SASNagar Police

SASNagar Police Officials fb account SAS Nagar Police To report a complaint or any emergency, call 112.

07/08/2026
ਪੰਜਾਬ ਪੁਲਿਸ ਹਮੇਸ਼ਾ ਤੁਹਾਡੀ ਸੁਰੱਖਿਆ ਅਤੇ ਸੇਵਾ ਵਿੱਚ ਹਾਜ਼ਰ ਹੈ। ਕਿਸੇ ਵੀ ਐਮਰਜੰਸੀ ਵਿੱਚ 112 ਡਾਇਲ ਕਰੋ।Punjab Police is always ther...
07/08/2026

ਪੰਜਾਬ ਪੁਲਿਸ ਹਮੇਸ਼ਾ ਤੁਹਾਡੀ ਸੁਰੱਖਿਆ ਅਤੇ ਸੇਵਾ ਵਿੱਚ ਹਾਜ਼ਰ ਹੈ। ਕਿਸੇ ਵੀ ਐਮਰਜੰਸੀ ਵਿੱਚ 112 ਡਾਇਲ ਕਰੋ।

Punjab Police is always there for your safety and service. Dial 112 in any emergency.



07/08/2026

ਤੁਹਾਡੀ ਇੱਕ ਸੂਚਨਾ ਅਣਗਿਣਤ ਜ਼ਿੰਦਗੀਆਂ ਨੂੰ ਸੁਰੱਖਿਅਤ ਰੱਖ ਸਕਦੀ ਹੈ।

ਨਸ਼ਿਆਂ ਦੀ ਤਸਕਰੀ ਚੁੱਪ-ਚਾਪ ਫੈਲਦੀ ਹੈ, ਪਰ ਤੁਹਾਡੀ ਸਮੇਂ ਸਿਰ ਦਿੱਤੀ ਜਾਣਕਾਰੀ ਇਸ ਨੂੰ ਰੋਕ ਸਕਦੀ ਹੈ। ਜੇਕਰ ਤੁਸੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਕੋਈ ਗੈਰ-ਕਾਨੂੰਨੀ ਗਤੀਵਿਧੀ ਦੇਖਦੇ ਹੋ, ਤਾਂ ਇਸਦੀ ਗੁਪਤ ਰੂਪ ਵਿੱਚ ANTF ਪੰਜਾਬ ਨੂੰ WhatsApp ਚੈਟਬੋਟ ਰਾਹੀਂ 97791-00200 'ਤੇ ਰਿਪੋਰਟ ਕਰੋ।

ਆਓ ਇਕੱਠੇ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ।

𝐘𝐨𝐮𝐫 𝐯𝐢𝐠𝐢𝐥𝐚𝐧𝐜𝐞 𝐜𝐚𝐧 𝐩𝐫𝐨𝐭𝐞𝐜𝐭 𝐜𝐨𝐮𝐧𝐭𝐥𝐞𝐬𝐬 𝐥𝐢𝐯𝐞𝐬.

Drug trafficking thrives in silence—but one timely tip-off can stop it. If you witness drug trafficking or any drug-related illegal activity, report it confidentially to ANTF Punjab through the WhatsApp Chatbot at 97791-00200.

Together, let’s make Punjab drug-free.

07/08/2026

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ ਸਰਹੱਦ ਪਾਰ ਤੋਂ ਚੱਲ ਰਹੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਕੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 21.299 ਕਿੱਲੋ ਹੈਰੋਇਨ, 970 ਗ੍ਰਾਮ ਆਈਸ (ਮੈਥਾਮਫੇਟਾਮਾਈਨ), ਇੱਕ ਗੈਰ-ਕਾਨੂੰਨੀ .30 ਬੋਰ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁੱਖ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਨਾਲ ਸਿੱਧੇ ਸੰਪਰਕ ਵਿੱਚ ਸੀ, ਜਿਸਨੇ ਅੱਗੇ ਵੰਡਣ ਲਈ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸਹਾਇਤਾ ਕੀਤੀ ਸੀ।

ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਹਵਾਈ ਅੱਡਾ 'ਤੇ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਸਰਹੱਦ ਪਾਰ ਤਸਕਰੀ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧ ਸਥਾਪਤ ਕਰਨ ਅਤੇ ਸਰਹੱਦ ਪਾਰ ਹੈਂਡਲਰਾਂ ਨਾਲ ਜੁੜੇ ਸਾਰੇ ਵਿਅਕਤੀਆਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

ਪੰਜਾਬ ਪੁਲਿਸ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਖਤਮ ਕਰਨ ਅਤੇ ਇੱਕ ਸੁਰੱਖਿਅਤ ਅਤੇ ਨਸ਼ਾ ਮੁਕਤ ਪੰਜਾਬ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

