05/09/2026
ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਝਟਕਾ।
ਪਿੰਡ ਬੋਘੇ ਵਾਲਾ ਵਿਖੇ ਸ. ਰਸ਼ਪਾਲ ਸਿੰਘ, ਸ. ਮਨਪ੍ਰੀਤ ਸਿੰਘ, ਸ. ਸਾਰਜ ਸਿੰਘ ਜੀ ਦੀ ਮੇਹਨਤ ਸਦਕਾ 32 ਪਰਿਵਾਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਿਲ ਹੋਏ। ਸ. ਭੁਪਿੰਦਰ ਸਿੰਘ ਜੀ ਆਪਣੇ ਸਾਥੀ ਸ. ਅਰਸ਼ਦੀਪ ਸਿੰਘ ਰਾਏ, ਸ. ਸੁਰਿੰਦਰ ਸਿੰਘ ਰਾਏ, ਸ. ਗੁਰਜੰਤ ਸਿੰਘ ਰਾਏ, ਨਿਰਭੈ ਸਿੰਘ ਰਾਏ, ਸਾਹਿਬ ਸਿੰਘ ਹਰਿਆਣਾ ਵਾਲੇ, ਸ. ਗੁਰਦੇਵ ਸਿੰਘ ਰਾਏ, ਸ. ਨਛੱਤਰ ਸਿੰਘ ਰਾਏ, ਸ. ਸਿਮਰਜੀਤ ਸਿੰਘ, ਸ. ਅਮਨਦੀਪ ਸਿੰਘ, ਸ਼੍ਰੀ ਰਾਜੇਸ਼ ਕਡਿਆਰਾ, ਕੁਲਵਿੰਦਰ ਸਿੰਘ ਰਾਏ, ਸ. ਰਵਿੰਦਰ ਸਿੰਘ ਨਵਾਂ, ਸ. ਸੇਵਕ ਸਿੰਘ ਰਾਏ, ਸ. ਜਸਪਾਲ ਸਿੰਘ, ਸ. ਅੰਗਰੇਜ ਸਿੰਘ, ਸ. ਲਸਮਨ ਸਿੰਘ, ਸ. ਰਸ਼ਪਾਲ ਸਿੰਘ (ਹੱਟੀ ਵਾਲੇ), ਸ. ਗੁਰਪ੍ਰੀਤ ਸਿੰਘ ਅਡੀਵਾਲ, ਸ. ਬਿੱਕਰ ਸਿੰਘ ਬੋਘੇ ਵਾਲਾ, ਸ. ਪੂਰਨ ਸਿੰਘ, ਸ. ਮਨਦੀਪ ਸਿੰਘ, ਸੋਨੂੰ, ਸ. ਦੀਪਕ ਸਿੰਘ ਬੋਘੇ ਵਾਲਾ, ਸ. ਬੇਅੰਤ ਸਿੰਘ, ਸ. ਲਵਪ੍ਰੀਤ ਸਿੰਘ, ਸ. ਸੁਖਰਾਮ ਸਿੰਘ ਜੀ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ । ਇਸ ਮੌਕੇ ਸ. ਅਮਨਦੀਪ ਸਿੰਘ ਮੁਹਾਰ, ਸ. ਆਕਾਸ਼ਦੀਪ ਸਿੰਘ , ਸ. ਜੁਗਰਾਜ ਸਿੰਘ, ਸ. ਸਿਮਰਪ੍ਰੀਤ ਸਿੰਘ , ਸ. ਅਰਮਾਨਪ੍ਰੀਤ ਸਿੰਘ, ਸ. ਗੁਰਦੇਵ ਸਿੰਘ ਸਾਬਕਾ ਮੈਂਬਰ, ਸ. ਰਸ਼ਪਾਲ ਸਿੰਘ ਮੱਲੂ ਬਾਂਡੀਆਂ, ਸ. ਹੀਰਾ ਸਿੰਘ ਮੱਲੂ ਬਾਂਡੀਆਂ, ਸ.ਨਿਰਮਲ ਸਿੰਘ ਮੱਲੂ ਬਾਂਡੀਆਂ, ਸ.ਸਰਦੂਲ ਸਿੰਘ ਮੱਲੂ ਬਾਂਡੀਆਂ, ਸ. ਸਤਨਾਮ ਸਿੰਘ ਬੋਗੇਵਾਲਾ, ਸ.ਗੁਰਮੇਲ ਸਿੰਘ ਕਟੋਰਾ, ਸ. ਜਸਵੰਤ ਸਿੰਘ ਅਮਰਗੜ੍ਹ ਬਾਂਡੀਆਂ, ਸ. ਰੂਪ ਸਿੰਘ ਅਮਰਗੜ੍ਹ ਬਾਂਡੀਆਂ, ਸ. ਹਰਜਿੰਦਰ ਸਿੰਘ ਅਮਰਗੜ੍ਹ ਬਾਂਡੀਆਂ, ਸ. ਗੁਰਲਾਲ ਸਿੰਘ ਅਮਰਗੜ੍ਹ ਬਾਂਡੀਆਂ, ਸ. ਗੁਰਲਾਲ ਸਿੰਘ ਸਾਬਕਾ ਸਰਪੰਚ ਮੱਲੂ ਬਾਂਡੀਆਂ, ਸ. ਪ੍ਰਗਟ ਸਿੰਘ ਬੋਗੇਵਾਲਾ ਅਤੇ ਸ. ਸ਼ੇਰ ਸਿੰਘ ਮੱਲੂ ਬਾਂਡੀਆਂ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਜੀ ਆਇਆ ਨੂੰ