Nirmal Singh khalsa,Darapur

Nirmal Singh khalsa,Darapur Contact information, map and directions, contact form, opening hours, services, ratings, photos, videos and announcements from Nirmal Singh khalsa,Darapur, Public Service, Tarn Taran.

18/12/2023
ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ *ਬਲਾਕ ਖੇਤੀਬਾੜੀ ਦਫਤਰ , ਖਡੂਰ ਸਾਹਿਬ* ਵਿਖੇ ਮਿਤੀ 19.12.2023 ਦਿਨ ਮੰਗਲਵਾਰ ਨੂੰ *ਬਲਾਕ...
18/12/2023

ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ *ਬਲਾਕ ਖੇਤੀਬਾੜੀ ਦਫਤਰ , ਖਡੂਰ ਸਾਹਿਬ* ਵਿਖੇ ਮਿਤੀ 19.12.2023 ਦਿਨ ਮੰਗਲਵਾਰ ਨੂੰ *ਬਲਾਕ ਪੱਧਰੀ ਕਿਸਾਨ ਸਿਖਲਾਈ* ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਜਿੱਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਪਸ਼ੂ ਪਾਲਣ ਵਿਭਾਗ,ਭੂਮੀ ਰੱਖਿਆ ਵਿਭਾਗ ਆਦਿ ਦੇ ਮਾਹਿਰਾਂ ਵੱਲੋਂ ਹਾੜੀ ਦੀਆਂ ਫ਼ਸਲਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਹੀ ਵੱਖ ਵੱਖ ਵਿਭਾਗਾਂ ਵਿੱਚ ਚੱਲ ਰਹੀਆਂ ਕਿਸਾਨ ਭਲਾਈ ਸਕੀਮਾਂ,ਸਬਸਿਡੀਆਂ ਆਦਿ ਬਾਰੇ ਵੀ ਦੱਸਿਆ ਜਾਵੇਗਾ।
ਸੋ ਆਪ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜਰੀ ਭਰਕੇ ਜਾਣਕਾਰੀ ਹਾਸਿਲ ਕੀਤੀ ਜਾਵੇ ਜੀ।
*ਕੈਂਪ ਦਾ ਸਥਾਨ - ਬਲਾਕ ਖੇਤਬਾੜੀ ਦਫਤਰ, ਖਡੂਰ ਸਾਹਿਬ।*

ਵੱਲੋਂ:
ਬਲਾਕ ਖੇਤਬਾੜੀ ਅਫ਼ਸਰ,
ਖਡੂਰ ਸਾਹਿਬ।

Address

Tarn Taran

Website

Alerts

Be the first to know and let us send you an email when Nirmal Singh khalsa,Darapur posts news and promotions. Your email address will not be used for any other purpose, and you can unsubscribe at any time.

Share

Category