Mission P3 -2019 ਪੰਜਾਬ,ਪਾਣੀ ਅਤੇ ਪੰਛੀ

Mission P3 -2019 ਪੰਜਾਬ,ਪਾਣੀ ਅਤੇ ਪੰਛੀ Contact information, map and directions, contact form, opening hours, services, ratings, photos, videos and announcements from Mission P3 -2019 ਪੰਜਾਬ,ਪਾਣੀ ਅਤੇ ਪੰਛੀ, Social service, Tarn Taran Road, Tarn Taran.

06/05/2025

ਜਥੇਦਾਰ ਬਾਬਾ ਕਾਬਲ ਦਸਮੇਸ਼ ਤਰਨਾਦਲ ਸੇਵਾ ਸਮੇ

11/04/2025
11/04/2025

ਮੋਗਾ ਪੁਲਿਸ ਵੱਲੋਂ ਸੰਗਠਿਤ ਅਪਰਾਧ ਖਿਲਾਫ ਜਾਰੀ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਇੱਕ ਗੈਂਗ ਦੇ 03 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀਆਂ ਪਾਸੋਂ 02 ਵਿਦੇਸ਼ੀ ਪਿਸਟਲ ਸਮੇਤ 15 ਰੌਂਦ (30 ਬੋਰ) ਅਤੇ 09 ਲੱਖ ਕੈਸ਼ ਬਰਾਮਦ ਕੀਤਾ ਗਿਆ ਹੈ।ਇਸੇ ਮਾਮਲੇ ਦੀ ਤਫਤੀਸ਼ ਦੌਰਾਨ ਦੋਸ਼ੀ ਗੁਰਜੰਟ ਸਿੰਘ, ਜੋ ਕਿ ਡੋਨੀ ਬੱਲ ਗੈਂਗ ਦਾ ਸ਼ੂਟਰ ਹੈ, ਵੱਲੋਂ ਰਿਕਵਰੀ ਸਮੇਂ ਪੁਲਿਸ ਪਾਰਟੀ ਪਰ ਫਾਇਰ ਕੀਤਾ,ਜਿਸ ਦੌਰਾਨ ਜਵਾਬੀ ਫਾਇਰਿੰਗ ਵਿੱਚ ਦੋਸ਼ੀ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਪੁਹੰਚਾਇਆ ਗਿਆ ਹੈ।

ਇਸ ਵਾਰਦਾਤ ਤੋਂ ਬਾਅਦ ਇੱਕ ਹੋਰ ਵਿਦੇਸ਼ੀ ਪਿਸਟਲ ਅਤੇ 02 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

ਗ੍ਰਿਫਤਾਰ ਦੋਸ਼ੀ ਰੋਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਗੁਰਜੰਟ ਸਿੰਘ ਵੱਖ-ਵੱਖ ਵਾਰਦਾਤਾਂ ਵਿੱਚ ਲੋੜੀਦੇ ਹਨ।ਅਗਲੇਰੀ ਤਫਤੀਸ਼ ਜਾਰੀ ਹੈ।

Under the ongoing campaign against organized crime, Moga Police has arrested 03 members of a notorious gang. During the operation, 02 foreign-made pistols, 15 live rounds (30 bore), and ₹9 lakh in cash were recovered from the accused.

During the investigation, accused Gurjant Singh, a shooter of the Doni Bal gang, opened fire on the police party during a recovery operation. In retaliatory fire, he was injured and immediately shifted to the hospital for treatment.

Following the incident, an additional foreign pistol and 02 vehicles were also recovered.

The arrested accused — Roshandeep Singh, Akashdeep Singh, and Gurjant Singh — are wanted in multiple criminal cases. Further investigation is underway.


Punjab Police India
Faridkot Range Police
Anti-Narcotics Task Force, Punjab
Sadak Surakhya Force


fans

ਆਉ ਰਲ ਮਿਲ ਸਾਝ ਵਧਾਈ ਏ ਰੁੱਖ ਲਗਾਈ ਏ  ਪੰਜਾਬ, ਪਾਣੀ ,ਪੰਛੀ ਬਚਾਈ ਏ
09/02/2025

ਆਉ ਰਲ ਮਿਲ ਸਾਝ ਵਧਾਈ ਏ
ਰੁੱਖ ਲਗਾਈ ਏ ਪੰਜਾਬ, ਪਾਣੀ ,ਪੰਛੀ ਬਚਾਈ ਏ

Address

Tarn Taran Road
Tarn Taran
143401

Website

Alerts

Be the first to know and let us send you an email when Mission P3 -2019 ਪੰਜਾਬ,ਪਾਣੀ ਅਤੇ ਪੰਛੀ posts news and promotions. Your email address will not be used for any other purpose, and you can unsubscribe at any time.

Share

Category