Govt. Girls Sen Sec Smart School Chabhal

Govt. Girls Sen Sec Smart School Chabhal Educational Institute

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਮਿੱਤੀ 20-12-2025 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਝਬਾਲ ਵਿੱ...
20/12/2025

ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਮਿੱਤੀ 20-12-2025 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਝਬਾਲ ਵਿੱਚ ਪ੍ਰਿੰਸੀਪਲ ਮੈਡਮ ਸੰਗੀਤਾ ਕੁਮਾਰੀ ਜੀ ਦੀ ਰਹਿਨੁਮਾਈ ਹੇਠ 'ਮੈਗਾ ਮਾਪੇ-ਅਧਿਆਪਕ ਮਿਲਣੀ' ਕਰਵਾਈ ਗਈ ਇਸ ਸੰਬੰਧੀ ਪ੍ਰਿੰਸੀਪਲ ਮੈਡਮ ਵੱਲੋਂ ਮਾਪਿਆਂ ਨੂੰ ਸਕੂਲਾਂ ਵਿੱਚ ਆਉਣ ਲਈ ਵਿਸ਼ੇਸ਼ ਸੱਦਾ ਪੱਤਰ ਭੇਜੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਆਦਿ ਦੀ ਜਾਣਕਾਰੀ ਦੇਣ ਲਈ ਅਤੇ ਮਾਪਿਆਂ ਦੀ ਸਕੂਲ ਦੇ ਕੰਮਕਾਜ ਵਿਚ ਵਿਸ਼ੇਸ਼ ਭਾਗੀਦਾਰੀ ਬਣਾਉਣ ਲਈ ਵਿਸ਼ੇਸ਼ ਵਰਕਸ਼ਾਪ ਲਗਾਈ ਗਈ।ਮਿਲਣੀ ਦੌਰਾਨ ਮਾਪਿਆਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਬੱਚਿਆਂ ਨੂੰ ਮੁਫ਼ਤ ਕਾਪੀਆਂ ਵੰਡੀਆਂ ਗਈਆਂ ਅਤੇ ਅਲੱਗ-ਅਲੱਗ ਕੰਮਾਂ ਨਾਲ ਸਬੰਧਤ "ਵਿਦਿਆਰਥੀਆਂ ਵੱਲੋਂ" ਵਰਕਸ਼ਾਪ ਲਗਾਈ ਗਈ।ਇਸ ਮੈਗਾ ਮਾਪੇ ਅਧਿਆਪਕ ਮਿਲਨੀ ਦੌਰਾਨ ਸਮੂਹ ਸਕੂਲ ਅਧਿਆਪਕ ਵੱਲੋਂ ਸਹਿਯੋਗੀ ਸ਼ਮੂਲੀਅਤ ਕੀਤੀ ਗਈ।

🥳ਜ਼ਿਲ੍ਹਾ ਸਕੂਲਜ਼ ਖੇਡਾਂ 2025      U-19  ਵਾਲੀਬਾਲ ਲੜਕੀਆਂ ਨੇ ਜਿਲ਼ੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰ...
16/09/2025

🥳ਜ਼ਿਲ੍ਹਾ ਸਕੂਲਜ਼ ਖੇਡਾਂ 2025

U-19 ਵਾਲੀਬਾਲ ਲੜਕੀਆਂ ਨੇ ਜਿਲ਼ੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਝਬਾਲ ਦੇ ਪ੍ਰਿੰਸੀਪਲ ਮੈਡਮ ਸੰਗੀਤਾ ਕੁਮਾਰੀ ਜੀ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਜ਼ਿਲੇ ਵਿੱਚੋਂ ਪਹਿਲੇ ਸਥਾਨ ਤੇ ਰਹੇ ਬੱਚਿਆਂ ਨੂੰ ਸਟੇਟ ਵਿੱਚੋਂ ਵੀ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਹੋਰ ਅੱਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇ ਗੁਰਦੀਪ ਸਿੰਘ,ਪਰਵਿੰਦਰ ਸਿੰਘ ਅਤੇ ਸਮੂਹ ਅਧਿਆਪਕ ਆਦਿ ਹਾਜ਼ਰ ਸਨ।✌️🥳🥳🥳✌️🥳🥳🥳

