Shekhar Sidhu Aap

Shekhar Sidhu Aap Shekhar Sidhu Social Media Incharge Block Talwara( Aam Aadmi Party)

*ਨਗਰ ਕੌਂਸਲ ਚੋਣਾਂ ਤੋਂ ਪਹਿਲਾਂ "ਭਾਜਪਾ" ਨੂੰ ਵੱਡਾ ਝਟਕਾ*ਵਿਧਾਇਕ ਕਰਮਬੀਰ ਘੁੰਮਣ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਜਪਾ ਤਲਵਾੜਾ ਦੇ...
04/02/2025

*ਨਗਰ ਕੌਂਸਲ ਚੋਣਾਂ ਤੋਂ ਪਹਿਲਾਂ "ਭਾਜਪਾ" ਨੂੰ ਵੱਡਾ ਝਟਕਾ*

ਵਿਧਾਇਕ ਕਰਮਬੀਰ ਘੁੰਮਣ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਜਪਾ ਤਲਵਾੜਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਆਸ਼ੂ ਅਰੋੜਾ ਜੀ ਨੇ "ਆਮ ਆਦਮੀ ਪਾਰਟੀ" ਦਾ ਪੱਲਾ ਫੜਿਆ...

ਆਮ ਆਦਮੀ ਪਾਰਟੀ ਤਲਵਾੜਾ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਦਾ "ਆਪ" ਦੇ ਪਰਿਵਾਰ ਵਿੱਚ ਸਵਾਗਤ ਕਰਦੇ ਹਾਂ...

ਸਮੁੱਚੇ ਪੰਜਾਬੀਆਂ ਦਾ ਅਪਮਾਨ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਆਮ ਆਦਮੀ ਪਾਰਟੀ!'ਆਪ' ਮੰਗ ਕਰਦੀ ਹੈ ਕਿ ਪ੍ਰਵੇਸ਼ ਵਰਮਾ ਸਮੇਤ ਭਾਜਪਾ ਦੀ ਪੂਰ...
21/01/2025

ਸਮੁੱਚੇ ਪੰਜਾਬੀਆਂ ਦਾ ਅਪਮਾਨ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ ਆਮ ਆਦਮੀ ਪਾਰਟੀ!

'ਆਪ' ਮੰਗ ਕਰਦੀ ਹੈ ਕਿ ਪ੍ਰਵੇਸ਼ ਵਰਮਾ ਸਮੇਤ ਭਾਜਪਾ ਦੀ ਪੂਰੀ ਲੀਡਰਸ਼ਿਪ ਸਮੂਹ ਪੰਜਾਬੀਆਂ ਤੋਂ ਦਿੱਤੇ ਗਏ ਸ਼ਰਮਨਾਕ ਬਿਆਨ ਲਈ ਮੰਗੇ ਮਾਫ਼ੀ।

ਮਾਨਯੋਗ ਵਿਧਾਇਕ ਕਰਮਬੀਰ ਘੁੰਮਣ ਜੀ ਦੇ ਯਤਨਾਂ ਸਦਕਾ ਅੱਜ ਵਾਰਡ ਨੰਬਰ 9.. ਵਿਚ ਸੇਠੀ ਮੈਡੀਕਲ ਸਟੋਰ ਦੇ ਘਰ ਤੋਂ ਲੈ ਕੇ ਕਿੱਕਰ ਸਾਬ ਜੀ ਦੇ ਘਰ ਦੀ...
21/01/2025

ਮਾਨਯੋਗ ਵਿਧਾਇਕ ਕਰਮਬੀਰ ਘੁੰਮਣ ਜੀ ਦੇ ਯਤਨਾਂ ਸਦਕਾ ਅੱਜ ਵਾਰਡ ਨੰਬਰ 9.. ਵਿਚ ਸੇਠੀ ਮੈਡੀਕਲ ਸਟੋਰ ਦੇ ਘਰ ਤੋਂ ਲੈ ਕੇ ਕਿੱਕਰ ਸਾਬ ਜੀ ਦੇ ਘਰ ਦੀ ਬੈਕ ਸਾਈਡ ਤੱਕ ਗਲੀ ਬਣਾਉਣ ਦਾ ਕੰਮ ਸ਼ੁਰੂ ਕੀਤਾ ... ਇਸ ਮੌਕੇ ਵਾਰਡ ਇੰਚਾਰਜ ਪ੍ਰਿੰਸ ਗਿੱਲ ਜੀ ਅਤੇ ਆਮ ਆਦਮੀ ਪਾਰਟੀ ਦੀ ਤਲਵਾੜਾ ਟੀਮ ਵੀ ਮੌਜੂਦ ਸੀ...

*ਧੰਨਵਾਦ ਵਿਧਾਇਕ ਕਰਮਬੀਰ ਸਿੰਘ ਘੁੰਮਣ ਜੀ*💐
Teamkarmbir Ghuman
Karmbir Singh Ghuman

*"ਤਲਵਾੜਾ" ਦਾ ਵਿਕਾਸ ਜੰਗੀ ਪੱਧਰ ਤੇ*ਮਾਨਯੋਗ ਵਿਧਾਇਕ ਕਰਮਬੀਰ ਘੁੰਮਣ ਜੀ ਦੇ ਯਤਨਾਂ ਸਦਕਾ ਅੱਜ ਵਾਰਡ ਨੰਬਰ 12 ਦੀ ਸ਼ਿਖਾ ਹੋਟਲ ਰੋਡ ਦੇ ਕਿਨਾਰਿ...
21/01/2025

