03/04/2026
ਮੁੱਖ ਮੰਤਰੀ ਨੇ ਦਿੱਤੀ ਡਿਜੀਟਲ ਕ੍ਰਾਂਤੀ ਬਾਰੇ ਜਾਣਕਾਰੀ:
🔸 544 ਸੇਵਾ ਕੇਂਦਰਾਂ 'ਚ 465+ ਸਰਕਾਰੀ ਸੇਵਾਵਾਂ ਉਪਲਬਧ
🔸 ਹਰ ਮਹੀਨੇ 30 ਲੱਖ ਤੇ ਰੋਜ਼ਾਨਾ 1 ਲੱਖ ਲਾਭਪਾਤਰੀਆਂ ਨੂੰ ਸਹੂਲਤ
🔸 SMS ਤੇ WhatsApp ਰਾਹੀਂ 8.20 ਕਰੋੜ ਸੇਵਾਵਾਂ ਪ੍ਰਦਾਨ
🔸 1 ਕਰੋੜ ਤੋਂ ਵੱਧ ਸਰਟੀਫ਼ਿਕੇਟ ਡਿਜੀਟਲੀ ਡਿਲੀਵਰ