Saurav Khullar

Saurav Khullar Contact information, map and directions, contact form, opening hours, services, ratings, photos, videos and announcements from Saurav Khullar, Social service, ਫਗਵਾੜਾ, Phagwara.

ਦੇਗ ਤੇਗ ਫ਼ਤਿਹ || MBA International Business || Constituency Incharge Bholath (BJP) || Former Punjab Youth Congress President District Kapurthala || Leadership with Integrity

13 13 ਤੋਲਣ ਆਲਾ ਡੋਲਣ ਨਈ ਦਿੰਦਾ |
23/08/2026

13 13 ਤੋਲਣ ਆਲਾ
ਡੋਲਣ ਨਈ ਦਿੰਦਾ |




ਸਾਡੇ ਪਰਮ ਮਿੱਤਰ ਪਰਵੇਜ਼ ਬਜਾਜ ਜੀ ਅਤੇ ਪਰਚਮ ਪੰਜਾਬ ਵਾਲੇ ਪਾਵੇਲ ਜੀ ਦੇ ਦਾਦਾ ਜੀ ਸ. ਗੁਰਜੀਤ ਸਿੰਘ ਜੀ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ...
23/08/2026

ਸਾਡੇ ਪਰਮ ਮਿੱਤਰ ਪਰਵੇਜ਼ ਬਜਾਜ ਜੀ ਅਤੇ ਪਰਚਮ ਪੰਜਾਬ ਵਾਲੇ ਪਾਵੇਲ ਜੀ ਦੇ ਦਾਦਾ ਜੀ ਸ. ਗੁਰਜੀਤ ਸਿੰਘ ਜੀ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਅੱਗੇ ਦਾਦਾ ਜੀ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ।

ਅੱਜ ਨਡਾਲਾ ਵਿਖੇ ਸੀਨੀਅਰ ਭਾਜਪਾ ਆਗੂ ਬਬੀਤਾ ਵਧਵਾ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਇਲਾਕੇ ਨਾਲ ਸਬੰਧਤ ਵੱ...
22/08/2026

ਅੱਜ ਨਡਾਲਾ ਵਿਖੇ ਸੀਨੀਅਰ ਭਾਜਪਾ ਆਗੂ ਬਬੀਤਾ ਵਧਵਾ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਇਲਾਕੇ ਨਾਲ ਸਬੰਧਤ ਵੱਖ-ਵੱਖ ਮਸਲਿਆਂ ਅਤੇ ਸਮਾਜਿਕ ਗਤੀਵਿਧੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਪਰਿਵਾਰ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ।
— ਸੌਰਵ ਖੁੱਲਰ
ਮੁੱਖ ਸੇਵਾਦਾਰ, ਭਾਜਪਾ
ਹਲਕਾ ਭੁਲੱਥ

ਹਲਕਾ ਭੁਲੱਥ ਦੇ ਬਲਾਕ ਢਿੱਲਵਾਂ ਦੇ ਸੀਨੀਅਰ ਪੱਤਰਕਾਰ ਗੋਬਿੰਦ ਸੁਖੀਜਾ ਜੀ, ਜਿਨ੍ਹਾਂ ਦੇ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਸੱਟਾਂ ਲੱਗੀਆਂ ਸਨ, ਅੱਜ...
22/08/2026

ਹਲਕਾ ਭੁਲੱਥ ਦੇ ਬਲਾਕ ਢਿੱਲਵਾਂ ਦੇ ਸੀਨੀਅਰ ਪੱਤਰਕਾਰ ਗੋਬਿੰਦ ਸੁਖੀਜਾ ਜੀ, ਜਿਨ੍ਹਾਂ ਦੇ ਬੀਤੇ ਦਿਨੀਂ ਸੜਕ ਹਾਦਸੇ ਵਿੱਚ ਸੱਟਾਂ ਲੱਗੀਆਂ ਸਨ, ਅੱਜ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਨਾਲ ਮੁਲਾਕਾਤ ਕਰਕੇ ਹਾਲ ਚਾਲ ਜਾਣਿਆ ਤੇ ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਮੰਡਲ ਪ੍ਰਧਾਨ ਭਾਜਪਾ ਢਿੱਲਵਾਂ ਅਤੇ ਸਤਨਾਮ ਸਿੰਘ ਮਹਾਂ ਮੰਤਰੀ ਢਿੱਲਵਾਂ ਨਾਲ ਹਾਜ਼ਰ ਸਨ।

