Gakhal Group

Gakhal Group ਸੇਵਕ ਕਉ ਸੇਵਾ ਬਨਿ ਆਈ ॥
ਹੁਕਮੁ ਬੂਝਿ ਪਰਮ ਪਦੁ ਪਾਈ ॥

08/30/2026
08/30/2026

ਗਾਖਲ ਗਰੁੱਪ ਪ੍ਰੌਡਕਸ਼ਨ ਵਲੋਂ ਤਿਆਰ ਖੁਸ਼ੀ ਦੇ ਮੌਕਿਆਂ ਨੂੰ ਚਾਰ ਚੰਨ ਲਾਉਣ ਵਾਲਾ ਪੰਜਾਬੀ ਗੀਤ ਜ਼ਰੂਰ ਸੁਣੋ ਤੇ ਸ਼ੇਅਰ ਕਰੋ।
'Presentation: Amolak Singh Gakhal & Gakhal Group USA
Song: Vadhaiyan
Singer: Falak Ijaz
Lyricist: S. Ashok Bhaura
Music: Ameer Ali
Compose: Ali Sajjad
Mixing: Ali Wajid

fans S Ashok Bhaura Natha Singh Gakhal Tirath gakhal Gakhal Group

08/29/2026

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਪ੍ਰਸਾਰਿਤ ਅੱਜ (29-08-2026) ਦਾ ਹੁਕਮਨਾਮਾ ਸਰਵਣ ਕਰੋ ਜੀ। ਆਪ ਵੀ ਸਰਵਣ ਕਰੋ ਤੇ ਦੂਜਿਆਂ ਨੂੰ ਸ਼ੇਅਰ ਕਰ ਕੇ ਸਰਵਣ ਕਰਵਾਓ ਜੀ।
ਬੇਨਤੀ ਕਰਤਾ: ਅਮੋਲਕ ਸਿੰਘ ਗਾਖਲ, ਚੇਅਰਮੈਨ ਗਾਖਲ ਗਰੁੱਪ ਯੂ.ਐਸ.ਏ.
Please listen to today's (29-08-2026) Hukamnama broadcast from Gurdwara Sri ਂNankana Sahib & Sri Kartarpur Saihb, Pakistan. Please listen to it yourself and share it with others.
Requester: Amolak Singh Gakhal, Chairman Gakhal Group USA
कृपया गुरुद्वारा श्री ननकाना साहिब & करतारपुर साहिब पाकिस्तान से आज का (29-08-2026) प्रसारित हुक्मनामा श्रवण करें। कृपया इसे खुद सुनें और दूसरों के साथ शेयर करें।
बिनती: अमोलक सिंह गाखल, चेयरमैन गाखल ग्रुप USA.

fans S Ashok Bhaura Natha Singh Gakhal Tirath gakhal

ਐੱਸ.ਅਸ਼ੋਕ ਭੌਰਾ: ਅਮੋਲਕ ਸਿੰਘ ਗਾਖਲ ਤੇ ਗਾਖਲ ਗਰੁੱਪ ਪ੍ਰੌਡਕਸ਼ਨ ਦੀ ਪੇਸ਼ਕਸ਼ 'ਚ ਗੀਤ 'ਵਧਾਈਆਂ' ਜਿਸਨੂੰ ਗਾਇਕਾ ਫਲਕ ਇਜਾਜ਼ ਨੇ ਬਹੁਤ ਹੀ ਖੂਬਸੂਰਤੀ...
08/26/2026

ਐੱਸ.ਅਸ਼ੋਕ ਭੌਰਾ: ਅਮੋਲਕ ਸਿੰਘ ਗਾਖਲ ਤੇ ਗਾਖਲ ਗਰੁੱਪ ਪ੍ਰੌਡਕਸ਼ਨ ਦੀ ਪੇਸ਼ਕਸ਼ 'ਚ ਗੀਤ 'ਵਧਾਈਆਂ' ਜਿਸਨੂੰ ਗਾਇਕਾ ਫਲਕ ਇਜਾਜ਼ ਨੇ ਬਹੁਤ ਹੀ ਖੂਬਸੂਰਤੀ ਨਾਲ ਗਾਇਆ ਹੈ, ਜ਼ਰੂਰ ਸੁਣੋ ਅਤੇ ਸਾਥੀਆਂ ਨਾਲ ਸਾਂਝਾ ਕਰੋ ਜੀ।
https://www.youtube.com/watch?v=eDovmdalVS0
fans S Ashok Bhaura Natha Singh Gakhal Tirath gakhal Gakhal Group

Gakhal Group Production USA & Amolak Singh Gakhal Presents New Vide...