Summer vacation June 2025Holidays homework Activities:-
05/07/2025

Summer vacation June 2025

Holidays homework Activities:-

Bharatiya Bhasha Summer Camp 2025:- (26-05-2025 to 01-06-2025)Activity :- Day-7 (31-05-2025)-Motivation and Closure     ...
01/06/2025

Bharatiya Bhasha Summer Camp 2025:- (26-05-2025 to 01-06-2025)

Activity :- Day-7 (31-05-2025)-Motivation and Closure

Department of school education & Literacy, ministry of education, Govt. of India ਵੱਲੋਂ ਭਾਰਤ ਦੇ ਸਮੂਹ ਸਕੂਲਾਂ ਵਿੱਚ ਭਾਰਤੀ ਭਾਸ਼ਾ ਕੈਂਪ ਦਾ ਆਯੋਜਨ ਕਰਨ ਲਈ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਭਾਸ਼ਾ ਤੋਂ ਇਲਾਵਾ ਤੇਲਗੂ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਦਿੱਤੀ ਗਈ ਅਤੇ (7 day summer camp Activities) ਛੇਵੀਂ ਤੋਂ ਦਸਵੀਂ ਤੱਕ ਵੰਡੇ ਗਏ ਤਿੰਨੋ ਗਰੁੱਪਾਂ ਵਿੱਚ ਵਿਦਿਆਰਥੀਆਂ ਵੱਲੋਂ ਸਮਰ ਕੈਂਪ ਦੌਰਾਨ ਕਰਾਈਆਂ ਗਈਆਂ ਗਤੀਵਿਧੀਆਂ ਦੀ ਪ੍ਰੈਜੈਂਟੇਸ਼ਨ ਲਈ ਗਈ ਅਤੇ ਤੇਲਨਗਾਨਾ ਰਾਜ ਸਬੰਧੀ ਵਿਦਿਆਰਥੀਆਂ ਨੇ ਸਮਰ ਕੈਂਪ ਵਿੱਚ ਜੋ ਸਿੱਖਿਆ ਉਸ ਦਾ ਕਵਿੱਜ ਕਰਵਾਇਆ ਗਿਆ ਅਤੇ ਪ੍ਰਿੰਸੀਪਲ ਮੈਡਮ ਸੰਗੀਤਾ ਕੁਮਾਰੀ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਸੱਤ ਦਿਨਾਂ ਸਮਰ ਕੈਂਪ ਨੂੰ ਸਕੂਲ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਮੁਕੰਮਲ ਤੌਰ ਤੇ ਸੁਚੱਜੇ ਢੰਗ ਨਾਲ ਸੰਪੂਰਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਠੰਡੇ ਜਲ ਦੀ ਛਬੀਲ ਵੀ ਪਿਲਾਈ ਗਈ।

31/05/2025

🌲🌴🌴🌳ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਦੀ ਤਰਾਂ ਮਨਾਇਆ ਜਾਣ ਵਾਲਾ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ। 🪴🪴🌱

ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ 1 ਜੂਨ ਤੋਂ 30 ਜੂਨ ਤੱਕ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਅੱਜ ਹੀ 31 ਮਈ ਨੂੰ, 5 ਜੂਨ ਵਿਸ਼ਵ ਵਾਤਾਵਰਨ, ਨੂੰ ਸਮਰਪਿਤ ਵਾਤਾਵਰਨ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਤੋਂ ਅਧਿਆਪਕਾਂ ਦੇ ਸਹਿਯੋਗ ਨਾਲ ਪੌਦੇ ਲਗਵਾਏ ਗਏ ਅਤੇ ਬੱਚਿਆਂ ਵੱਲੋਂ ਵਾਤਾਵਰਨ ਦਿਵਸ ਤੇ ਨਾਲ ਸੰਬੰਧਿਤ ਧਰਤੀ ਬਚਾਓ ਪਾਣੀ ਬਚਾਓ ਰੁੱਖ ਬਚਾਓ ਤੇ ਨਾਲ ਸੰਬੰਧਿਤ ਫਲੈਸ਼ ਚਾਰਟ ਤਿਆਰ ਕਰਵਾਏ ਗਏ,
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੰਗੀਤਾ ਕੁਮਾਰੀ ਨੇ ਵਿਦਿਆਰਥੀਆਂ ਨੂੰ ਦੱਸਿਆਂ ਨੂੰ ਕਿ ਵਾਤਾਵਰਨ ਨੂੰ ਹਰਾ ਭਰਾ ਰੱਖਣ, ਪ੍ਰਦੂਸ਼ਣ ਤੋਂ ਬਚਾਉਣ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਉਹਨਾਂ ਨੂੰ ਸ਼ੁੱਧ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ।

🌲🌴🌴🌳ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਦੀ ਤਰਾਂ ਮਨਾਇਆ ਜਾਣ ਵਾਲਾ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਲਈ ਵਿ...
31/05/2025

🌲🌴🌴🌳ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਦੀ ਤਰਾਂ ਮਨਾਇਆ ਜਾਣ ਵਾਲਾ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ। 🪴🪴🌱

ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਝਬਾਲ ਵਿਖੇ 1 ਜੂਨ ਤੋਂ 30 ਜੂਨ ਤੱਕ ਹੋ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਅੱਜ ਹੀ 31 ਮਈ ਨੂੰ, 5 ਜੂਨ ਵਿਸ਼ਵ ਵਾਤਾਵਰਨ, ਨੂੰ ਸਮਰਪਿਤ ਵਾਤਾਵਰਨ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਤੋਂ ਅਧਿਆਪਕਾਂ ਦੇ ਸਹਿਯੋਗ ਨਾਲ ਪੌਦੇ ਲਗਵਾਏ ਗਏ ਅਤੇ ਬੱਚਿਆਂ ਵੱਲੋਂ ਵਾਤਾਵਰਨ ਦਿਵਸ ਤੇ ਨਾਲ ਸੰਬੰਧਿਤ ਧਰਤੀ ਬਚਾਓ ਪਾਣੀ ਬਚਾਓ ਰੁੱਖ ਬਚਾਓ ਤੇ ਨਾਲ ਸੰਬੰਧਿਤ ਫਲੈਸ਼ ਚਾਰਟ ਤਿਆਰ ਕਰਵਾਏ ਗਏ,
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸੰਗੀਤਾ ਕੁਮਾਰੀ ਨੇ ਵਿਦਿਆਰਥੀਆਂ ਨੂੰ ਦੱਸਿਆਂ ਨੂੰ ਕਿ ਵਾਤਾਵਰਨ ਨੂੰ ਹਰਾ ਭਰਾ ਰੱਖਣ, ਪ੍ਰਦੂਸ਼ਣ ਤੋਂ ਬਚਾਉਣ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਉਹਨਾਂ ਨੂੰ ਸ਼ੁੱਧ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ।

Bharatiya Bhasha Summer Camp 2025:- (26-05-2025 to 05-06-2025)Activity :- Day-6 (31-05-2025)-Knowledge of History, Geogr...
31/05/2025

Bharatiya Bhasha Summer Camp 2025:- (26-05-2025 to 05-06-2025)

Activity :- Day-6 (31-05-2025)-Knowledge of History, Geography by knowing the names of Rivers/Mountains/ Historical Monuments,etc.

