Navjot Singh Sandhu

Directions

Navjot Singh Sandhu Incharge , Maharastra youth congress
National Secretary , All india youth congress
Former National secretary, All india NSUI

04/11/2026

Modi ji dariea mat🙃

आसमान गवाही दे रहा है...ज्ञानेश कुमार और मोदी सरकार की उल्टी गिनती शुरू हो गई है।
01/11/2026

आसमान गवाही दे रहा है...

ज्ञानेश कुमार और मोदी सरकार की उल्टी गिनती शुरू हो गई है।

31/10/2026

🚩 1 ਨਵੰਬਰ ਨੂੰ ਦਿੱਲੀ ਚੱਲੋ!

ਲੋਕਤੰਤਰ ਦੀ ਰੱਖਿਆ, ਸੰਵਿਧਾਨ ਦੀ ਸੁਰੱਖਿਆ ਅਤੇ ਵੋਟ ਦੀ ਤਾਕਤ ਬਚਾਉਣ ਲਈ ਆਓ, ਰਾਮਲੀਲਾ ਮੈਦਾਨ ਵਿਖੇ ਇਕੱਠੇ ਹੋਈਏ।

ਹੁਣ ਚੁੱਪ ਰਹਿਣ ਦਾ ਨਹੀਂ, ਸਵਾਲ ਪੁੱਛਣ ਦਾ ਸਮਾਂ ਹੈ। ਵੋਟ ਚੋਰੀ ਵਿਰੁੱਧ ਆਵਾਜ਼ ਬੁਲੰਦ ਕਰੋ ਅਤੇ ਚੋਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰੋ।

ਸੰਵਿਧਾਨ ਬਚਾਓ, ਲੋਕਤੰਤਰ ਬਚਾਓ!
ਵੋਟ ਚੋਰੀ ਬੰਦ ਕਰੋ!

ਆਪਣੇ ਹੱਕਾਂ ਦੀ ਲੜਾਈ ਲਈ 1 ਨਵੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਰਾਮਲੀਲਾ ਮੈਦਾਨ, ਦਿੱਲੀ ਪਹੁੰਚੋ।

🚩 DELHI CHALO – 1st NOVEMBER!

Join us tomorrow at Ramlila Maidan, Delhi, to raise our voices for the protection of the Constitution, the preservation of democracy, and the right to vote.

This is the time to stand up, speak out and fight against Vote Chori. Let us unite and demand the removal of Chief Election Commissioner Gyanesh Kumar.

Save the Constitution!
Save Democracy!

30/10/2026

ਅਮਰਾਵਤੀ ਦੀਆਂ ਸੜਕਾਂ ’ਤੇ ਮਸ਼ਾਲਾਂ ਜਗਾ ਕੇ ਲੋਕਤੰਤਰ ਦੀ ਆਵਾਜ਼ ਬੁਲੰਦ ਕੀਤੀ ਗਈ। 🔥
‘ਵੋਟ ਚੋਰੀ’ ਦੇ ਖ਼ਿਲਾਫ਼ ਅਤੇ ਗਯਾਨੇਸ਼ ਕੁਮਾਰ ਦੀ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਦਾ ਸੰਘਰਸ਼ ਲਗਾਤਾਰ ਜਾਰੀ ਹੈ।
ਹੁਣ ਇਹ ਲੜਾਈ ਹੋਰ ਮਜ਼ਬੂਤ ਕਰਨ ਦਾ ਸਮਾਂ ਹੈ। 1 ਨਵੰਬਰ ਨੂੰ ਦਿੱਲੀ ਚੱਲੋ! ਲੋਕਤੰਤਰ ਦੀ ਰਾਖੀ ਲਈ ਆਓ, ਆਪਣੀ ਆਵਾਜ਼ ਬੁਲੰਦ ਕਰੀਏ।
ਨਾ ਵੋਟ ਚੋਰੀ ਹੋਣ ਦਿਆਂਗੇ, ਨਾ ਲੋਕਤੰਤਰ ਨੂੰ ਕਮਜ਼ੋਰ ਹੋਣ ਦਿਆਂਗੇ!

30 ਅਕਤੂਬਰ 1922 ਨੂੰ ਸਾਕਾ ਸ੍ਰੀ ਪੰਜਾ ਸਾਹਿਬ ਵਿਖੇ ਭੁੱਖੇ ਸਿੱਖ ਕੈਦੀਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਰੋਕਣ ਅਤੇ ਉਨ੍ਹਾਂ ਤੱਕ ਲੰਗਰ ਪਹੁੰਚਾਉ...
30/10/2026

30 ਅਕਤੂਬਰ 1922 ਨੂੰ ਸਾਕਾ ਸ੍ਰੀ ਪੰਜਾ ਸਾਹਿਬ ਵਿਖੇ ਭੁੱਖੇ ਸਿੱਖ ਕੈਦੀਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਰੋਕਣ ਅਤੇ ਉਨ੍ਹਾਂ ਤੱਕ ਲੰਗਰ ਪਹੁੰਚਾਉਣ ਲਈ ਸਿੰਘ ਰੇਲਵੇ ਲਾਈਨਾਂ ’ਤੇ ਬੈਠ ਗਏ। ਚੱਲਦੀ ਰੇਲਗੱਡੀ ਅੱਗੇ ਅਡੋਲ ਬੈਠੇ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ, ਪਰ ਸੇਵਾ ਅਤੇ ਸਿੱਖੀ ਸਿਦਕ ਤੋਂ ਪਿੱਛੇ ਨਹੀਂ ਹਟੇ।

