Azaad Harkirat singh

Azaad Harkirat singh Contact information, map and directions, contact form, opening hours, services, ratings, photos, videos and announcements from Azaad Harkirat singh, Social service, Sri Ganganagar.
(3)

30/05/2026
27/05/2026

ਚੜ੍ਹਦੀਕਲਾ ਫਿਲਮ ਦਾ ਵਿਰੋਧ

23/05/2026

ਸੋਹਣਾ ਸਾਹਿਬ ਗੁਰਦੁਆਰੇ ਦੇ ਸਾਮਣੇ ਰੋਡ ਬੰਦ ਕਰ ਦਿੱਤੀ ਗਈ ਹੈ

16/05/2026

ਗੁਰੂਦਵਾਰਾ ਸਿੰਘ ਸ਼ਹੀਦਾਂ ਦੇ ਸਾਹਮਣੇ, ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜਨ ਲਈ ਰੋਜ਼ ਸ਼ਾਮ ਨੂੰ ਹਾਜ਼ਰੀ l

ਸਾਹਿਬ ਹੱਥ ਵਡਿਆਈਆਂ 🙏ਅਸੀਂ ਕੋਈ ਅਹੁਦੇ ਲੈਣ ਵਾਸਤੇ ਨਹੀਂ ਤੁਰੇ, ਨਾ ਹੀ ਸਾਨੂੰ ਐਮਪੀ ਜਾਂ ਐਮਐਲਏ ਬਣਨ ਦਾ ਕੋਈ ਲਾਲਚ ਹੈ।ਅਸੀਂ ਤੁਰੇ ਹਾਂ ਆਪਣੇ ...
14/05/2026

ਸਾਹਿਬ ਹੱਥ ਵਡਿਆਈਆਂ 🙏

ਅਸੀਂ ਕੋਈ ਅਹੁਦੇ ਲੈਣ ਵਾਸਤੇ ਨਹੀਂ ਤੁਰੇ, ਨਾ ਹੀ ਸਾਨੂੰ ਐਮਪੀ ਜਾਂ ਐਮਐਲਏ ਬਣਨ ਦਾ ਕੋਈ ਲਾਲਚ ਹੈ।
ਅਸੀਂ ਤੁਰੇ ਹਾਂ ਆਪਣੇ ਪੰਥ, ਆਪਣੇ ਅਸੂਲਾਂ ਅਤੇ ਆਪਣੇ ਕੌਮੀ ਹੱਕਾਂ ਲਈ।

ਜਿੱਥੇ ਵੀ ਪੰਥ ਉੱਤੇ ਕੋਈ ਭੀੜ, ਜਾਂ ਜ਼ੁਲਮ ਹੁੰਦਾ ਹੈ, ਉੱਥੇ ਪਹੁੰਚਣਾ ਆਪਣਾ ਫਰਜ਼ ਸਮਝਦੇ ਹਾਂ।
ਸਾਡਾ ਮਕਸਦ ਨਾ ਸ਼ੋਹਰਤ ਹੈ ਤੇ ਨਾ ਹੀ ਸਿਆਸੀ ਲਾਭ — ਸਾਡੀ ਅਰਦਾਸ ਸਿਰਫ਼ ਇਹ ਹੈ ਕਿ ਵਾਹਿਗੁਰੂ ਸਾਨੂੰ ਲਾਲਚਾਂ ਤੋਂ ਦੂਰ ਰੱਖੇ ਅਤੇ ਸੱਚ ਦੇ ਰਾਹ ਤੇ ਚਲਣ ਦੀ ਤਾਕਤ ਬਖ਼ਸ਼ੇ।

ਅੱਜ ਲੋੜ ਹੈ ਸਮਝਦਾਰ ਬਣਨ ਦੀ, ਪੰਥ ਲਈ ਖੜ੍ਹਨ ਦੀ, ਨਾ ਕਿ ਕਿਸੇ ਦੀ ਚਾਕਰੀ ਕਰਨ ਦੀ।
ਜੋ ਕੌਮ ਆਪਣੇ ਅਸੂਲਾਂ ਤੇ ਡਟਦੀ ਹੈ, ਉਹੀ ਇਤਿਹਾਸ ਬਣਾਉਂਦੀ ਹੈ।

ਵਾਹਿਗੁਰੂ ਸਭ ਨੂੰ ਪੰਥਕ ਸੋਚ, ਚੜ੍ਹਦੀ ਕਲਾ ਅਤੇ ਸੱਚ ਦੇ ਰਾਹ ਤੇ ਤੁਰਨ ਦੀ ਸਮੱਤ ਬਖ਼ਸ਼ੇ। ⚔️

Address

Sri Ganganagar
335001

Website

Alerts

Be the first to know and let us send you an email when Azaad Harkirat singh posts news and promotions. Your email address will not be used for any other purpose, and you can unsubscribe at any time.

Share

Category