ਸਰਦਾਰ ਰਵੀ ਪ੍ਰੀਤ ਸਿੰਘ ਸਿੱਧੂ ਟੀਮ

ਸਰਦਾਰ ਰਵੀ ਪ੍ਰੀਤ ਸਿੰਘ ਸਿੱਧੂ ਟੀਮ Contact information, map and directions, contact form, opening hours, services, ratings, photos, videos and announcements from ਸਰਦਾਰ ਰਵੀ ਪ੍ਰੀਤ ਸਿੰਘ ਸਿੱਧੂ ਟੀਮ, Political organisation, Talwandi Sabo.

06/07/2026

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ।

01/07/2026

ਭਗਵੰਤ ਮਾਨ ਦੀ ਆਮਦ ਤੇ ਔਰਤਾਂ ਦਾ ਸਤਿਕਾਰ ਕਰਦੀ ਹੋਈ ਪੰਜਾਬ ਪੁਲਿਸ।

26/06/2026

ਨਕਾਬ ਵਾਲੀ ਗੱਲ ਦਾ ਸਪਸ਼ਟੀਕਰਨ।

25/06/2026

ਹੁਣ ਪੰਜਾਬੀ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਭੰਡ ਨੂੰ ਪਿੰਡਾਂ 'ਚੋਂ ਭਜਾਉਣ ਲੱਗ ਗਏ...

15/06/2026

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਥਿਤ ਵੀਡੀਓ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਭਗਵੰਤ ਮਾਨ ਨੂੰ ਪੰਥ ਵਿਰੋਧੀ ਐਲਾਨਿਆ ਗਿਆ ਹੈ ਅਤੇ ਸਿੱਖ ਸੰਗਤ ਨੂੰ ਉਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਅਜਿਹੇ ਗੰਭੀਰ ਫ਼ੈਸਲੇ ਤੋਂ ਬਾਅਦ ਭਗਵੰਤ ਮਾਨ ਆਪਣਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਮਰਿਆਦਾ ਅਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਭਗਵੰਤ ਮਾਨ ਬਿਨਾਂ ਕਿਸੇ ਦੇਰੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਵੇ।

11/06/2026

ਭਗਵੰਤ ਮਾਨ ਇੱਕ ਪਿੰਡ ਦੀ ਰੈਲੀ ਵਿੱਚ ਸ਼ਮਸ਼ਾਨ ਘਾਟ ਦੇ ਗੇਟ ਤੇ ਸ਼ੈੱਡ ਲਈ ਫੰਡ ਦੇ ਪੈਸੇ ਦੇ ਕੇ ਖੜ੍ਹੇ ਪੈਰ ਹੀ ਮੁੱਕਰ ਗਿਆ!

ਤੁਸੀਂ ਖ਼ੁਦ ਹੀ ਦੇਖਲੋ, ਭਗਵੰਤ ਮਾਨ ਕਿੰਨਾ ਗੱਪੀ ਹੈ।

06/06/2026

ਵਾਅਦੇ ਬਦਲ ਗਏ, ਇਰਾਦੇ ਬਦਲ ਗਏ—ਹੁਣ ਲਾਠੀਆਂ ਹੀ ਮਾਨ ਸਰਕਾਰ ਦਾ ਅਸਲੀ ਚਿਹਰਾ ਨੇ!

ਸੁਨਾਮ ਦੀ ਦਾਣਾ ਮੰਡੀ ਵਿਖੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਾਵਜੂਦ, ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੇਵਾ ਕੇਂਦਰ ਦੇ ਮੁਲਾਜ਼ਮ ਸਾਥੀਆਂ ਅਤੇ ਭੈਣਾਂ 'ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਬੇਹੱਦ ਨਿੰਦਣਯੋਗ ਹੈ।
2022 ਦੀਆਂ ਚੋਣਾਂ ਵੇਲੇ "ਕਿਸੇ ਦੀ ਚੁੰਨੀ ਨੂੰ ਹੱਥ ਨਹੀਂ ਪੈਣ ਦਿਆਂਗੇ ਤੇ ਕਿਸੇ 'ਤੇ ਲਾਠੀ ਨਹੀਂ ਚੱਲੇਗੀ" ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਅੱਜ ਪਟਿਆਲਾ ਤੋਂ ਬਾਅਦ ਸੁਨਾਮ ਵਿੱਚ ਲੋਕਾਂ ਦੀ ਆਵਾਜ਼ ਨੂੰ ਤਸ਼ੱਦਦ ਦੇ ਜ਼ੋਰ 'ਤੇ ਦਬਾਉਣ 'ਤੇ ਉੱਤਰ ਆਈ ਹੈ।

05/06/2026

ਹੱਕ ਮੰਗਦੇ ਨੌਜਵਾਨਾਂ ਨੂੰ ਸਰਕਾਰ ਦਾ ਤੋਹਫ਼ਾ!
ਪਟਿਆਲਾ ਬਿਜਲੀ ਬੋਰਡ ਦਫ਼ਤਰ ਅੱਗੇ ਧਰਨਾ ਲਗਾਈ ਬੈਠੇ ਨੌਜਵਾਨਾਂ 'ਤੇ ਟੁੱਟਾ ਪੁਲਿਸ ਦਾ ਕ.ਹਿਰ, ਚੱਲੀਆਂ ਡਾਂਗਾਂ!

29/05/2026
27/05/2026

ਹਲਕਾ ਤਲਵੰਡੀ ਸਾਬੋ ਦੀ MLA ਬਲਜਿੰਦਰ ਕੌਰ ਦੇ ਭਰਾ ਦੀ ਪਬਲਿਕ ਵੱਲੋਂ ਸਪੀਡ ਚੈੱਕ ਕੀਤੀ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ|

Address

Talwandi Sabo
151302

Website

Alerts

Be the first to know and let us send you an email when ਸਰਦਾਰ ਰਵੀ ਪ੍ਰੀਤ ਸਿੰਘ ਸਿੱਧੂ ਟੀਮ posts news and promotions. Your email address will not be used for any other purpose, and you can unsubscribe at any time.

Share