਂ ਦੇ ਸਕੇਟਿੰਗ ਮੁਕਾਬਲੇ ਕਰਵਾਏ ਗਏ,ਇਸ ਮੌਕੇ  ਚੇਅਰਮ...
01/06/2026

ਸਾਡੇ ਛੋਟੇ ਵੀਰ ਹਰਕੰਵਲ ਸਿੰਘ ਸਕੇਟਿੰਗ ਕੋਚ ਵੱਲੋਂ ਅੰਮ੍ਰਿਤਸਰ ਲੁਹਾਰਕਾ ਰੋੜ ਵਿਖੇ ਬੱਚਿਆਂ ਦੇ ਸਕੇਟਿੰਗ ਮੁਕਾਬਲੇ ਕਰਵਾਏ ਗਏ,ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ,ਇਸ ਮੌਕੇ ਸਾਥੀ ਸਨਦੀਪ ਸਿੰਘ ਹਾਜ਼ਰ ਸਨ ।🛼

Mla ਮਨਜਿੰਦਰ ਸਿੰਘ ਲਾਲਪੁਰਾ ਜੀ ਦੇ ਮਾਮਾ ਜੀ ਦੇ ਸਪੁੱਤਰ ਸਾਡੇ ਛੋਟੇ ਵੀਰ ਜਗਜੀਤ ਸਿੰਘ ਲਾਇਨਮੈਨ ਦੇ ਵਿਆਹ ਤੇ ਸਾਮਲ ਹੋਏ ਅਤੇ ਨਵੀਂ ਵਿਆਹੀ ਜੋੜ...
31/05/2026

Mla ਮਨਜਿੰਦਰ ਸਿੰਘ ਲਾਲਪੁਰਾ ਜੀ ਦੇ ਮਾਮਾ ਜੀ ਦੇ ਸਪੁੱਤਰ ਸਾਡੇ ਛੋਟੇ ਵੀਰ ਜਗਜੀਤ ਸਿੰਘ ਲਾਇਨਮੈਨ ਦੇ ਵਿਆਹ ਤੇ ਸਾਮਲ ਹੋਏ ਅਤੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ,ਮੇਰੇ ਵੱਲੋਂ ਸਮੂਹ ਪਰਿਵਾਰ ਨੂੰ ਵਧਾਈਆਂ ।

ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ!ਤੁਸੀਂ ਵਿਕਾਸ ਤੇ ਇਮਾਨਦਾਰੀ ਦੇ ਪੱਖ ਵਿੱਚ ਫ਼ਤਵਾ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਹਮੇਸ਼ਾ ਮੁੱਖ ...
29/05/2026

ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ!

ਤੁਸੀਂ ਵਿਕਾਸ ਤੇ ਇਮਾਨਦਾਰੀ ਦੇ ਪੱਖ ਵਿੱਚ ਫ਼ਤਵਾ ਦੇ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਹਮੇਸ਼ਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ। ਇਹ ਜਿੱਤ ਤੁਹਾਡੀ ਆਪਣੀ ਜਿੱਤ ਹੈ!

ਸਾਡੇ ਪੱਟੀ ਸ਼ਹਿਰ ਦੇ ਸੀਨੀਅਰ ਪੱਤਰਕਾਰ ਸਤਿਕਾਰਯੋਗ ਸਵ: ਸ੍ਹੀ ਖੁਸ਼ਵੰਤ ਰਾਏ ਪ੍ਹਭਾਕਰ ਜੀ ਦੀ ਅੰਤਿਮ ਕਿਰਿਆ ਮੌਕੇ ਆਪਣੇ ਸਾਥੀਆਂ ਸਮੇਤ ਹਾਜ਼ਰੀ ...
28/05/2026

ਸਾਡੇ ਪੱਟੀ ਸ਼ਹਿਰ ਦੇ ਸੀਨੀਅਰ ਪੱਤਰਕਾਰ ਸਤਿਕਾਰਯੋਗ ਸਵ: ਸ੍ਹੀ ਖੁਸ਼ਵੰਤ ਰਾਏ ਪ੍ਹਭਾਕਰ ਜੀ ਦੀ ਅੰਤਿਮ ਕਿਰਿਆ ਮੌਕੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਭਰੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ,ਪ੍ਹਮਾਤਮਾ ਉਨ੍ਹਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏

ਈਦ ਉਲ  ਅਜ਼ਹਾ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਜੀ 🙏🙏
28/05/2026

ਈਦ ਉਲ ਅਜ਼ਹਾ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਵਧਾਈਆਂ ਜੀ 🙏🙏

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਿਲਾਪ ਸਿੰਘ ਜੀ ਪਿੰਡ ਕਿਰਤੋਵਾਲ ਵਾਲੇ ਦਾਸ ਦੇ ਦਫ਼ਤਰ ਪਿੰਡ ਚੀਮਾ ਕਲਾਂ ਵਿਖੇ ਮਿਲਣ ਲ...
25/05/2026

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਿਲਾਪ ਸਿੰਘ ਜੀ ਪਿੰਡ ਕਿਰਤੋਵਾਲ ਵਾਲੇ ਦਾਸ ਦੇ ਦਫ਼ਤਰ ਪਿੰਡ ਚੀਮਾ ਕਲਾਂ ਵਿਖੇ ਮਿਲਣ ਲਈ ਆਏ ਅਤੇ ਬਾਬਾ ਜੀ ਨੇ ਦਾਸ ਨੂੰ ਅਸ਼ੀਰਵਾਦ ਦਿੱਤਾ 🙏🙏

ਪ੍ਹੈਸ ਕਵਰੇਜ ਹਲਕਾ ਪੱਟੀ 🙏
24/05/2026

ਪ੍ਹੈਸ ਕਵਰੇਜ ਹਲਕਾ ਪੱਟੀ 🙏

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏
24/05/2026

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

Address

Third Floor Water Resources Management And Development Corporation, Water Resources Bhawan
Mohali
160062

Alerts

Be the first to know and let us send you an email when Ranjit Singh Cheema posts news and promotions. Your email address will not be used for any other purpose, and you can unsubscribe at any time.

Contact The Organization

Send a message to Ranjit Singh Cheema:

Share