ਮਹਾਨ ਸ਼ਹੀਦ ਸਿੰਘਾਂ ਦੀ ਲਾਸਾਨੀ ਕੁਰਬਾਨੀ ਨੂੰ ਕੋਟਿ-ਕੋਟਿ ਪ੍ਰਣਾਮ।

On October 30, 1922, at Saka Panja Sahib, Sikh prisoners were being transported by train while hungry and deprived of food. To stop the train and serve them Langar, brave Sikhs sat on the railway tracks. They embraced martyrdom but refused to step back from their commitment to Seva and humanity.

Humble tributes to the great Sikh martyrs and their unparalleled sacrifice.

ਅਮਰਾਵਤੀ ਦੀ ਧਰਤੀ ਤੋਂ ‘ਵੋਟ ਚੋਰੀ’ ਦੇ ਖ਼ਿਲਾਫ਼ ਅਤੇ ਗਯਾਨੇਸ਼ ਕੁਮਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਮਸ਼ਾਲ ਮਾਰਚ ਕੱਢਿਆ ਗਿਆ। 🔥...
29/10/2026

ਅਮਰਾਵਤੀ ਦੀ ਧਰਤੀ ਤੋਂ ‘ਵੋਟ ਚੋਰੀ’ ਦੇ ਖ਼ਿਲਾਫ਼ ਅਤੇ ਗਯਾਨੇਸ਼ ਕੁਮਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਮਸ਼ਾਲ ਮਾਰਚ ਕੱਢਿਆ ਗਿਆ। 🔥

ਲੋਕਤੰਤਰ ਦੀ ਰਾਖੀ ਲਈ ਇਹ ਸੰਘਰਸ਼ ਜਾਰੀ ਰਹੇਗਾ। ਵੋਟ ਸਾਡੇ ਹੱਕ ਦੀ ਆਵਾਜ਼ ਹੈ, ਇਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵੋਟ ਚੋਰਾਂ ਨੂੰ ਜਵਾਬ ਦੇਣਾ ਪਵੇਗਾ, ਲੋਕਤੰਤਰ ਬਚਾਉਣਾ ਪਵੇਗਾ!

ਪੰਜਾਬ ਵਿੱਚ ਆਖ਼ਰ ਚੱਲ ਕੀ ਰਿਹਾ ਹੈ? ਕੀ ਹੁਣ ਸਰਕਾਰ ਨੂੰ ਸਵਾਲ ਕਰਨਾ ਵੀ ਗੁਨਾਹ ਬਣ ਗਿਆ ਹੈ?ਸੁਨਾਮ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਭਗਵੰਤ ਮਾਨ ਨ...
29/10/2026

ਪੰਜਾਬ ਵਿੱਚ ਆਖ਼ਰ ਚੱਲ ਕੀ ਰਿਹਾ ਹੈ? ਕੀ ਹੁਣ ਸਰਕਾਰ ਨੂੰ ਸਵਾਲ ਕਰਨਾ ਵੀ ਗੁਨਾਹ ਬਣ ਗਿਆ ਹੈ?

ਸੁਨਾਮ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਭਗਵੰਤ ਮਾਨ ਨੂੰ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਮੋਹਨਜੀਤ ਸ਼ੇਰੋਂ ਦੀ ਕਥਿਤ ਤੌਰ ’ਤੇ ਕਤਲ ਦੀ ਕੋਸ਼ਿਸ਼ ਸਮੇਤ ਗੰਭੀਰ ਧਾਰਾਵਾਂ ਹੇਠ ਗ੍ਰਿਫ਼ਤਾਰੀ ਕੀਤੀ ਗਈ ਹੈ।

ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਇਨਸਾਫ਼ ਦੀ ਥਾਂ ਕੇਸਾਂ ਤੇ ਗ੍ਰਿਫ਼ਤਾਰੀਆਂ ਦਾ ਸਾਹਮਣਾ ਕਰਨਾ ਪਵੇ, ਤਾਂ ਲੋਕ ਆਪਣੇ ਹੱਕਾਂ ਲਈ ਆਵਾਜ਼ ਕਿਵੇਂ ਚੁੱਕਣ?

ਪੰਜਾਬ ਨੂੰ ਧਮਕੀਆਂ ਨਹੀਂ, ਜਵਾਬ ਚਾਹੀਦੇ ਹਨ। ਲੋਕਾਂ ਦੀ ਆਵਾਜ਼ ਦਬਾਉਣ ਦੀ ਬਜਾਏ ਨਸ਼ਿਆਂ ਦੇ ਮੁੱਦੇ ’ਤੇ ਜਵਾਬਦੇਹੀ ਤੈਅ ਕਰੋ!

