10/29/2021
Amazing Changemaker ❤️💜
What does it take to be a mentor to 20 children, when you have grown up without a mentor?
Sukhdeep Kaur is 24 year old. Her father is an alcoholic. She grew up watching him spend all his earnings on alcohol. To keep the household running, she started working at a petrol pump in Chandigarh. But when she met with a road accident and severely injured her arm, she could no longer continue with the job.
She came back to her village Takipur in Punjab and got associated with RoundGlass Foundation. She started running the RoundGlass Foundation’s Community Centers at Takipur and the neighboring village, Kartarpur. Her job was to mentor the 20 children who came to the Centers to read stories, practice yoga and learn English.
She could have stopped at that. But she went beyond her duty and mentored the children to solve community problems as their own. She recently got the children together to fill the potholes in the village lanes and inside roads. The potholes would lead to accidents, but thanks to her foresight, that probability has been reduced.
The children have developed a sense of community and belongingness towards the village. They look up to Sukhdeep as an elder sister for guidance and advice.
Giving to others what one has lacked in life, takes an immense amount of maturity. Leading one’s life by this principle is Punjabiyat. This is Punjabiyat.
ਸੁਖਦੀਪ ਕੌਰ 24 ਸਾਲਾਂ ਦੀ ਹੈ ਅਤੇ ਆਪਣੇ ਸ਼ਰਾਬੀ ਪਿਓ ਨੂੰ ਆਪਣੀ ਸਾਰੀ ਕਮਾਈ ਸ਼ਰਾਬ ਵਿੱਚ ਉਡਾਉਂਦਿਆਂ ਦੇਖਦੀ ਵੱਡੀ ਹੋਈ ਹੈ। ਘਰ ਦਾ ਗੁਜ਼ਾਰਾ ਚਲਦਾ ਰੱਖਣ ਲਈ ਉਸ ਨੇ ਚੰਡੀਗਡ਼੍ਹ ਇਕ ਪੈਟਰੋਲ ਪੰਪ 'ਤੇ ਨੌਕਰੀ ਸ਼ੁਰੂ ਕੀਤੀ ਪਰ ਇੱਕ ਸੜਕ ਹਾਦਸੇ ਵਿਚ ਬਾਂਹ ਤੇ ਸੱਟ ਲੱਗ ਜਾਣ ਕਾਰਨ ਉਸ ਨੂੰ ਆਪਣੀ ਨੌਕਰੀ ਛੱਡਣੀ ਪਈ।
ਜਦੋਂ ਉਹ ਆਪਣੇ ਪਿੰਡ ਤਕੀਪੁਰ ਵਾਪਸ ਆਈ ਤਾਂ ਉਹ ਰਾਊਂਡਗਲਾਸ ਫਾਊਂਡੇਸ਼ਨ ਨਾਲ ਜੁੜ ਗਈ। ਉਸਨੇ ਤਕੀਪੁਰ ਅਤੇ ਕਰਤਾਰਪੁਰ ਦੇ ਕਮਿਊਨਿਟੀ ਸੈਂਟਰ ਵਿਚ ਬੱਚਿਆਂ ਨੂੰ ਕਹਾਣੀਆਂ ਪੜ੍ਹਾਉਣਾ, ਯੋਗਾ ਕਰਵਾਉਣਾ ਅਤੇ ਅੰਗਰੇਜ਼ੀ ਸਿਖਾਉਣਾ ਸ਼ੁਰੂ ਕੀਤਾ।
ਇੰਨਾ ਹੀ ਨਹੀਂ ਉਸ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਦੀਆਂ ਸੜਕਾਂ ਵਿੱਚ ਪਏ ਟੋਇਆਂ ਨੂੰ ਭਰਿਆ ਜੋ ਐਕਸੀਡੈਂਟ ਦਾ ਇੱਕ ਵੱਡਾ ਕਾਰਨ ਬਣਦੇ ਸਨ।
ਉਸ ਦੇ ਅਜਿਹੇ ਯਤਨਾਂ ਸਦਕਾ ਬੱਚਿਆਂ ਵਿਚ ਆਪਣੇ ਪਿੰਡ ਪ੍ਰਤੀ ਅਪਣੱਤ ਅਤੇ ਸਦਭਾਵਨਾ ਜਾਗੀ ਹੈ ਅਤੇ ਉਹ ਹੁਣ ਸੁਖਦੀਪ ਨੂੰ ਆਪਣੀ ਵੱਡੀ ਭੈਣ ਵਾਂਗ ਦੇਖਦੇ ਹਨ।
ਸਾਨੂੰ ਖੁਦ ਨੂੰ ਜੋ ਨਹੀਂ ਮਿਲਿਆ ਉਹੀ ਚੀਜ਼ ਹੋਰਾਂ ਨੂੰ ਦੇਣੀ, ਪੰਜਾਬੀਅਤ ਦੀ ਇੱਕ ਵੱਡੀ ਮਿਸਾਲ ਹੈ।