Daily punjab news

Daily punjab news ਜੇ ਤੁਹਾਡੇ ਕੋਲ ਵੀ ਹੈ ਕੋਈ ਤਾਜ਼ਾ ਅਪਡੇਟ ਜਾਂ ਖਬਰ ਹੈ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ ਸਾਨੂੰ 90413-90996 ਤੇ Whatsup ਕਰੋ ਜਾਂ ਫਿਰ dailypunjabnews217gmail.com ਤੇ ਭੇਜ ਸਕਦੇ ਹੋ

ਤੋਹਾਡਾ ਭਰੋਸੇਮੰਦ ਹੈ| ਹੱਕ ਸੱਚ ਦੀ ਅਵਾਜ ਨੂੰ ਬੁਲੰਦ ਕਰਨ ਵਾਲਾ ਇੱਕੋ ਇੱਕ ਚੈਨਲ| ਖਬਰ ਭੇਜਣ ਲਈ ਸਾਨੂੰ ਈਮੇਲ ਕਰੋ|
email:- [email protected]
youtube :- https://www.youtube.com/channel/UCRReVG0oLnfkwNrUI8bqk_w/featured

03/09/2026

ਕਾਲੇ ਝੰਡੇ ਦਿਖਾਏ” ਪੁਲਿਸ ਨੇ ਫੜਿਆ ਨੌਜਵਾਨ

01/09/2026

ਪਟਿਆਲਾ ਦੇ ਨਾਮੀ ਸਕੂਲ ’ਚ
ਕਈਆਂ ਬੱਚਿਆਂ ਦੀ ਵਿਗੜੀ ਤਬੀਅਤ

01/09/2026

ਰਾਹੁਲ ਗਾਂਧੀ ਦੇ ਹੱਕ ’ਚ ਖੁੱਲ੍ਹ ਕੇ ਬੋਲੇ ਬਲਕੌਰ ਸਿੰਘ
RSS ਕਰ ਰਹੀ ਅੱਜ ਵੀ ਛੂਆਛਾਤ

31/08/2026

ਦਵਿੰਦਰ ਦੀ ਮੌ/ਤ ਮਾਮਲੇ ’ਚ ਨਵਾਂ ਮੋੜ
ਪੁਲਿਸ ਵੱਲੋਂ 6 ਵਿਅਕਤੀਆਂ ’ਤੇ ਕੇਸ ਦਰਜ
ਜਿਨ੍ਹਾਂ ਤੇ ਹੋਇਆ ਕੇਸ ਦਰਜ ਓਹਨਾ ਦੇ
ਪਰਿਵਾਰਾਂ ਨੇ SSP ਦਫਤਰ ਘੇਰ ਕੀਤਾ ਪ੍ਰਦਰਸ਼ਨ

31/08/2026

🚨 ਟ੍ਰੈਫਿਕ ਅਲਰਟ | ਮੰਡੀ ਗੋਬਿੰਦਗੜ੍ਹ

📍 ਬੱਤੀਆਂ ਵਾਲੇ ਚੌਂਕ ਵਿੱਚ ਭਾਰੀ ਜਾਮ

ਮੰਡੀ ਗੋਬਿੰਦਗੜ੍ਹ ਦੇ ਬੱਤੀਆਂ ਵਾਲੇ ਚੌਂਕ ਵਿੱਚ ਨਗਰ ਕੀਰਤਨ ਦੇ ਆਉਣ ਕਾਰਨ ਦੋਵੇਂ ਪਾਸਿਆਂ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਹੈ।

ਇਸ ਲਈ ਚੌਂਕ ਵਿੱਚੋਂ ਲੰਘਣ ਵਾਲੇ ਲੋਕ ਆਪਣਾ ਰਸਤਾ ਪਹਿਲਾਂ ਹੀ ਸੋਚ ਕੇ ਆਉਣ ਅਤੇ ਸੰਭਵ ਹੋਵੇ ਤਾਂ ਬਦਲਵੇਂ ਰਸਤੇ ਦੀ ਵਰਤੋਂ ਕਰਨ।

🙏 ਸੰਗਤ ਅਤੇ ਰਾਹਗੀਰਾਂ ਨੂੰ ਸਹਿਯੋਗ ਦੀ ਅਪੀਲ।

30/08/2026

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੀ 31ਵੀਂ ਬਰਸੀ ਤੇ
ਰਵਨੀਤ ਸਿੰਘ ਬਿੱਟੂ ਦੀ ਭਾਵੁਕ ਅਪੀਲ

30/08/2026

ਮੀਰੀ-ਪੀਰੀ ਖਾਲਸਾ ਮਾਰਚ
ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਪੁੱਜਾ

30/08/2026

50 ਰੁ: ਲਗਾ ਜਿੱਤੇ 21 ਲੱਖ ਫਿਰ ਵੀ ਨਹੀਂ
ਆਇਆ ਕੋਈ ਲੈਣ ਸੁਣੋ ਜ਼ੁਬਾਨੀ

30/08/2026

ਸੂਏ ’ਚੋਂ ਮਿਲੀ ਲਾਵਾਰਿਸ ਸਕੂਟਰੀ ਨੇ ਪਾਇਆ ਭੰਬਲ ਭੂਸਾ

29/08/2026

ਰੱਖੜ ਪੁੰਨਿਆ ਮੇਲੇ ’ਚ ਨਿਹੰਗ ਸਿੰਘ
ਘਟਨਾ ਤੇ ਮਾਂ ਤੇ ਪੁਲਿਸ ਨੇ ਦੱਸੀ ਅਸਲ ਕਹਾਣੀ
ਖਬਰ ਸੁਣ ਤੁਸੀਂ ਵੀ ਹੋਵੋਗੇ ਹੈਰਾਨ

Address

Near Mata Gujri Collage Fatehgarh Sahib
Sirhind
140412

Telephone

+919041390996

Website

Alerts

Be the first to know and let us send you an email when Daily punjab news posts news and promotions. Your email address will not be used for any other purpose, and you can unsubscribe at any time.

Contact The Organization

Send a message to Daily punjab news:

Shortcuts

Share

Category