𝐈𝐧 𝐚 𝐦𝐚𝐣𝐨𝐫 𝐛𝐫𝐞𝐚𝐤𝐭𝐡𝐫𝐨𝐮𝐠𝐡, 𝐀𝐦𝐫𝐢𝐭𝐬𝐚𝐫 𝐂𝐨𝐦𝐦𝐢𝐬𝐬𝐢𝐨𝐧𝐞𝐫𝐚𝐭𝐞 𝐏𝐨𝐥𝐢𝐜𝐞 𝐛𝐮𝐬𝐭𝐬 𝐚 𝐜𝐫𝐨𝐬𝐬-𝐛𝐨𝐫𝐝𝐞𝐫 𝐧𝐚𝐫𝐜𝐨𝐭𝐢𝐜𝐬 𝐚𝐧𝐝 𝐢𝐥𝐥𝐞𝐠𝐚𝐥 𝐚𝐫𝐦𝐬 𝐬𝐦𝐮𝐠𝐠𝐥𝐢𝐧𝐠 𝐦𝐨𝐝𝐮𝐥𝐞, 𝐚𝐩𝐩𝐫𝐞𝐡𝐞𝐧𝐝𝐬 𝐟𝐢𝐯𝐞 𝐚𝐜𝐜𝐮𝐬𝐞𝐝, 𝐚𝐧𝐝 𝐫𝐞𝐜𝐨𝐯𝐞𝐫𝐬 𝟐𝟏.𝟐𝟗𝟗 𝐊𝐠 𝐨𝐟 𝐇𝐞𝐫𝐨𝐢𝐧, 𝟗𝟕𝟎 𝐆𝐫𝐚𝐦𝐬 𝐨𝐟 𝐈𝐂𝐄 (𝐌𝐞𝐭𝐡𝐚𝐦𝐩𝐡𝐞𝐭𝐚𝐦𝐢𝐧𝐞), 𝐨𝐧𝐞 𝐢𝐥𝐥𝐞𝐠𝐚𝐥 .𝟑𝟎 𝐁𝐨𝐫𝐞 𝐩𝐢𝐬𝐭𝐨𝐥, 𝐚𝐧𝐝 𝐟𝐨𝐮𝐫 𝐥𝐢𝐯𝐞 𝐜𝐚𝐫𝐭𝐫𝐢𝐝𝐠𝐞𝐬.

Preliminary investigation reveals that the key accused was in direct contact with a foreign-based smuggler, who facilitated the smuggling of he**in and illegal weapons across the International Border for further distribution.

An FIR has been registered at PS Airport, . Further investigation is underway to establish the forward and backward linkages of the cross-border smuggling network and identify all persons associated with the cross-border handlers.

Punjab Police remains committed to dismantling cross-border narcotics and illegal arms networks and ensuring a safe, secure, and drug-free Punjab.

07/08/2026

ਪੰਜਾਬ ਪੁਲਿਸ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਜੇਕਰ ਤੁਹਾਨੂੰ ਫਿਰੌਤੀ ਦੀ ਕੋਈ ਧਮਕੀ ਮਿਲਦੀ ਹੈ ਤਾਂ ਉਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿਓ। ਸਮੇਂ ਸਿਰ ਦਿੱਤੀ ਗਈ ਜਾਣਕਾਰੀ ਅਪਰਾਧੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ।

𝐑𝐞𝐩𝐨𝐫𝐭 𝐑𝐚𝐧𝐬𝐨𝐦 𝐓𝐡𝐫𝐞𝐚𝐭𝐬, 𝐒𝐞𝐜𝐮𝐫𝐞 𝐏𝐮𝐧𝐣𝐚𝐛 𝐓𝐨𝐠𝐞𝐭𝐡𝐞𝐫.

Punjab Police urges citizens to report any ransom threats immediately. Timely reporting enables swift action against criminals and helps ensure the safety and security of the public.

07/08/2026

ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਟ੍ਰੈਫਿਕ ਪੁਲਿਸ ਐਸ.ਏ.ਐਸ ਨਗਰ ਵੱਲੋਂ ਸਕੂਲੀ ਬੱਸਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਚੈਕਿੰਗ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ।

🚸 Ensuring the safety of our young ones!

🚦Traffic Police Nagar conducted a special checking of safety measures of school buses and strict action was taken against violators of the rules 🚌✅


Address

Senior Superintendent Of Police, District Administrative Complex, Sector-76, Sas Nagar, India
Mohali
140307

Alerts

Be the first to know and let us send you an email when SASNagar Police posts news and promotions. Your email address will not be used for any other purpose, and you can unsubscribe at any time.

Shortcuts

Share