08/25/2026

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪ੍ਰਸਾਰਿਤ ਅੱਜ (25-08-2026) ਦਾ ਹੁਕਮਨਾਮਾ ਸਰਵਣ ਕਰੋ ਜੀ। ਆਪ ਵੀ ਸਰਵਣ ਕਰੋ ਤੇ ਦੂਜਿਆਂ ਨੂੰ ਸ਼ੇਅਰ ਕਰ ਕੇ ਸਰਵਣ ਕਰਵਾਓ ਜੀ।
ਬੇਨਤੀ ਕਰਤਾ: ਅਮੋਲਕ ਸਿੰਘ ਗਾਖਲ, ਚੇਅਰਮੈਨ ਗਾਖਲ ਗਰੁੱਪ ਯੂ.ਐਸ.ਏ.
Please listen to today's (25-08-2026) Hukamnama broadcast from Gurdwara Sri ਂNankana Sahib, Pakistan. Please listen to it yourself and share it with others.
Requester: Amolak Singh Gakhal, Chairman Gakhal Group USA
कृपया गुरुद्वारा श्री ननकाना साहिब, पाकिस्तान से आज का (25-08-2026) प्रसारित हुक्मनामा श्रवण करें। कृपया इसे खुद सुनें और दूसरों के साथ शेयर करें।
बिनती: अमोलक सिंह गाखल, चेयरमैन गाखल ग्रुप USA.

fans S Ashok Bhaura Natha Singh Gakhal Tirath gakhal Gakhal Group

08/24/2026

ਗਾਖਲ ਪਰਿਵਾਰ (ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ, ਇਕਬਾਲ ਸਿੰਘ ਗਾਖਲ) ਦੀ ਖੁਸ਼ੀ ਵਿਚ ਸ਼ਾਮਿਲ ਹੋਣ ਅਤੇ ਵਿਵਾਹਿਤ ਜੀਵਨ ਸ਼ੁਰੂ ਕਰਨ ਜਾ ਰਹੇ ਪਰਮਵੀਰ ਸਿੰਘ ਗਾਖਲ ਨੂੰ ਅਸ਼ੀਰਵਾਦ ਦੇਣ ਵਾਲੇ ਸਮੂਹ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਧੰਨਵਾਦੀ ਹਾਂ।ਆਸ ਹੈ ਕਿ ਭਵਿੱਖ ਵਿਚ ਵੀ ਤੁਸੀਂ ਸਾਡੀਆਂ ਖੁਸ਼ੀਆਂ ਵਿਚ ਸ਼ਾਮਿਲ ਹੁੰਦੇ ਰਹੋਗੇ।
ਅਮੋਲਕ ਸਿੰਘ ਗਾਖਲ
ਚੇਅਰਮੈਨ, ਗਾਖਲ ਗਰੁੱਪ ਯੂ.ਐੱਸ.ਏ.
Thank you to all the friends and relatives who joined the joy of the Gakhal family (Amolak Singh Gakhal, Palwinder Singh Gakhal, Iqbal Singh Gakhal) and blessed Paramveer Singh Gakhal who is about to start his married life. Hope you will continue to join our joy in the future as well.
Amolak Singh Gakhal
Chairman, Gakhal Group USA
गाखल परिवार (अमोलक सिंह गखल, पलविंदर सिंह गखल, इकबाल सिंह गखल) की खुशी में शामिल होने और परमवीर सिंह गाखल जो अपनी शादीशुदा ज़िंदगी शुरू करने वाले हैं, को आशीर्वाद देने के लिए सभी रिश्तेदारों और दोस्तों का धन्यवाद । उम्मीद है कि आप भविष्य में भी हमारी खुशी में शामिल होते रहेंगे।
अमोलक सिंह गाखल
चेयरमैन, गखल ग्रुप USA
#