पंजाब में जनता की आवाज़ को आखिर दबाया क्यों जा रहा है? नशे के खिलाफ सवाल उठाना क्या अब सरकार की नज़र में गुनाह है?

सुनाम में नशे के मुद्दे पर भगवंत मान के सामने काले झंडे दिखाने वाले मोहनजीत शेरों की कथित तौर पर हत्या के प्रयास समेत गंभीर धाराओं में गिरफ्तारी ने कई सवाल खड़े कर दिए हैं।

नशे के खिलाफ आवाज़ उठाने वालों पर ही कानूनी कार्रवाई होगी, तो पंजाब के युवाओं को न्याय और जवाबदेही कैसे मिलेगी?

सवाल पूछने वालों को डराना बंद करो। पंजाब को नशे से मुक्ति, जनता को सुरक्षा और सरकार से जवाब चाहिए!

ਅੱਜ ਫਿਰ ਫਾਜ਼ਿਲਕਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਮੌਤ! ਭਗਵੰਤ ਮਾਨ ਜੀ, ਪੰਜਾਬ ਦੀ ਜਵਾਨੀ ਦੀਆਂ ਹੋਰ ਕਿੰਨੀਆਂ ਜਾਨਾਂ ਜਾਣ ਤੋਂ ਬਾਅਦ...
29/10/2026

ਅੱਜ ਫਿਰ ਫਾਜ਼ਿਲਕਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਮੌਤ! ਭਗਵੰਤ ਮਾਨ ਜੀ, ਪੰਜਾਬ ਦੀ ਜਵਾਨੀ ਦੀਆਂ ਹੋਰ ਕਿੰਨੀਆਂ ਜਾਨਾਂ ਜਾਣ ਤੋਂ ਬਾਅਦ ਤੁਸੀਂ ਜਵਾਬਦੇਹੀ ਲਵੋਗੇ?

ਦਿੱਲੀ ਵਾਲੇ ਬਾਬੂ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਤੇ ਗੋਲੀਆਂ ਦੀ ਭੇਟ ਚੜ੍ਹ ਰਹੀ ਹੈ। ਦੂਜੇ ਪਾਸੇ ਹਾਕਮ ਆਲੀਸ਼ਾਨ ਬੰਗਲਿਆਂ, 1100 ਸੁਰੱਖਿਆ ਮੁਲਾਜ਼ਮਾਂ, 100 ਗੱਡੀਆਂ ਦੇ ਕਾਫ਼ਲੇ, ਹੈਲੀਕਾਪਟਰ ਅਤੇ ਮਹਿੰਗੀ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਨ।

ਪੰਜਾਬ ਦੀ ਜਵਾਨੀ ਮਰ ਰਹੀ ਹੈ, ਹਾਕਮ ਐਸ਼ ਕਰ ਰਹੇ ਹਨ! ਪੰਜਾਬ ਦੀ ਬਰਬਾਦੀ ਦਾ ਜਵਾਬ ਕੌਣ ਦੇਵੇਗਾ?

Another drug overdose death in Fazilka today! How many more lives must be lost before Punjab CM Bhagwant Mann takes responsibility for the collapsing law and order?

Delhi’s babus are looting Punjab while its youth are being destroyed by drugs and violence. Meanwhile, the rulers enjoy luxury bungalows, 1,100 security personnel, a convoy of 100 vehicles, a helicopter and expensive liquor.

Punjab’s youth are dying while the rulers live in luxury. Who will answer for Punjab’s destruction?

ਮਹਾਰਾਸ਼ਟਰ ਯੂਥ ਕਾਂਗਰਸ ਦੀ ਪ੍ਰਦੇਸ਼ ਕਾਰਜਕਾਰਨੀ ਮੀਟਿੰਗ ਦੌਰਾਨ ਪਾਰਟੀ ਦੇ ਅਹੁਦੇਦਾਰਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਸਮੇਂ ਲਈ...
28/10/2026

ਮਹਾਰਾਸ਼ਟਰ ਯੂਥ ਕਾਂਗਰਸ ਦੀ ਪ੍ਰਦੇਸ਼ ਕਾਰਜਕਾਰਨੀ ਮੀਟਿੰਗ ਦੌਰਾਨ ਪਾਰਟੀ ਦੇ ਅਹੁਦੇਦਾਰਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਸਮੇਂ ਲਈ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਰਣਨੀਤੀ ਤੇ ਯੋਜਨਾਬੰਦੀ ਬਾਰੇ ਵਿਚਾਰ-ਵਟਾਂਦਰਾ ਕੀਤਾ।

Reviewed the work and performance of Maharashtra Youth Congress office bearers during the Pradesh Executive Meeting and discussed future strategies and planning to strengthen the organisation further.

Address

Delhi
110003

Website

Alerts

Be the first to know and let us send you an email when Navjot Singh Sandhu posts news and promotions. Your email address will not be used for any other purpose, and you can unsubscribe at any time.

Shortcuts

Share

Category