Atinderjit Singh 'Robby'

Atinderjit Singh 'Robby' Contact information, map and directions, contact form, opening hours, services, ratings, photos, videos and announcements from Atinderjit Singh 'Robby', Chandigarh.

ਅੱਜ ਪਿੰਡ ਜੰਡਪੁਰ ਮੋਹਾਲੀ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਹਾਜ਼ਰੀ ਭਰੀ!!
14/12/2023

ਅੱਜ ਪਿੰਡ ਜੰਡਪੁਰ ਮੋਹਾਲੀ ਵਿਖੇ ਕਬੱਡੀ ਟੂਰਨਾਮੈਂਟ ਵਿੱਚ ਹਾਜ਼ਰੀ ਭਰੀ!!

Happy birthday Bai gbu !
13/12/2023

Happy birthday Bai gbu !

ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਤੁਹਾਡੀ ਦੇਸ਼ ਪ੍ਰਤੀ ਵਚਨਬੱਧਤਾ ਤੇ ਪਾਰਟੀ ਲਈ ਪਿਆਰ ਸਾਡੇ ਸਾਰਿਆ...
09/12/2023

ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਤੁਹਾਡੀ ਦੇਸ਼ ਪ੍ਰਤੀ ਵਚਨਬੱਧਤਾ ਤੇ ਪਾਰਟੀ ਲਈ ਪਿਆਰ ਸਾਡੇ ਸਾਰਿਆਂ ਲਈ ਪ੍ਰੇਰਣਾਸ੍ਰੋਤ ਹੈ। ਮੈਂ ਤੁਹਾਡੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।Pawan Kumar BansalHarmohinder Singh Lucky

“Associate with people who are likely to improve you.”
07/12/2023

“Associate with people who are likely to improve you.”

ਪਿੰਡ ਜੰਡਪੁਰ ਦੇ ਨੌਜਵਾਨ ਕਬੱਡੀ ਕੱਪ ਕਰਵਾ ਰਹੇ ਹਨ! ਮੈਂ ਸਾਰੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਅਤੇ ਉਤਸ਼ਾਹਿਤ ਕਰਨ ਲਈ ਬੇਨਤੀ ਕਰਦਾ ਹ...
05/12/2023

ਪਿੰਡ ਜੰਡਪੁਰ ਦੇ ਨੌਜਵਾਨ ਕਬੱਡੀ ਕੱਪ ਕਰਵਾ ਰਹੇ ਹਨ! ਮੈਂ ਸਾਰੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਹੋਣ ਅਤੇ ਉਤਸ਼ਾਹਿਤ ਕਰਨ ਲਈ ਬੇਨਤੀ ਕਰਦਾ ਹਾਂ! ਦੀਪ ਜੰਡਪੁਰ ਅਤੇ ਪਰਮਿੰਦਰ ਜੰਡਪੁਰ ਦਾ ਆਯੋਜਨ ਕਰਨ ਵਾਲੇ ਵਿਸ਼ੇਸ਼ ਧੰਨਵਾਦ!

ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ...
03/12/2023

ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਬੁੱਢਾ ਦਲ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ | ਵਾਹਿਗੁਰੂ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ।

आज लेबर चौक सेक्टर 41 40 में एनजीओ द्वारा जागरूकता शिविर में भाग लिया! इस कार्यक्रम में मेरे साथ कमल अध्यक्ष लेबर चौक, क...
29/11/2023

आज लेबर चौक सेक्टर 41 40 में एनजीओ द्वारा जागरूकता शिविर में भाग लिया! इस कार्यक्रम में मेरे साथ कमल अध्यक्ष लेबर चौक, कल्याणी मैडम जी, ब्लॉक अध्यक्ष वार्ड नंबर 30 पंकज जून जी भी कार्यक्रम में शामिल हुए! Pawan Kumar BansalHarmohinder Singh Lucky

ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ।ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ...
27/11/2023

ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ!

उनके सम्मान में
26/11/2023

उनके सम्मान में

आज एकता मार्केट सेक्टर 41 डी द्वारा आयोजित माता का जागरण में शामिल हुए और आशीर्वाद प्राप्त किया! मेरे साथ पंकज जून ब्लॉक...
25/11/2023

आज एकता मार्केट सेक्टर 41 डी द्वारा आयोजित माता का जागरण में शामिल हुए और आशीर्वाद प्राप्त किया! मेरे साथ पंकज जून ब्लॉक अध्यक्ष वार्ड नं. 30 ने भी भाग लिया!Pawan Kumar BansalHarmohinder Singh Lucky

ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਪ੍ਰਣਾਮ। ਅਕਾਲ ਪੁਰਖ ਦੇ ਹੁਕਮਾਂ ਨੂੰ ਨਿਭਾਉਂਦਿ...
18/11/2023

ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਪ੍ਰਣਾਮ। ਅਕਾਲ ਪੁਰਖ ਦੇ ਹੁਕਮਾਂ ਨੂੰ ਨਿਭਾਉਂਦਿਆਂ, ਕਲਗੀਧਰ ਪਾਤਸ਼ਾਹ ਜੀ ਨੇ ਸਬਰ, ਸਿਦਕ,ਭਰੋਸਾ, ਭਾਣਾ ਮੰਨਣ ਅਤੇ ਬਹਾਦਰੀ ਦੀ ਜੋ ਮਿਸਾਲ ਸੰਸਾਰ ਅੱਗੇ ਰੱਖੀ, ਉਹ ਸੱਚਮੁੱਚ ਅਦੁੱਤੀ ਹੈ।

Today met Manish Bansal ji and congratulated him on his birthday at his residence ! Happy birthday Manish ji !Manish Ban...
13/11/2023

Today met Manish Bansal ji and congratulated him on his birthday at his residence ! Happy birthday Manish ji !Manish Bansal

Address

Chandigarh

Telephone

+918968172931

Website

Alerts

Be the first to know and let us send you an email when Atinderjit Singh 'Robby' posts news and promotions. Your email address will not be used for any other purpose, and you can unsubscribe at any time.

Share