*"ਤਲਵਾੜਾ" ਦਾ ਵਿਕਾਸ ਜੰਗੀ ਪੱਧਰ ਤੇ*

ਮਾਨਯੋਗ ਵਿਧਾਇਕ ਕਰਮਬੀਰ ਘੁੰਮਣ ਜੀ ਦੇ ਯਤਨਾਂ ਸਦਕਾ ਅੱਜ ਵਾਰਡ ਨੰਬਰ 12 ਦੀ ਸ਼ਿਖਾ ਹੋਟਲ ਰੋਡ ਦੇ ਕਿਨਾਰਿਆਂ ਤੇ *FOOT PATH* ਬਨਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ... ਇਸ ਮੌਕੇ ਵਾਰਡ ਇੰਚਾਰਜ ਸ਼ਿਵਮ ਤਲੁਜਾ ਜੀ ਅਤੇ ਆਮ ਆਦਮੀ ਪਾਰਟੀ ਦੀ ਤਲਵਾੜਾ ਟੀਮ ਵੀ ਮੌਜੂਦ ਸੀ...

*ਧੰਨਵਾਦ ਵਿਧਾਇਕ ਕਰਮਬੀਰ ਸਿੰਘ ਘੁੰਮਣ ਜੀ*❣️

ਜ਼ਰੂਰੀ ਸੂਚਨਾ….. ਮੈਂ ਪਾਰਟੀ ਵਲੋਂ ਦਿੱਲੀ ਚੋਣਾਂ ਦੇ ਮੱਦੇਨਜ਼ਰ ਲਗਾਈ ਗਈ ਸੇਵਾ ਨਿਭਾਉਣ ਕਾਰਣ 19  ਜਨਵਰੀ ਤੋਂ 25 ਜਨਵਰੀ ਤੱਕ ਹਲਕੇ ਵਿਚ ਹਾਜ਼ਰ ...
19/01/2025

ਜ਼ਰੂਰੀ ਸੂਚਨਾ….. ਮੈਂ ਪਾਰਟੀ ਵਲੋਂ ਦਿੱਲੀ ਚੋਣਾਂ ਦੇ ਮੱਦੇਨਜ਼ਰ ਲਗਾਈ ਗਈ ਸੇਵਾ ਨਿਭਾਉਣ ਕਾਰਣ 19 ਜਨਵਰੀ ਤੋਂ 25 ਜਨਵਰੀ ਤੱਕ ਹਲਕੇ ਵਿਚ ਹਾਜ਼ਰ ਨਹੀਂ ਹੋ ਸਕਾਂਗਾ
ਕਿਸੇ ਵੀ ਜ਼ਰੂਰੀ ਕੰਮ ਲਈ ਮੈਨੂੰ ਮੇਰੇ ਮੋਬਾਈਲ ਤੇ ਜਾਂ ਮੁੱਖ ਦਫਤਰ ਸ਼ਹੀਦ ਭਗਤ ਸਿੰਘ ਮਾਰਕੀਟ ਵਿਖੇ ਮੇਰੇ ਪਿਤਾ ਜੀ ਜਗਮੋਹਣ ਸਿੰਘ ਘੁੰਮਣ ਅਤੇ ਛੋਟੇ ਵੀਰ ਬਿੰਦੂ ਘੁੰਮਣ ਨਾਲ 98148- 88008 ਤੇ ਸੰਪਰਕ ਕੀਤਾ ਜਾ ਸਕਦਾ ਹੈ …..ਧੰਨਵਾਦ

ਟੀਮ ÷ਕਰਮਬੀਰ ਸਿੰਘ ਘੁੰਮਣ (ਐਮ.ਐਲ.ਏ ਦਸੂਹਾ)

"70 ਸਾਲਾਂ ਬਾਅਦ 25 ਲੱਖ ਦੀ ਲਾਗਤ ਨਾਲ SCF ਦੀ Back Side ਵਾਲੀ ਗਲੀ ਦਾ ਕੰਮ ਸ਼ੁਰੂ"ਮਾਨਯੋਗ ਵਿਧਾਇਕ ਕਰਮਬੀਰ ਘੁੰਮਣ ਜੀ ਦੀਆਂ ਅਣਥੱਕ ਯਤਨਾਂ ...
19/01/2025

"70 ਸਾਲਾਂ ਬਾਅਦ 25 ਲੱਖ ਦੀ ਲਾਗਤ ਨਾਲ SCF ਦੀ Back Side ਵਾਲੀ ਗਲੀ ਦਾ ਕੰਮ ਸ਼ੁਰੂ"

ਮਾਨਯੋਗ ਵਿਧਾਇਕ ਕਰਮਬੀਰ ਘੁੰਮਣ ਜੀ ਦੀਆਂ ਅਣਥੱਕ ਯਤਨਾਂ ਸਦਕਾ ਵਾਰਡ ਨੰਬਰ 7 ਵਿੱਚ ਜੌ ਕੰਮ ਪਿਛਲੀਆਂ ਸਰਕਾਰਾਂ ਨਾ ਕਰ ਸਕੀਆਂ ਉਹ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ...

"ਜੌ ਕਿਹਾ , ਸੋ ਕਰਾਂਗੇ"

ਧੰਨਵਾਦ ਵਿਧਾਇਕ Karmbir Singh Ghuman ਜੀ ❤️

Address

Sec 3 Talwara
Talwara Town Ship
144216

Alerts

Be the first to know and let us send you an email when Shekhar Sidhu Aap posts news and promotions. Your email address will not be used for any other purpose, and you can unsubscribe at any time.

Contact The Organization

Send a message to Shekhar Sidhu Aap:

Share