Kanchanpreet Kaur

Kanchanpreet Kaur Halka Incharge Tarntarn

(5)

ਪਿੰਡ ਗੋਹਲਵੜ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਸਵ. ਸ. ਹਰਜੀਤ ਸਿੰਘ ਖਹਿਰਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ...
07/06/2026

ਪਿੰਡ ਗੋਹਲਵੜ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਸਵ. ਸ. ਹਰਜੀਤ ਸਿੰਘ ਖਹਿਰਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਅੱਜ ਪਿੰਡ ਪਲਾਸੌਰ ਵਿਖੇ ਸਵ. ਸ. ਜਗਜੀਤ ਸਿੰਘ ਜੀ (ASI) ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ, ਇਸ ਮੌ...
07/06/2026

ਅੱਜ ਪਿੰਡ ਪਲਾਸੌਰ ਵਿਖੇ ਸਵ. ਸ. ਜਗਜੀਤ ਸਿੰਘ ਜੀ (ASI) ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ, ਇਸ ਮੌਕੇ ਅੰਤਿਮ ਅਰਦਾਸ ਵਿੱਚ ਸ਼ਿਰਕਤ ਕੀਤੀ। ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

ਵਾਰਡ ਨੰਬਰ 16 ਤੋਂ ਸ੍ਰੀ ਪਰਵੀਨ ਕੁਮਾਰ ਜੀ ਅਤੇ ਡਾ. ਜੱਜ ਜੀ ਦੇ ਸਤਿਕਾਰਯੋਗ ਜੀਜਾ ਜੀ ਦੀ ਪਿਛਲੇ ਦਿਨੀਂ ਹੋਈ ਬੇਵਕਤੀ ਮੌਤ ਬੇਹੱਦ ਮੰਦਭਾਗੀ ਹੈ।...
07/06/2026

ਵਾਰਡ ਨੰਬਰ 16 ਤੋਂ ਸ੍ਰੀ ਪਰਵੀਨ ਕੁਮਾਰ ਜੀ ਅਤੇ ਡਾ. ਜੱਜ ਜੀ ਦੇ ਸਤਿਕਾਰਯੋਗ ਜੀਜਾ ਜੀ ਦੀ ਪਿਛਲੇ ਦਿਨੀਂ ਹੋਈ ਬੇਵਕਤੀ ਮੌਤ ਬੇਹੱਦ ਮੰਦਭਾਗੀ ਹੈ। ਇਸ ਦੁੱਖ ਦੀ ਘੜੀ ਵਿੱਚ ਅੱਜ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਬਖਸ਼ਣ।

ਪਿੰਡ ਲਾਲੂਘੁੰਮਣ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਸ. ਸਤਨਾਮ ਸਿੰਘ ਸੱਤਾ (ਹਵੇਲੀ ਵਾਲੇ) ਉਹਨਾਂ ਦੇ ਮਾਤਾ ਜੀ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ...
07/06/2026

ਪਿੰਡ ਲਾਲੂਘੁੰਮਣ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਸ. ਸਤਨਾਮ ਸਿੰਘ ਸੱਤਾ (ਹਵੇਲੀ ਵਾਲੇ) ਉਹਨਾਂ ਦੇ ਮਾਤਾ ਜੀ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ, ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਦੇਣ।

ਵਾਰਡ ਨੰ. 22 ਤੋਂ ਸਾਬਕਾ ਪ੍ਰਧਾਨ (DAV Colg.) ਸ਼੍ਰੀ ਸਾਗਰ ਸਿਆਲ ਜੀ ਦੀ ਅੰਤਿਮ ਅਰਦਾਸ ਵਿੱਚ ਅੱਜ ਜਨਤਾ ਪੈਲੇਸ, ਤਰਨ ਤਾਰਨ ਵਿਖੇ ਹਾਜ਼ਰੀ ਭਰੀ...
06/06/2026

ਵਾਰਡ ਨੰ. 22 ਤੋਂ ਸਾਬਕਾ ਪ੍ਰਧਾਨ (DAV Colg.) ਸ਼੍ਰੀ ਸਾਗਰ ਸਿਆਲ ਜੀ ਦੀ ਅੰਤਿਮ ਅਰਦਾਸ ਵਿੱਚ ਅੱਜ ਜਨਤਾ ਪੈਲੇਸ, ਤਰਨ ਤਾਰਨ ਵਿਖੇ ਹਾਜ਼ਰੀ ਭਰੀ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਘਾਟਾ ਸਹਿਣ ਦਾ ਬਲ ਦੇਣ।

