Manpreet Waraich - Money

Manpreet Waraich - Money Block President Punjab Congress - Halka Sunam
Municipal Councilor, Sunam
Former President Youth Congress Sunam

ਸਾਰੇ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਸਭ ਨੂੰ ਚੜਦੀਕਲ੍ਹਾ ਤੇ ਤੰਦਰੁਸਤੀ ਭਰਿਆ ਜੀਵਨ ਬਖਸ਼...
04/09/2026

ਸਾਰੇ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਵਧਾਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਸਭ ਨੂੰ ਚੜਦੀਕਲ੍ਹਾ ਤੇ ਤੰਦਰੁਸਤੀ ਭਰਿਆ ਜੀਵਨ ਬਖਸ਼ਿਸ਼ ਕਰਨ। ❤️🙏

ਮੋਹਣ ਜੀਤ ਸ਼ੇਰੋ ਦੇ ਹੱਕ ਵਿੱਚ ਚੀਮਾ ਥਾਣੇ ਵਿਖੇ
03/09/2026

ਮੋਹਣ ਜੀਤ ਸ਼ੇਰੋ ਦੇ ਹੱਕ ਵਿੱਚ ਚੀਮਾ ਥਾਣੇ ਵਿਖੇ

ਕਾਂਗਰਸ ਪ੍ਰਧਾਨ ਸ੍ਰੀ ਮਲਿਕਅਰਜਨ ਖੜਗੇ ਜੀ ਦੇ ਹਲਦਵਾਨੀ, ਉੱਤਰਾਖੰਡ ਵਿਖੇ ਹੋਏ ਸਮਾਗਮ ਤੋਂ ਬਾਅਦ ਸਮਾਗਮ ਵਾਲੀ ਥਾਂ ਦਾ ‘ਸ਼ੁੱਧੀਕਰਨ’ ਕਰਨ ਦੀ ਘਟ...
02/09/2026

ਕਾਂਗਰਸ ਪ੍ਰਧਾਨ ਸ੍ਰੀ ਮਲਿਕਅਰਜਨ ਖੜਗੇ ਜੀ ਦੇ ਹਲਦਵਾਨੀ, ਉੱਤਰਾਖੰਡ ਵਿਖੇ ਹੋਏ ਸਮਾਗਮ ਤੋਂ ਬਾਅਦ ਸਮਾਗਮ ਵਾਲੀ ਥਾਂ ਦਾ ‘ਸ਼ੁੱਧੀਕਰਨ’ ਕਰਨ ਦੀ ਘਟਨਾ ’ਤੇ ਭਾਜਪਾ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।ਉਲਟਾ, ਇਸ ਘਟਨਾ ਦਾ ਵਿਰੋਧ ਕਰਨ ’ਤੇ ਸ੍ਰੀ ਰਾਹੁਲ ਗਾਂਧੀ ਜੀ ਖ਼ਿਲਾਫ਼ FIR ਦਰਜ ਕਰ ਦਿੱਤੀ ਗਈ।

ਇਸੇ ਦੋਹਰੇ ਮਾਪਦੰਡ ਅਤੇ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਖ਼ਿਲਾਫ਼ ਅੱਜ ਜ਼ਿਲ੍ਹਾ ਕਾਂਗਰਸ ਸੰਗਰੂਰ ਵੱਲੋਂ ਵਿਸ਼ਾਲ ਰੋਸ ਮਾਰਚ ਕੱਢ ਕੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਗਿਆ।

ਧੰਨਵਾਦ ਸਾਰੀ ਪ੍ਰੈਸ ਦਾ
23/08/2026

ਧੰਨਵਾਦ ਸਾਰੀ ਪ੍ਰੈਸ ਦਾ

ਅੱਜ ਸੁਨਾਮ ਕਾਂਗਰਸ ਭਵਨ ਵਿਖੇ ਜ਼ਿਲਾ ਕਾਂਗਰਸ ਕਮੇਟੀ ਸੰਗਰੂਰ  ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਵ. ਸ੍ਰ...
20/08/2026

