Gurdwara Damdama Sahib

Gurdwara Damdama Sahib Asthan Baba Wadbagh Singh ji Religious place

ਧੰਨ ਧੰਨ ਸੋਢੀ ਪਾਤਸ਼ਾਹ ਸਭ ਤੇ ਮੇਹਰ ਕਰੀ
04/11/2025

ਧੰਨ ਧੰਨ ਸੋਢੀ ਪਾਤਸ਼ਾਹ ਸਭ ਤੇ ਮੇਹਰ ਕਰੀ

10/03/2025
02/03/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਹੋਲਾ ਮੁਹੱਲਾ 2025
4 ਮਾਰਚ 2025 ਤੋ 16 ਮਾਰਚ 2025
ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਨੰ ਇਹ ਜਾਨ ਕੇ ਬਹੁਤ ਖੁਸ਼ੀ ਹੋਵੇਗੀ ਕੇ ਹਰ ਸਾਲ ਦੀ ਤਰਾ ਇਸ ਸਾਲ ਵੀ ਹੋਲਾ ਮੁਹੱਲਾ ਅਤੇ ਪੂਰਨਮਾਸ਼ੀ ਦਾ ਪਵਿੱਤਰ ਤਿਉਹਾਰ ਸਾਧ ਸੰਗਤ ਦੇ ਸਹਿਯੋਗ ਨਾਲ ਬੜੇ ਸ਼ਰਧਾ ਅਤੈ ਭਾਵ ਨਾਲ ਗੁਰਦੁਆਰਾ ਦਮਦਮਾ ਸਾਹਿਬ, ਮੈੜੀ, ਹਿਮਾਚਲ ਪ੍ਰਦੇਸ਼ ਵਿੱਖੇ ਮਨਇਆ ਜਾ ਰਿਹਾ ਹੈ। ਆਪ ਸਰਬੱਤ ਸੰਗਤਾ ਨੂੰ ਬੇਨਤੀ ਕੀਤੀ ਜਾਦੀ ਹੈ ਗੁਰੂ ਦਰਬਾਰ ਦੀਆ ਹਾਜ਼ਰੀਆਂ ਭਰ ਕੇ ਤਨ ਮਨ ਅਤੇ ਧੰਨ ਨਾਲ ਸੇਵਾ ਕਰ ਕੇ ਬਾਬਾ ਜੀ ਦੀਆ ਖੁਸ਼ੀਆ ਪ੍ਰਾਪਤ ਕਰੋ ਜੀ

Address

Dholi Dhar Road
Una

Telephone

+919816142472

Website

Alerts

Be the first to know and let us send you an email when Gurdwara Damdama Sahib posts news and promotions. Your email address will not be used for any other purpose, and you can unsubscribe at any time.

Contact The Organization

Send a message to Gurdwara Damdama Sahib:

Share