MLA Dalbir Singh Tong

MLA Dalbir Singh Tong MLA | Baba Bakala Sahib | Aam Aadmi Party - Punjab

02/06/2026

ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੇ ਰੁਝਾਨ 'ਚ ਆਈ ਵੱਡੀ ਗਿਰਾਵਟ!
CM Bhagwant Mann ਨੇ ਅੰਕੜੇ ਕੀਤੇ ਪੇਸ਼

ਕਿਹਾ, 2017 'ਚ 243 ਦੇ ਮੁਕਾਬਲੇ 2024 'ਚ ਇਹ ਗਿਣਤੀ ਘਟ ਕੇ 84 ਰਹਿ ਗਈ ਹੈ। ਕਿਸਾਨਾਂ ਦੀਆਂ ਖ਼ੁਦਕੁਸ਼ੀਆਂ 'ਚ ਇੰਨੀ ਵੱਡੀ ਗਿਰਾਵਟ ਹੁਣ ਤੱਕ ਸਾਡੇ ਵੱਲੋਂ ਕੀਤੇ ਕਿਸਾਨ ਪੱਖੀ ਉਪਰਾਲਿਆਂ ਦਾ ਹੀ ਨਤੀਜਾ ਹੈ।
Arvind Kejriwal Manish Sisodia Aam Aadmi Party - Punjab Aam Aadmi Party Aman Arora

Press Release ________________         Bhagwant Mann  Arvind Kejriwal   Aman Arora Manish Sisodia  Aam Aadmi Party - Pun...
02/06/2026

Press Release

________________


Bhagwant Mann Arvind Kejriwal Aman Arora
Manish Sisodia Aam Aadmi Party - Punjab Aam Aadmi Party

ਗ਼ਰੀਬਾਂ ਦੀ ਲੁੱਟ ਕਰਕੇ ਭਾਜਪਾ ਭਰ ਰਹੀ ਅਮੀਰਾਂ ਦੇ ਖ਼ਜ਼ਾਨੇBhagwant Mann  Arvind Kejriwal  Manish Sisodia Aam Aadmi Party - Punjab ...
02/06/2026

ਗ਼ਰੀਬਾਂ ਦੀ ਲੁੱਟ ਕਰਕੇ ਭਾਜਪਾ ਭਰ ਰਹੀ ਅਮੀਰਾਂ ਦੇ ਖ਼ਜ਼ਾਨੇ
Bhagwant Mann Arvind Kejriwal Manish Sisodia
Aam Aadmi Party - Punjab Aam Aadmi Party Aman Arora

01/06/2026

ਮਿਹਨਤ ਨੌਜਵਾਨਾਂ ਦੀ, ਨਾਕਾਮੀ ਸਿਸਟਮ ਦੀ! ਕਿਤਾਬਾਂ ਪੜ੍ਹਨ ਵਾਲੇ ਬੱਚੇ ਅੱਜ ਸਿਸਟਮ ਦੀਆਂ ਚਾਲਾਂ ਸਮਝਣ ਲਈ ਮਜਬੂਰ ਹਨ। NEET ਤੋਂ CUET ਤੱਕ ਦੇ ਵਿਵਾਦ ਦੱਸਦੇ ਹਨ ਕਿ ਸਿੱਖਿਆ ਸਰਕਾਰ ਦੇ ਏਜੰਡੇ 'ਚ ਨਹੀਂ। ਭਾਰਤ ਨੂੰ ਇੱਕ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜ਼ਰੂਰਤ ਹੈ।
Arvind Kejriwal

Bhagwant Mann
Aman Arora
Manish Sisodia
Aam Aadmi Party - Delhi Aam Aadmi Party

ਅੱਜ ਬਲਾਕ ਰਈਆ ਤੋਂ ਸੂਬੇਦਾਰ ਹਰਭਜਨ ਸਿੰਘ ਚੇਅਰਮੈਨ ਤੇ ਯੋਗਬੀਰ ਸਿੰਘ ਜੋਗੀ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਹੋਈ। ਦੋਵਾਂ ਨੂੰ ਇਸ ਨਵੀਂ ਜਿੰਮੇਵਾਰ...
01/06/2026