Department of school education & Literacy, ministry of education, Govt. of India ਵੱਲੋਂ ਭਾਰਤ ਦੇ ਸਮੂਹ ਸਕੂਲਾਂ ਵਿੱਚ ਭਾਰਤੀ ਭਾਸ਼ਾ ਕੈਂਪ ਦਾ ਆਯੋਜਨ ਕਰਨ ਲਈ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਭਾਸ਼ਾ ਤੋਂ ਇਲਾਵਾ ਤੇਲਗੂ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਦਿੱਤੀ ਗਈ ਅਤੇ ਇਸ ਡੇ ਐਕਟੀਵਿਟੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਦਰਿਆਵਾਂ/ਪਹਾੜਾਂ/ਇਤਿਹਾਸਕ ਸਮਾਰਕਾਂ ਆਦਿ ਦੇ ਨਾਮ ਅਤੇ ਇਤਿਹਾਸ, ਭੂਗੋਲ ਦਾ ਗਿਆਨ ਦਿੱਤਾ ਗਿਆ।

Bharatiya Bhasha Summer Camp 2025:- (26-05-2025 to 05-06-2025)Activity :- Day-5 (30-05-2025)-Culture appreciation Develo...
30/05/2025

Bharatiya Bhasha Summer Camp 2025:- (26-05-2025 to 05-06-2025)

Activity :- Day-5 (30-05-2025)-Culture appreciation Development of listening skills;Awareness about the local heroes from Armed forces/freedom fighters/artists/eminent people,etc.

Department of school education & Literacy, ministry of education, Govt. of India ਵੱਲੋਂ ਭਾਰਤ ਦੇ ਸਮੂਹ ਸਕੂਲਾਂ ਵਿੱਚ ਭਾਰਤੀ ਭਾਸ਼ਾ ਕੈਂਪ ਦਾ ਆਯੋਜਨ ਕਰਨ ਲਈ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਭਾਸ਼ਾ ਤੋਂ ਇਲਾਵਾ ਤੇਲਗੂ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਦਿੱਤੀ ਗਈ ਅਤੇ ਇਸ ਡੇ ਐਕਟੀਵਿਟੀ ਨਾਲ ਸਬੰਧਤ ਵਿਦਿਆਰਥੀਆਂ ਨੂੰ
ਸੱਭਿਆਚਾਰ ਦੀ ਕਦਰ ਸੁਣਨ ਦੇ ਹੁਨਰ ਦਾ ਵਿਕਾਸ; ਹਥਿਆਰਬੰਦ ਸੈਨਾਵਾਂ/ਆਜ਼ਾਦੀ ਘੁਲਾਟੀਆਂ/ਕਲਾਕਾਰਾਂ/ਪ੍ਰਮੁੱਖ ਲੋਕਾਂ ਆਦਿ ਦੇ ਸਥਾਨਕ ਨਾਇਕਾਂ ਬਾਰੇ ਜਾਗਰੂਕ ਕੀਤਾ ਗਿਆ।

29/05/2025

Bharatiya Bhasha Summer Camp 2025:- (26-05-2025 to 05-06-2025)

Activity :- Day-4 (29-05-2025)-Local Cuisines(name of spices/vegetables/fruits)

Department of school education & Literacy, ministry of education, Govt. of India ਵੱਲੋਂ ਭਾਰਤ ਦੇ ਸਮੂਹ ਸਕੂਲਾਂ ਵਿੱਚ ਭਾਰਤੀ ਭਾਸ਼ਾ ਕੈਂਪ ਦਾ ਆਯੋਜਨ ਕਰਨ ਲਈ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਨੂੰ ਪਾਠਕ੍ਰਮ ਦੀਆਂ ਭਾਸ਼ਾ ਤੋਂ ਇਲਾਵਾ ਤੇਲਗੂ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਦਿੱਤੀ ਗਈ ਅਤੇ ਇਸ ਡੇ ਐਕਟੀਵਿਟੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਮਸਾਲੇ, ਸਬਜ਼ੀਆਂ ਅਤੇ ਫਲਾਂ ਦੇ ਨਾਂ ਤੇਲਗੂ ਭਾਸ਼ਾ ਵਿੱਚ ਸਿਖਾਏ ਗਏ।

Address

Chabhal
Tarn Taran
143301

Website

Alerts

Be the first to know and let us send you an email when Govt. Girls Sen Sec Smart School Chabhal posts news and promotions. Your email address will not be used for any other purpose, and you can unsubscribe at any time.

Share

Category