Sultanpur lodhi da captain

Sultanpur lodhi da captain Captain who stood for India, Captain who stood for Punjab, Captain who stood for you! Punjab da Captain
Captain Amarinder Singh

Like this page if you feel the time has come to bring back the heydays of Punjab. Follow us if you believe that Captain is the tried and tested formula Punjab needs.

14/11/2020

ਬੰਦੀ ਛੋਡ ਦਿਵਸ ਦੀਆਂ ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ।

14/11/2020

May this ⁠⁠ bring universal compassion, inner joy, peace, love, and the awareness of oneness to all.

03/10/2020
03/10/2020
please like comment share
02/09/2019

please like comment share

ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ ਵੱਲੋਂ ਆੱਨਲਾਈਨ ਜਾਇਦਾਦ ਦੇ ਲੈਣ-ਦੇਣ ਦੀ ਸੁਵਿਧਾ ਲਈ ਪੁੱਡਾ 360 ਲਾਂਚ ਕੀਤਾ ਗਿਆ ਜੋ ਕਿ ਇੱਕ ਈ-ਪ੍ਰੋਪਰਟੀਜ਼ ਮੋਡੀਊਲ ਹੈ, ਜਿਸ ਨਾਲ ਕੰਮਕਾਜ 'ਚ ਪਾਰਦਰਸ਼ਤਾ ਆਵੇਗੀ।

E-Governance is the way to go to increase efficiency and transparency in governance. To walk the talk Punjab Urban Planning & Development Authority is launching PUDA 360, an e-properties module to facilitate online property transactions, thus bringing greater efficiency and transparency.

05/11/2018
ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੋਠਾਂਵਾਲਾ ਵਿਖੇ ਸ਼ਿਵ ਸ਼ਕਤੀ ਧਾਮ ਸਲਾਨਾ ਮੇਲੇ ਵਿਖੇ ਹਾਜਰੀ ਲਗਵਾਉਂਦੇ ਹੋਏ ਹਲਕਾ ਵਿਧਾਇਕ ਸ.ਨਵਤੇਜ ਸਿੰਘ ਚੀਮਾ...
15/10/2018

ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਮੋਠਾਂਵਾਲਾ ਵਿਖੇ ਸ਼ਿਵ ਸ਼ਕਤੀ ਧਾਮ ਸਲਾਨਾ ਮੇਲੇ ਵਿਖੇ ਹਾਜਰੀ ਲਗਵਾਉਂਦੇ ਹੋਏ ਹਲਕਾ ਵਿਧਾਇਕ ਸ.ਨਵਤੇਜ ਸਿੰਘ ਚੀਮਾ ਉਹਨਾਂ ਦੇ ਨਾਲ ਬਲਾਕ ਸੰਮਤੀ ਮੈਂਬਰ ਰਤਨ ਸਿੰਘ ਮੋਠਾਂਵਾਲਾ,ਬਲਾਕ ਸੰਮਤੀ ਮੈਂਬਰ ਭਜਨ ਸਿੰਘ ਜੋਨ ਨਸੀਰੇਵਾਲ,ਸਾਬਕਾ ਬਲਾਕ ਸੰਮਤੀ ਮੈਂਬਰ ਰਮੇਸ਼ ਡਡਵਿੰਡੀ,ਕੁਲਦੀਪ ਸਿੰਘ ਸੀਨੀ.ਕਾਂਗਰਸੀ ਆਗੂ ਮੋਠਾਂਵਾਲਾ,ਭੁਪਿੰਦਰ ਸਿੰਘ ਪਿੰਟੂ ਪ੍ਰਧਾਨ,ਸਾਬਕਾ ਸਰਪੰਚ ਬਲਬੀਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਿਰ ਹਨ।

ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ  ਦੀ ਵਧੀਆ ਕਾਰਗੁਜਾਰੀ ਤੋਂ ਪ੍ਰੇਰਿਤ ਹੋ ਕੇ ਹਲਕਾ ਵਿਧਾਇਕ ਸ.ਨਵਤੇਜ ਸਿੰਘ ਦੀ ਅਗਵਾਹੀ ਹੇ...
26/07/2018

ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਦੀ ਵਧੀਆ ਕਾਰਗੁਜਾਰੀ ਤੋਂ ਪ੍ਰੇਰਿਤ ਹੋ ਕੇ ਹਲਕਾ ਵਿਧਾਇਕ ਸ.ਨਵਤੇਜ ਸਿੰਘ ਦੀ ਅਗਵਾਹੀ ਹੇਠ ਸ. ਸੁਰਜੀਤ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ।

Address

Sultanpur Lodhi
144626

Alerts

Be the first to know and let us send you an email when Sultanpur lodhi da captain posts news and promotions. Your email address will not be used for any other purpose, and you can unsubscribe at any time.

Share