ਅੱਜ ਬਲਾਕ ਰਈਆ ਤੋਂ ਸੂਬੇਦਾਰ ਹਰਭਜਨ ਸਿੰਘ ਚੇਅਰਮੈਨ ਤੇ ਯੋਗਬੀਰ ਸਿੰਘ ਜੋਗੀ ਵਾਈਸ ਚੇਅਰਮੈਨ ਦੀ ਤਾਜਪੋਸ਼ੀ ਹੋਈ। ਦੋਵਾਂ ਨੂੰ ਇਸ ਨਵੀਂ ਜਿੰਮੇਵਾਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਮੌਕੇ ਤੇ ਪਹੁੰਚੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਬਲਾਕ ਪ੍ਰਧਾਨ, ਸਰਪੰਚ ਸਾਹਿਬਾਨ, ਪੰਚ, ਆਗੂ ਸਾਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਸਾਥੀਆਂ ਦਾ ਧੰਨਵਾਦ।
Arvind Kejriwal Bhagwant Mann Manish Sisodia Aman Arora Aam Aadmi Party - Punjab Aam Aadmi Party

ਅੱਜ ਬਲਾਕ ਨਾਗੋਕੇ ਵਿੱਚ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਅਤੇ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਦੀ ਤਾਜਪੋਸ਼ੀ ਹੋਈ। ਦੋਵਾਂ ਨੂੰ ਇਸ ਨਵੀਂ ਜਿੰਮੇ...
01/06/2026

ਅੱਜ ਬਲਾਕ ਨਾਗੋਕੇ ਵਿੱਚ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਅਤੇ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਦੀ ਤਾਜਪੋਸ਼ੀ ਹੋਈ। ਦੋਵਾਂ ਨੂੰ ਇਸ ਨਵੀਂ ਜਿੰਮੇਵਾਰੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਮੌਕੇ ਤੇ ਪਹੁੰਚੇ ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਬਲਾਕ ਪ੍ਰਧਾਨ, ਸਰਪੰਚ ਸਾਹਿਬਾਨ, ਪੰਚ, ਆਗੂ ਸਾਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਸਾਥੀਆਂ ਦਾ ਧੰਨਵਾਦ।
Arvind Kejriwal Bhagwant Mann Manish Sisodia Aam Aadmi Party - Punjab Aam Aadmi Party Aman Arora

01/06/2026

ਪੰਜਾਬ ਦੇ ਲੋਕਾਂ ਨੇ ਵਿਕਾਸ ਕਾਰਜਾਂ ਤੇ ਸਰਕਾਰ ਦੀ ਇਮਾਨਦਾਰ ਸੋਚ ’ਤੇ ਮੁੜ ਵਿਸ਼ਵਾਸ ਜਤਾਇਆ ਹੈ!
ਬਿਹਤਰ ਸਿਹਤ ਸਹੂਲਤਾਂ, ਸ਼ਾਨਦਾਰ ਸੜਕਾਂ, ਸਕੂਲਾਂ ਦੀ ਕਾਇਆ-ਕਲਪ ਤੇ ਪਾਰਦਰਸ਼ੀ ਨੌਕਰੀਆਂ ਸਦਕਾ ਹਰ ਪਰਿਵਾਰ ਖ਼ੁਸ਼ਹਾਲ ਹੈ, ਹਰ ਵਰਗ ਨੇ ਸ਼ਾਂਤੀਪੂਰਵਕ ਵੋਟਾਂ ਪਾ ਕੇ ਪੰਜਾਬ ਦੀ ਤਰੱਕੀ ਵਿੱਚ ਅਹਿਮ ਸਾਥ ਦਿੱਤਾ ਹੈ
Bhagwant Mann Manish Sisodia
Arvind Kejriwal Aman Arora Aam Aadmi Party - Punjab Aam Aadmi Party

ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੋਧੇ ਤੋਂ ਦੂਸਰੀ ਬੱਸ ਰਵਾਨਾ ਕਰਦੇ ਸਮੇਂ ਸੰਗਤਾਂ ਦੇ ਦਰਸ਼ਨ ਕਰਦੇ ਹੋਏ...
31/05/2026

ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੋਧੇ ਤੋਂ ਦੂਸਰੀ ਬੱਸ ਰਵਾਨਾ ਕਰਦੇ ਸਮੇਂ ਸੰਗਤਾਂ ਦੇ ਦਰਸ਼ਨ ਕਰਦੇ ਹੋਏਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੋਧੇ ਤੋਂ ਦੂਸਰੀ ਬੱਸ ਰਵਾਨਾ ਕਰਦੇ ਸਮੇਂ ਸੰਗਤਾਂ ਦੇ ਦਰਸ਼ਨ ਕਰਦੇ ਹੋਏ
Arvind Kejriwal Bhagwant Mann Manish Sisodia Aam Aadmi Party - Punjab Aam Aadmi Party Aman Arora

30/05/2026

ਭਾਜਪਾ ਸਰਕਾਰ ਦੇ ਰਾਜ ਵਿੱਚ ਪੇਪਰ ਲੀਕ ਹੁਣ ਇੱਕ ਆਮ ਗੱਲ ਬਣਦੀ ਜਾ ਰਹੀ ਹੈ। ਜਦੋਂ ਤੱਕ ਪੇਪਰ ਲੀਕ ਕਰਵਾਉਣ ਵਾਲੇ ਮਾਫ਼ੀਆ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਦੇਸ਼ ਦੇ ਨੌਜਵਾਨਾਂ ਦਾ ਭਵਿੱਖ਼ ਅਸੁਰੱਖਿਅਤ ਰਹੇਗਾ। ਸਿੱਖਿਆ ਨਾਲ ਖਿਲਵਾੜ੍ਹ ਬੰਦ ਹੋਣਾ ਚਾਹੀਦਾ ਹੈ।

Arvind Kejriwal Bhagwant Mann Manish Sisodia Aman Arora Aam Aadmi Party - Punjab Aam Aadmi Party

ਅੱਜ ਥਾਣਾ ਬਿਆਸ ਤੋਂ ਇੰਸਪੈਕਟਰ ਸਰਦੂਲ ਸਿੰਘ ਕੰਗ ਆਪਣੀ 37 ਸਾਲ ਦੀ ਨੌਕਰੀ ਪੂਰੀ ਕਰਕੇ  ਰਿਟਾਇਰ ਹੋਏ ਹਨ। ਇਸ ਖੁਸ਼ੀ ਦੇ ਮੌਕੇ ਹਾਜ਼ਰੀ ਭਰੀ ਅਤੇ...
30/05/2026

ਅੱਜ ਥਾਣਾ ਬਿਆਸ ਤੋਂ ਇੰਸਪੈਕਟਰ ਸਰਦੂਲ ਸਿੰਘ ਕੰਗ ਆਪਣੀ 37 ਸਾਲ ਦੀ ਨੌਕਰੀ ਪੂਰੀ ਕਰਕੇ ਰਿਟਾਇਰ ਹੋਏ ਹਨ। ਇਸ ਖੁਸ਼ੀ ਦੇ ਮੌਕੇ ਹਾਜ਼ਰੀ ਭਰੀ ਅਤੇ ਖੁਸ਼ੀ ਦੇ ਪਲ ਸਾਂਝੇ ਕੀਤੇ। ਪਰਮਾਤਮਾ ਲੰਬੀ ਉਮਰ ਚੰਗੀ ਸਿਹਤ ਬਖਸ਼ੇ।
Arvind Kejriwal Bhagwant Mann Manish Sisodia
Aman Arora Aam Aadmi Party - Punjab Aam Aadmi Party

Address

Rayya

Alerts

Be the first to know and let us send you an email when MLA Dalbir Singh Tong posts news and promotions. Your email address will not be used for any other purpose, and you can unsubscribe at any time.

Contact The Organization

Send a message to MLA Dalbir Singh Tong:

Share