ਅੱਜ ਸੁਨਾਮ ਕਾਂਗਰਸ ਭਵਨ ਵਿਖੇ ਜ਼ਿਲਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ ਸਵ. ਸ੍ਰੀ ਰਾਜੀਵ ਗਾਂਧੀ ਜੀ ਦੀ ਜਨਮ ਜਯੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਪੂਰਵਕ ਯਾਦ ਕੀਤਾ ਗਿਆ।
ਰਾਜੀਵ ਗਾਂਧੀ ਜੀ ਦੀ ਦੂਰਦਰਸ਼ੀ ਸੋਚ, ਦੇਸ਼ ਪ੍ਰਤੀ ਸਮਰਪਣ ਅਤੇ ਨੌਜਵਾਨ ਭਾਰਤ ਦਾ ਸੁਪਨਾ ਸਾਡੇ ਸਾਰਿਆਂ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗਾ।

ਹਲਦਵਾਨੀ(ਉਤਰਾਖੰਡ)ਵਿਖੇ ਕਾਂਗਰਸ ਪ੍ਰਧਾਨ ਸ਼੍ਰੀ ਮੱਲਿਕਾਰਜੁਨ ਖੜਗੇ ਜੀ ਦੀ ਮੌਜੂਦਗੀ ਤੋਂ ਬਾਅਦ ਰੈਲੀ ਵਾਲੀ ਥਾਂ ਨੂੰ ਗੰਗਾਜਲ ਨਾਲ ਧੋਣ ਦੀ ਨਿੰਦ...
19/08/2026

ਹਲਦਵਾਨੀ(ਉਤਰਾਖੰਡ)ਵਿਖੇ ਕਾਂਗਰਸ ਪ੍ਰਧਾਨ ਸ਼੍ਰੀ ਮੱਲਿਕਾਰਜੁਨ ਖੜਗੇ ਜੀ ਦੀ ਮੌਜੂਦਗੀ ਤੋਂ ਬਾਅਦ ਰੈਲੀ ਵਾਲੀ ਥਾਂ ਨੂੰ ਗੰਗਾਜਲ ਨਾਲ ਧੋਣ ਦੀ ਨਿੰਦਣਯੋਗ ਘਟਨਾ ਦੇ ਵਿਰੋਧ ਵਿੱਚ ਜ਼ਿਲਾ ਕਾਂਗਰਸ ਸੰਗਰੂਰ ਵੱਲੋਂ ਸੰਗਰੂਰ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਅੱਗੇ ਸੱਤਿਆਗ੍ਰਹਿ ਕੀਤਾ ਗਿਆ ਤੇ ਭਾਜਪਾ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਅੱਜ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਤੇ ਕਾਂਗਰਸ ਭਵਨ ਸੁਨਾਮ ਵਿਖੇ ਮਨਾਇਆ ਗਿਆ। ਦੇਸ਼ ਦੀ ਆਜ਼ਾਦੀ ਲਈ ਉਹਨਾਂ ਸਾਰੇ ਕ੍ਰਾਂਤੀਕਾਰੀਆਂ ਨੂੰ ਸਲਾਮ ...
15/08/2026

ਅੱਜ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਤੇ ਕਾਂਗਰਸ ਭਵਨ ਸੁਨਾਮ ਵਿਖੇ ਮਨਾਇਆ ਗਿਆ। ਦੇਸ਼ ਦੀ ਆਜ਼ਾਦੀ ਲਈ ਉਹਨਾਂ ਸਾਰੇ ਕ੍ਰਾਂਤੀਕਾਰੀਆਂ ਨੂੰ ਸਲਾਮ ਜਿਹਨਾਂ ਨੇ ਹੱਸਦੇ-ਹੱਸਦੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਵਿੱਚ ਆਪਣਾ ਅਣਮੁੱਲਾ ਯੋਗਦਾਨ ਪਾਇਆ।

ਸੰਗਰੂਰ ਵਿਖੇ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ ਜੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰ...
03/08/2026

ਸੰਗਰੂਰ ਵਿਖੇ ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਭੁਪੇਸ਼ ਬਘੇਲ ਜੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਾਡਿੰਗ ਜੀ ਵਿਜੈਇੰਦਰ ਸਿੰਗਲਾ ਜੀ ਬੀਬੀ ਭੱਠਲ ਜੀ ਜਗਦੇਵ ਗਾਗਾ ਜੀ ਤੇ ਸੰਗਰੂਰ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਹਾਜ਼ਰੀ ਲਗਵਾਈ।

ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ 87ਵੇ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਬਹਾਦਰ ਨੇ ਉਸ ਜਲ੍ਹਿਆਂਵਾਲਾ ਬਾਗ ...
01/08/2026

ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ 87ਵੇ ਸ਼ਹੀਦੀ ਦਿਵਸ ‘ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਬਹਾਦਰ ਨੇ ਉਸ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੰਡਨ ਜਾ ਕੇ ਲਿਆ ਸੀ। ਸਾਨੂੰ ਮਾਣ ਹੈ ਕੇ ਅਸੀ ਸਾਡੇ ਸ਼ਹੀਦ ਦੇ ਸ਼ਹਿਰ ਦੇ ਵਸਨੀਕ ਹਾ।

*ਵਿਸ਼ੇਸ਼ ਸੱਦਾ*ਸਮੂਹ ਕਾਂਗਰਸੀ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 1 ਅਗਸਤ 2026 ਨੂੰ(ਕੈਲੀਫੋਰਨੀਆ ਪੈਲਸ, ਸੰਗਰੂਰ)ਵਿਖੇ DCC Sangr...
31/07/2026

*ਵਿਸ਼ੇਸ਼ ਸੱਦਾ*

ਸਮੂਹ ਕਾਂਗਰਸੀ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 1 ਅਗਸਤ 2026 ਨੂੰ(ਕੈਲੀਫੋਰਨੀਆ ਪੈਲਸ, ਸੰਗਰੂਰ)ਵਿਖੇ DCC Sangrur Extended Meeting ਆਯੋਜਿਤ ਕੀਤੀ ਜਾ ਰਹੀ ਹੈ।

ਇਸ ਅਹਿਮ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਜੀ,ਸਹਿ ਇੰਚਾਰਜ ਹਿਨਾ ਕਾਵਰੇ ਜੀ,ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ,ਆਲ ਇੰਡੀਆ ਕਾਂਗਰਸ ਦੇ ਸਹਿ ਖਜਾਨਚੀ,ਸਾਬਕਾ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਜੀ,ਵਰਕਿੰਗ ਪ੍ਰਧਾਨ ਰਾਜ ਕੁਮਾਰ ਵੇਰਕਾ ਜੀ,ਅਤੇ ਹੋਰ ਸੀਨੀਅਰ ਕਾਂਗਰਸੀ ਲੀਡਰ ਸ਼ਿਰਕਤ ਕਰਨਗੇ।

ਮੈਂ ਜਿਲ੍ਹਾ ਸੰਗਰੂਰ ਦੇ ਸਮੂਹ ਜ਼ਿਲ੍ਹਾ ਕਾਂਗਰਸੀ ਅਹੁਦੇਦਾਰਾਂ, ਬਲਾਕ ਪ੍ਰਧਾਨਾਂ, ਬਲਾਕ ਕਾਂਗਰਸ ਕਮੇਟੀ,ਯੂਥ ਕਾਂਗਰਸ,ਸੇਵਾ ਦਲ,ਓਬੀਸੀ ਵਿੰਗ,ਮਹਿਲਾ ਕਾਂਗਰਸ,SC Cell,NSUI,BLA -1, ਮੰਡਲ ਪ੍ਰਧਾਨ ਤੇ ਫਰੰਟਲ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਸਮਰਪਿਤ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਮੇਂ ਸਿਰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮੀਟਿੰਗ ਨੂੰ ਸਫਲ ਬਣਾਇਆ ਜਾਵੇ।

ਆਓ, ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਚੱਲੀਏ।

ਸਥਾਨ: ਕੈਲੋਫੋਰਨੀਆ ਪੈਲਸ,ਸੁਨਾਮ ਰੋਡ,ਸੰਗਰੂਰ
ਸਮਾਂ: ਬਾਅਦ ਦੁਪਹਿਰ 2.00 ਵਜੇ

ਮਨਪ੍ਰੀਤ ਸਿੰਘ ਵੜੈਚ
ਪ੍ਰਧਾਨ, ਬਲਾਕ ਕਾਂਗਰਸ ਕਮੇਟੀ ਸੁਨਾਮ

Address

Vidhan Sabha Halka/Sunam
Sunam
148028

Website

Alerts

Be the first to know and let us send you an email when Manpreet Waraich - Money posts news and promotions. Your email address will not be used for any other purpose, and you can unsubscribe at any time.

Shortcuts

Share

Category