17/07/2026
ਆਮ ਆਦਮੀ ਪਾਰਟੀ ਅਤਾਪੁਰ ਵੱਲੋਂ ਸ਼ਲਾਘਾਯੋਗ ਉਪਰਾਲਾ 🙏
ਤੀਰਥ ਯਾਤਰਾ ਲਈ ਮੁਫ਼ਤ ਬੱਸ ਸੇਵਾ
ਜੋ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਸਮਝ ਕੇ ਕੰਮ ਕਰੇ, ਉਸਦੇ ਅਜਿਹੇ ਉਪਰਾਲਿਆਂ ਦੀ ਹੌਸਲਾ ਅਫ਼ਜ਼ਾਈ ਜ਼ਰੂਰ ਹੋਣੀ ਚਾਹੀਦੀ ਹੈ। 🙌