ਸੋਰਵ ਖੁੱਲਰ
ਮੁੱਖ ਸੇਵਾਦਾਰ, ਹਲਕਾ ਭੁਲੱਥ




ਅੱਜ ਕਪੂਰਥਲਾ ਵਿਖੇ ਪੰਜਾਬ ਭਾਜਪਾ ਦੇ ਨਵੇਂ ਬਣੇ ਉਪ ਪ੍ਰਧਾਨ ਜੈਸਮੀਨ ਸੰਧਾਵਾਲੀਆ ਜੀ ਨੂੰ mubarka ਦਿੱਤੀਆਂ ਤੇ ਇਸਦੇ ਨਾਲ ਹੀ ਪੰਜਾਬ ਦੇ ਨਾਲ ਨ...
20/08/2026

ਅੱਜ ਕਪੂਰਥਲਾ ਵਿਖੇ ਪੰਜਾਬ ਭਾਜਪਾ ਦੇ ਨਵੇਂ ਬਣੇ ਉਪ ਪ੍ਰਧਾਨ ਜੈਸਮੀਨ ਸੰਧਾਵਾਲੀਆ ਜੀ ਨੂੰ mubarka ਦਿੱਤੀਆਂ ਤੇ ਇਸਦੇ ਨਾਲ ਹੀ ਪੰਜਾਬ ਦੇ ਨਾਲ ਨਾਲ ਕਪੂਰਥਲੇ ਸ਼ਹਿਰ ਲਈ ਵੀ ਮਾਣ ਵਾਲੀ ਗੱਲ ਹੈ ਜੋ ਪਾਰਟੀ ਨੇ ਐਨਾ ਮਾਣ ਦਿੱਤਾ ਮੇਰੇ ਨਾਲ ਟਕਸਾਲੀ ਆਗੂ ਅਤੇ ਸਾਬਕਾ ਜਿਲ੍ਹਾਂ ਪ੍ਰਧਾਨ ਰਾਜੇਸ਼ ਪਾਸੀ ਜੀ ਤੇ ਸਾਬਕਾ ਕੌਸਲਰ ਤੇ ਸਾਬਕਾ ਜਿਲ੍ਹਾਂ ਉਪ ਪ੍ਰਧਾਨ ਪਵਨ ਧੀਰ ਜੀ ਹਾਜਿਰ ਸਨ

“Mission 2027: The Road to Victory”
20/08/2026

“Mission 2027: The Road to Victory”

ਸਤਿਕਾਰਯੋਗ ਭਾਈਸਾਹਿਬ ਸ੍ਰੀ Satish Poonia ਜੀ ਨੂੰ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਮਹਾਮੰਤਰੀ ਨਿਯੁਕਤ ਹੋਣ ’ਤੇ ਦਿਲੋਂ ਵਧਾਈ ਅਤੇ ਅਨੰਤ ਸ਼ੁ...
19/08/2026

ਸਤਿਕਾਰਯੋਗ ਭਾਈਸਾਹਿਬ ਸ੍ਰੀ Satish Poonia ਜੀ ਨੂੰ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਮਹਾਮੰਤਰੀ ਨਿਯੁਕਤ ਹੋਣ ’ਤੇ ਦਿਲੋਂ ਵਧਾਈ ਅਤੇ ਅਨੰਤ ਸ਼ੁਭਕਾਮਨਾਵਾਂ। 💐

ਸੰਗਠਨ ਨਿਰਮਾਣ, ਕਾਰਕੁਨਾਂ ਦੇ ਮਾਰਗਦਰਸ਼ਨ ਅਤੇ ਰਾਸ਼ਟਰਹਿਤ ਪ੍ਰਤੀ ਤੁਹਾਡਾ ਸਮਰਪਣ ਸਦਾ ਹੀ ਪ੍ਰੇਰਣਾਦਾਇਕ ਰਿਹਾ ਹੈ। ਪੂਰਾ ਵਿਸ਼ਵਾਸ ਹੈ ਕਿ ਤੁਹਾਡੀ ਕੁਸ਼ਲ ਅਗਵਾਈ, ਤਜਰਬੇ ਅਤੇ ਦੂਰਦਰਸ਼ੀ ਸੰਗਠਨਾਤਮਕ ਕੌਸ਼ਲ ਨਾਲ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਨਵੀਆਂ ਉਚਾਈਆਂ ਹਾਸਲ ਕਰੇਗਾ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।

ਪਰਮਾਤਮਾ ਅੱਗੇ ਤੁਹਾਡੇ ਉੱਤਮ ਸਿਹਤ, ਲੰਬੀ ਉਮਰ ਅਤੇ ਸਫਲ ਕਾਰਜਕਾਲ ਲਈ ਮੰਗਲਕਾਮਨਾ ਕਰਦਾ ਹਾਂ। 🙏🇮🇳

ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ।

ਇੱਥੇ “ਸੰਗਠਨਾਤਮਕ ਕੌਸ਼ਲ” ਦਾ ਅਰਥ organisation-building/organisational ability ਹੈ, ਜੋ ਰਾਜਨੀਤਿਕ ਸੰਦਰਭ ਵਿੱਚ ਕੁਦਰਤੀ ਅਤੇ ਸਨਮਾਨਜਨਕ ਪੰਜਾਬੀ ਹੈ।

ਮਾਤਾ ਚਿੰਤਪੁਰਨੀ ਜੀ , ਹਿਮਾਚਲ ਵਿਖੇ ਚੱਲ ਰਹੇ ਸਾਵਣ ਮਹੀਨੇ ਦੇ ਮੇਲੇ ਦੌਰਾਨ ਹਲਕਾ ਭੁਲੱਥ ਅਤੇ ਬਲਾਕ ਨਡਾਲਾ ਦੇ ਸੇਵਕਾਂ ਵੱਲੋਂ ਸ਼ਰਧਾਲੂ ਯਾਤਰੀਆ...
18/08/2026

ਮਾਤਾ ਚਿੰਤਪੁਰਨੀ ਜੀ , ਹਿਮਾਚਲ ਵਿਖੇ ਚੱਲ ਰਹੇ ਸਾਵਣ ਮਹੀਨੇ ਦੇ ਮੇਲੇ ਦੌਰਾਨ ਹਲਕਾ ਭੁਲੱਥ ਅਤੇ ਬਲਾਕ ਨਡਾਲਾ ਦੇ ਸੇਵਕਾਂ ਵੱਲੋਂ ਸ਼ਰਧਾਲੂ ਯਾਤਰੀਆਂ ਲਈ ਲਗਾਏ ਲੰਗਰਾਂ ‘ਚ ਸ਼ਿਰਕਤ ਕਰਕੇ , ਯਾਤਰੀਆਂ ਦੀ ਸੇਵਾ ਸਭ ਤੋਂ ਉੱਤਮ ਕਾਰਜ ਹੈ, ਮੈਂ ਸਮੂਹ ਸੇਵਾਦਾਰਾਂ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੰਦਾ ਹਾਂ ਅਤੇ ਹਰ ਸਹਿਯੋਗ ਲਈ ਉਹਨਾਂ ਦੇ ਨਾਲ ਖੜ੍ਹਾ ਹਾਂ। ਖਾਸ ਤੌਰ ਤੇ ਭੁਲੱਥ ਕਮੇਟੀ ਪਿਛਲੇ ੩੪ ਸਾਲ ਤੋਂ ਅਤੇ ਨਡਾਲਾ ਕਮੇਟੀ ਪਿਛਲੇ ੨੬ ਸਾਲ ਤੋਹ ਇਹ ਮਹਾਨ ਸੇਵਾ ਨਿਭਾ ਰਹੇ ਨੇ ।

ਸ. ਮਨਜੀਤ ਸਿੰਘ ਮੰਨਾ ਜੀ ਨੂੰ ਕਪੂਰਥਲਾ ਦੇ ਜ਼ਿਲ੍ਹਾ ਪ੍ਰਭਾਰੀ ਭਾਜਪਾ ਨਿਯੁਕਤ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਭਵਿੱਖ ਲਈ ਢੇਰ ਸਾਰੀਆਂ ਸ਼ੁੱਭਕ...
17/08/2026

ਸ. ਮਨਜੀਤ ਸਿੰਘ ਮੰਨਾ ਜੀ ਨੂੰ ਕਪੂਰਥਲਾ ਦੇ ਜ਼ਿਲ੍ਹਾ ਪ੍ਰਭਾਰੀ ਭਾਜਪਾ ਨਿਯੁਕਤ ਹੋਣ ਦੀਆਂ ਬਹੁਤ-ਬਹੁਤ ਵਧਾਈਆਂ ਅਤੇ ਭਵਿੱਖ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ 🎉

- ਸੋਰਵ ਖੁੱਲਰ
ਮੁੱਖ ਸੇਵਾਦਾਰ ਭਾਜਪਾ, ਹਲਕਾ ਭੁੱਲਥ

Address

ਫਗਵਾੜਾ
Phagwara
144401

Alerts

Be the first to know and let us send you an email when Saurav Khullar posts news and promotions. Your email address will not be used for any other purpose, and you can unsubscribe at any time.

Contact The Organization

Send a message to Saurav Khullar:

Shortcuts

Share

Category