ਪਿੰਡ ਝਬਾਲ ਤੋਂ ਸ. ਸੁਰਜੀਤ ਸਿੰਘ ਵਿਰਦੀ ਜੀ ਦੇ ਸਪੁੱਤਰ ਸ. ਗੁਰਭੇਜ ਸਿੰਘ ਵਿਰਦੀ ਦੇ ਸ਼ੁੱਭ ਆਨੰਦ ਕਾਰਜ ਮੌਕੇ ਹਾਜ਼ਰੀ ਭਰੀ ਅਤੇ ਨਵ-ਵਿਆਹੀ ਜੋੜ...
06/06/2026

ਪਿੰਡ ਝਬਾਲ ਤੋਂ ਸ. ਸੁਰਜੀਤ ਸਿੰਘ ਵਿਰਦੀ ਜੀ ਦੇ ਸਪੁੱਤਰ ਸ. ਗੁਰਭੇਜ ਸਿੰਘ ਵਿਰਦੀ ਦੇ ਸ਼ੁੱਭ ਆਨੰਦ ਕਾਰਜ ਮੌਕੇ ਹਾਜ਼ਰੀ ਭਰੀ ਅਤੇ ਨਵ-ਵਿਆਹੀ ਜੋੜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਤੇ ਅਸੀਸਾਂ ਦਿੱਤੀਆਂ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਨਵੀਂ ਸ਼ੁਰੂ ਹੋਈ ਇਸ ਜ਼ਿੰਦਗੀ ਵਿੱਚ ਆਪਸੀ ਪਿਆਰ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਹਮੇਸ਼ਾ ਬਣੀ ਰਹੇ। ਵਿਰਦੀ ਪਰਿਵਾਰ ਨੂੰ ਪੁੱਤਰ ਦੇ ਵਿਆਹ ਦੀਆਂ ਲੱਖ-ਲੱਖ ਵਧਾਈਆਂ!

📍ਹਲਕਾ ਬਟਾਲਾ ਪਿੰਡ ਖੋਖਰ ਫੌਜੀਆਂ:  6ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਕੱਪ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਦੇਸ਼ ਦੇ ਮਹਾ...
06/06/2026

📍ਹਲਕਾ ਬਟਾਲਾ ਪਿੰਡ ਖੋਖਰ ਫੌਜੀਆਂ:
6ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਫੁੱਟਬਾਲ ਕੱਪ ਵਿੱਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਦੇਸ਼ ਦੇ ਮਹਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਖੇਡ ਮੇਲੇ ਵਿੱਚ ਨੌਜਵਾਨਾਂ ਦਾ ਉਤਸ਼ਾਹ ਅਤੇ ਖੇਡ ਭਾਵਨਾ ਦੇਖਣਯੋਗ ਸੀ। ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ‘ਦਾ ਸਿਦਕ ਫਾਊਂਡੇਸ਼ਨ’ ਅਤੇ ਫਾਊਂਡਰ ਅਮਨ ਸ਼ਿੰਗਾਰੀ ਜੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਇਸ ਸ਼ਾਨਦਾਰ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਸਮੁੱਚੀ ਟੂਰਨਾਮੈਂਟ ਕਮੇਟੀ (ਪਿੰਡ ਖੋਖਰ ਫੌਜੀਆਂ, ਬਟਾਲਾ) ਨੂੰ ਬਹੁਤ-ਬਹੁਤ ਵਧਾਈਆਂ!

🙏
06/06/2026

🙏

ਪਿੰਡ ਪੰਡੋਰੀ ਸਿੱਧਵਾ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਸ. ਦੀਦਾਰ ਸਿੰਘ ਦਾਰਾ ਪਲਵਾਨ ਜੀ ਦੇ ਪਿਤਾ ਜੀ ਸਵ ਸ. ਸੁਰਜੀਤ ਸਿੰਘ ਇਸ ਫਾਨੀ ਸੰਸਾਰ ਨੂੰ ...
06/06/2026

ਪਿੰਡ ਪੰਡੋਰੀ ਸਿੱਧਵਾ ਤੋ ਸਾਡੇ ਬਹੁਤ ਹੀ ਸਤਿਕਾਰਯੋਗ ਸ. ਦੀਦਾਰ ਸਿੰਘ ਦਾਰਾ ਪਲਵਾਨ ਜੀ ਦੇ ਪਿਤਾ ਜੀ ਸਵ ਸ. ਸੁਰਜੀਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਇਸ ਅਸਹਿ ਘਾਟੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਵਾਹਿਗੁਰੂ ਅੱਗੇ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਪਰਿਵਾਰ ਅਤੇ ਸੰਗਤਾਂ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸ਼ਣ।

06/06/2026

Address

Tarn Tarn Sahib
Tarn Taran
143401

Alerts

Be the first to know and let us send you an email when Kanchanpreet Kaur posts news and promotions. Your email address will not be used for any other purpose, and you can unsubscribe at any time.

Share

Category