08/23/2026

ਸ੍ਰ. ਅਮੋਲਕ ਸਿੰਘ ਗਾਖਲ ਤੇ ਸਰਦਾਰਨੀ ਇੰਦਰਜੀਤ ਕੌਰ ਗਾਖਲ ਦੇ ਸਪੁੱਤਰ ਪਰਮਵੀਰ ਸਿੰਘ ਗਾਖਲ ਦੇ ਵਿਆਹ ਦੀ ਖੁਸ਼ੀ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸੇਵਾ
Part 2 ਸੈਂਟਰਲ ਗੁਰਦਵਾਰਾ ਸਾਹਿਬ ਗਾਖਲ ਵਿਖੇ ਕੀਰਤਨ ਤੇ ਢਾਡੀ ਦਰਬਾਰ ਦੀ ਸੇਵਾ

08/23/2026

ਸ੍ਰ. ਅਮੋਲਕ ਸਿੰਘ ਗਾਖਲ ਤੇ ਸਰਦਾਰਨੀ ਇੰਦਰਜੀਤ ਕੌਰ ਗਾਖਲ ਦੇ ਸਪੁੱਤਰ ਪਰਮਵੀਰ ਸਿੰਘ ਗਾਖਲ ਦੇ ਵਿਆਹ ਦੀ ਖੁਸ਼ੀ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸੇਵਾ
Part 1 ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ

https://youtu.be/cAI7ZFH8BWw?si=kjEmj5TeofyON2pNਪੰਜਾਬੀ ਲੋਕ ਗਾਇਕ ਪੰਮੀ ਬਾਈ ਦੇ ਨਵੇਂ ਗੀਤ 'ਹੀਰ ਸਲੇਟੀ' ਨੂੰ ਜ਼ਰੂਰ ਸੁਣੋ ਅਤੇ ਸਾਥੀਆ...
08/21/2026

https://youtu.be/cAI7ZFH8BWw?si=kjEmj5TeofyON2pN
ਪੰਜਾਬੀ ਲੋਕ ਗਾਇਕ ਪੰਮੀ ਬਾਈ ਦੇ ਨਵੇਂ ਗੀਤ 'ਹੀਰ ਸਲੇਟੀ' ਨੂੰ ਜ਼ਰੂਰ ਸੁਣੋ ਅਤੇ ਸਾਥੀਆਂ ਨਾਲ ਸਾਂਝਾ ਕਰੋ। ਪੰਮੀ ਬਾਈ ਦੇ ਗੀਤਾਂ ਵਿਚੋਂ ਅਸਲ ਪੰਜਾਬੀ ਸੱਭਿਆਚਾਰ ਦੀ ਝਲਕ ਪੈਂਦੀ ਹੈ ਅਤੇ ਉਸ ਵਲੋਂ ਬਹੁਤ ਹੀ ਪਿਆਰੇ, ਸਾਫ ਸੁਥਰੇ, ਪਰਿਵਾਰਕ ਗੀਤ ਹੀ ਪੇਸ਼ ਕੀਤੇ ਜਾਂਦੇ ਹਨ। ਆਓ ਉਸ ਦੇ ਇਸ ਗੀਤ ਦੀ ਸੁਪੋਰਟ ਕਰ ਕੇ ਪੰਜਾਬੀ ਸੱਭਿਆਚਾਰ ਦੇ ਹੱਕ ਵਿਚ ਨਾਅਰਾ ਬੁਲੰਦ ਕਰੀਏ।
ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਯੂ.ਐਸ.ਏ.
ਐਸ. ਅਸ਼ੋਕ ਭੌਰਾ ਲੇਖਕ ਤੇ ਪੱਤਰਕਾਰ

HEER SALETI | Pammi Bai Ft. Kudrat Singh | Bai Jee Folk Studio | Fo...

Address

1150 NATALIE LN
Watsonville, CA
95076

Alerts

Be the first to know and let us send you an email when Gakhal Group posts news and promotions. Your email address will not be used for any other purpose, and you can unsubscribe at any time.

Shortcuts

Share

Category