MODEL TOWN UGGI

MODEL TOWN UGGI Contact information, map and directions, contact form, opening hours, services, ratings, photos, videos and announcements from MODEL TOWN UGGI, Landmark & historical place, V. p. o Uggi Tehil Nakoder disst. Jalandhar, Ughi.

❤ ਮੇਲਾ ਪਿੰਡ ਉੱਗੀ ਦਾ ਮਿਤੀ 7-8 ਸਤੰਬਰ 2017 ❤☞ ਇਸ ਮੇਲੇ ਨਾਲ ਮੇਰੇ ਬਚਪਨ ਦੀਆਂ ਬਹੁਤ ਯਾਦਾਂ ਜੁੜੀਆਂ
06/08/2017

❤ ਮੇਲਾ ਪਿੰਡ ਉੱਗੀ ਦਾ ਮਿਤੀ 7-8 ਸਤੰਬਰ 2017 ❤

☞ ਇਸ ਮੇਲੇ ਨਾਲ ਮੇਰੇ ਬਚਪਨ ਦੀਆਂ ਬਹੁਤ ਯਾਦਾਂ ਜੁੜੀਆਂ

10/07/2017
10/07/2017
Hun tuci dso
13/02/2017

Hun tuci dso

Right
29/01/2017

Right

Hari om
16/11/2016

Hari om

Oppo
02/11/2016

Oppo

ਇਕ ਵਾਰ ਕਿਸੇ ਜੱਟ ਦਾ ਘੋੜਾ ਬਿਮਾਰ ਹੋ ਜਾਦਾਂ । ਓਹਡਾਕਟਰ ਕੋਲ ਜਾਦਾ । ਡਾਕਟਰ ਘੋੜੇ ਦਾ ਚਿਕਅੱਪ ਕਰਨਜੱਟ ਦੇ ਘਰ ਆਉਂਦਾ ਤੇ ਚੈਕਅਪ ਤੋਂ ਬਾਅਦਕਹਿ...
12/01/2015

ਇਕ ਵਾਰ ਕਿਸੇ ਜੱਟ ਦਾ ਘੋੜਾ ਬਿਮਾਰ ਹੋ ਜਾਦਾਂ । ਓਹ
ਡਾਕਟਰ ਕੋਲ ਜਾਦਾ । ਡਾਕਟਰ ਘੋੜੇ ਦਾ ਚਿਕਅੱਪ ਕਰਨ
ਜੱਟ ਦੇ ਘਰ ਆਉਂਦਾ ਤੇ ਚੈਕਅਪ ਤੋਂ ਬਾਅਦ
ਕਹਿੰਦਾ ਕਿ ਇਸ ਨੂੰ ਤਾਂ ਬਹੁਤ ਭਿਆਨਕ ਬਿਮਾਰੀ ਹੈ
ਆਪਾ ਇਸ ਨੂੰ ਤਿੰਨ ਦਿਨ ਦਵਾਈ ਦੇਵਾਂਗੇ ਜੇ ਇਹ ਠੀਕ ਹੋ
ਗਿਆ ਤਾਂ ਬਹੁਤ ਵਧੀਆ ਨਹੀ ਤਾਂ ਇਸ ਨੂੰ
ਮਾਰਨਾ ਪਵੇਗਾ ਕਿਉ ਕਿ ਇਹ ਬਿਮਾਰੀ ਇਸ ਦੇ ਨਾਲਦੇ
ਕਿਸੇ ਵੀ ਜਾਨਵਰ ਨੂੰ ਹੋ ਸਕਦੀ ਹੈ ਜੱਟ ਕਹਿੰਦਾ ਠੀਕ
ਆ ਇਹ ਸਾਰੀ ਗੱਲ ਕੋਲ ਖੜਾ ਬੱਕਰਾ ਸੁਣ ਲੈਦਾ ਓਹ ਘੋੜੇ
ਨੂੰ ਕਹਿੰਦਾ ਭਰਾਵਾਂ ਤੂੰ ਹਿੰਮਤ ਕਰ ਥੋੜਾ ਉਠ
ਨਹੀ ਤਾ ਤੈਨੂੰ ਮਾਰ ਦੇਣਗੇ । ਘੋੜਾ ਨਹੀ ਉਠਦਾ । ਦੂਜੇ
ਦਿਨ ਡਾਕਟਰ ਫੇਰ ਆਇਆ ਉਸ ਨੇ ਦੇਖਿਆ ਕਿ ਘੋੜੇ
ਦੀ ਬਿਮਾਰੀ ਉਸ ਤਰਾ ਹੀ ਸੀ ਓਹ ਜੱਟ ਨੂੰ ਕਹਿੰਦਾ ਜੇ
ਅੱਜ ਦੀ ਦਵਾਈ ਨਾਲ ਘੋੜਾ ਨਾ ਉਠਿਆ ਤਾ ਕੱਲ ਨੂੰ ਇਸ
ਨੂੰ ਮਾਰਨਾ ਪਵੇਗਾ । ਬੱਕਰੇ ਨੂੰ ਇਸ ਗੱਲ ਦਾ ਬਹੁਤ ਦੁੱਖ
ਲੱਗਦਾ । ਉਸ ਨੇ ਸਾਰੀ ਰਾਤ ਘੋੜੇ ਨੁ ਸਮਝਾਇਆ ਕਿ ਜਦੋ
ਕੱਲ ਨੂੰ ਡਾਕਟਰ ਆਇਆ ਤਾ ਤੂੰ ਭਾਵੇਂ ਪੰਜ ਮਿੰਟ ਖੜਾ ਹੋ
ਜਾਵੀਂ । ਦੂਜੇ ਦਿਨ ਡਾਕਟਰ ਆਇਆ ਤਾ ਬੱਕਰੇ ਦੇ ਕਹਿਣ
ਤੇ ਘੋੜਾ ਹਿੰਮਤ ਕਰ ਕੇ ਭੱਜਣ ਲੱਗਿਆ । ਸਾਰੇ ਘਰ ਦੇ ਖੁਸ਼ ਹੋ
ਗਏ ਕਿ ਸਾਡਾ ਘੋੜਾ ਠੀਕ ਹੋਗਿਆ । ਡਾਕਟਰ
ਕਹਿੰਦਾ ਹੁਣ ਇਸ ਨੂੰ ਮਾਰਨਾ ਨਹੀ ਪਵੇਗਾ । ਜੱਟ ਬਹੁਤ
ਖੁਸ਼ ਹੋ ਕਹਿੰਦਾ ਕਿ ਅੱਜ ਸ਼ਾਮ ਨੂੰ ਘੋੜੇ ਦੇ ਠੀਕ
ਹੋਣ ਦੀ ਖੁਸ਼ੀ ਵਿੱਚ ਬੱਕਰਾ ਵੱਢਾਗੇ

। ਸੋ ਭਰਾਵੋ ਆਵਦੇ ਕੰਮ
ਨਾਲ ਕੰਮ ਰੱਖਿਆ ਕਰੋ
eve kisse nu bina mange salah nai denni chaidi..

Address

V. P. O Uggi Tehil Nakoder Disst. Jalandhar
Ughi
144624

Telephone

9888098880

Website

Alerts

Be the first to know and let us send you an email when MODEL TOWN UGGI posts news and promotions. Your email address will not be used for any other purpose, and you can unsubscribe at any time.

Share