Tera tera library

Tera tera library ਸਾਡਾ ਸੁਪਨਾ ਹੋਵੇ ਹਰ ਇੱਕ ਨੋਜਵਾਨ ਦੇ ਹੱਥ ਕਿਤਾਬ ਅਸੀਂ ਸੁਲਤਾਨਪੁਰ ਲੋਧੀ ਵਿੱਚ ਲਾਇਬਰੇਰੀ ਖੋਲਣ ਜਾ ਰਿਹੇ ਹਾਂ ਜੀ

29/01/2023

"ਤੇਰਾ-ਤੇਰਾ ਲਾਇਬ੍ਰੇਰੀ"
"ਜੱਬੋਵਾਲ ਦੀ ਬਣੀ ਇਹ ਅਨੋਖੀ ਪਹਿਚਾਣ ,
ਨੇੜੇ ਵਸੀ ਨਾਨਕ ਨਗਰੀ ਇਸਦੀ ਸ਼ਾਨ ।
ਮੋਟਰ ਦੇ ਕਮਰੇ ਨੂੰ ਬਣਾਇਆ ਆਸ਼ਿਆਨਾ,
ਭਰਿਆ ਇਸ 'ਚ ਕਿਤਾਬਾਂ ਦਾ ਖ਼ਜ਼ਾਨਾ।
ਕੁਦਰਤੀ ਗੋਦ ਵਿੱਚ ਡੇਰਾ ਲਾਈ ਬੈਠੀ,
ਸੋਹਣੇ ਵਿਚਾਰਾਂ ਨਾਲ ਸੱਜ ਕੇ ਬੈਠੀ।
ਪਾਠਕਾਂ ਨੂੰ ਆਪਣੇ ਵੱਲ ਖਿੱਚ ਪਾਉਂਦੀ,
ਕਿਤਾਬੀ ਚਿਣਗ ਨੂੰ ਦਿਲ ਅੰਦਰ ਜਗਾਉਂਦੀ।
ਕਾਇਨਾਤ ਨਾਲ ਵੀ ਗੂੜ੍ਹਾ ਰਾਬਤਾ ਕਰਵਾਉਂਦੀ,
ਚਾਹਖਾਨੇ ਵਿੱਚ ਰਾਹੀਆਂ ਦੀਆਂ ਮਹਿਫ਼ਲਾਂ ਲਗਵਾਉਂਦੀ।
ਨੌਜਵਾਨਾਂ, ਬਜ਼ੁਰਗਾਂ ਨੂੰ ਆਪਣੇ ਆਸ਼ਿਕ ਬਣਾਉਂਦੀ,
ਗਿਆਨ ਦਾ ਅਨੋਖਾ ਨਸ਼ਾ ਸਿਰ ਚੜ੍ਹਾਉਂਦੀ।
ਕਵੀਆਂ- ਲੇਖਕਾਂ ਦੀ ਖਿੱਚ ਦਾ ਕੇਂਦਰ ਬਣਦੀ,
ਟੀ.ਵੀ, ਅਖ਼ਬਾਰਾਂ ਦੀ ਨਿੱਤ ਸੁੰਦਰਤਾ ਬਣਦੀ।
ਗਿਆਨ ਦਾ ਦੀਵਾ ਇਹ ਜਗਾ ਦਿੰਦੀ,
ਭਟਕਦਿਆਂ ਨੂੰ ਉੱਚਿਤ ਰਾਹ ਦਿਖਾ ਦਿੰਦੀ।
ਕਦੇ ਇਹ ਇੱਕ ਜਗ੍ਹਾ ਬਣੀ ਰਹਿੰਦੀ,
ਕਦੇ ਚੱਲਦੀ ਫਿਰਦੀ ਲਾਇਬ੍ਰੇਰੀ ਬਣ ਜਾਂਦੀ।
ਮਾਂ-ਬੋਲੀ ਤੇ ਇਸਦੀਆਂ ਭੈਣਾਂ ਨੂੰ ਤਵੱਜੋ ਦਿੰਦੀ,
ਸਵੇਰ ਸ਼ਾਮ,ਸੱਤੇ ਦਿਨੋਂ ਖੁੱਲ੍ਹੀ ਰਹਿੰਦੀ।
ਸਭ ਲੁਕਾਈ ਦਾ ਖ਼ੂਬ ਸਤਿਕਾਰ ਪਾਉਂਦੀ,
ਮਨਦੀਪ ਜੀ ਹੱਥੋਂ ਮੁਫ਼ਤ ਕਿਤਾਬੀ-ਲੰਗਰ ਲਵਾਉਂਦੀ।
ਬਾਬੇ ਨਾਨਕ ਦਾ ਸੰਦੇਸ਼ ਪੂਰਾ ਕਰਾਉਂਦੀ,
'ਤੇਰਾ-ਤੇਰਾ ਲਾਇਬ੍ਰੇਰੀ' ਤਾਂ ਹੀ ਇਹ ਕਹਾਉਂਦੀ।
'ਤੇਰਾ-ਤੇਰਾ ਲਾਇਬ੍ਰੇਰੀ' ਤਾਂ ਹੀ ਇਹ ਕਹਾਉਂਦੀ।"
harpreet kaur

15/01/2023
ਹਸੀਨ ਜਿਹੀਆਂ ਯਾਦਾਂ ਦੀ  ਕਿਤਾਬ ਏ! ਦੋਸਤੀਖ਼ੁਸ਼ੀਆਂ ਨੂੰ ਦੁੱਗਣਾ ਕਰਨ ਦੀ ਵਜਾ ਏ! ਦੋਸਤੀ❤️ Vlog Gurjinder Stuntz 🙏tera tera library (...
05/09/2022

ਹਸੀਨ ਜਿਹੀਆਂ ਯਾਦਾਂ ਦੀ ਕਿਤਾਬ ਏ! ਦੋਸਤੀ
ਖ਼ੁਸ਼ੀਆਂ ਨੂੰ ਦੁੱਗਣਾ ਕਰਨ ਦੀ ਵਜਾ ਏ! ਦੋਸਤੀ

❤️ Vlog Gurjinder Stuntz

🙏tera tera library (ਤੇਰਾ ਤੇਰਾ ਲਾਇਬ੍ਰੇਰੀ ਸੁਲਤਾਨਪੁਰ ਲੋਧੀ)

Follow me on Instagram copy_link@Blippi" rel="ugc" target="_blank">https://instagram.com/guri_matharuu?utm_medium=copy_link@Blippi - Educational Videos for Kids IAS ...

14/08/2022
21/04/2022

Address

Sultanpur Lodhi
144629

Alerts

Be the first to know and let us send you an email when Tera tera library posts news and promotions. Your email address will not be used for any other purpose, and you can unsubscribe at any time.

Contact The Organization

Send a message to Tera tera library:

Share